ਪੜਚੋਲ ਕਰੋ
Advertisement
Karnataka news:1992 ਦੰਗਾ ਮਾਮਲੇ 'ਚ ਰਾਮ ਭਗਤ ਸ਼੍ਰੀਕਾਂਤ ਪੁਜਾਰੀ ਨੂੰ ਮਿਲੀ ਜ਼ਮਾਨਤ
Karnataka news: ਹੁਬਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸ਼੍ਰੀਕਾਂਤ ਪੁਜਾਰੀ ਨੂੰ ਜ਼ਮਾਨਤ ਦੇ ਦਿੱਤੀ ਹੈ।
Karnataka news: ਕਰਨਾਟਕ 'ਚ ਰਾਮ ਭਗਤ ਸ਼੍ਰੀਕਾਂਤ ਤਿਵਾਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਸੀ। ਇਸ ਦੌਰਾਨ ਹੁਬਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਸ਼੍ਰੀਕਾਂਤ ਪੁਜਾਰੀ ਨੂੰ ਜ਼ਮਾਨਤ ਦੇ ਦਿੱਤੀ। ਵਕੀਲ ਸੰਜੀਵ ਬਡਸਾਕਾ ਨੇ ਅਦਾਲਤੀ ਹੁਕਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਲੇ ਸਾਡੇ ਕੋਲ ਜ਼ਮਾਨਤ ਦੀ ਕਾਪੀ ਨਹੀਂ ਹੈ। ਜ਼ਮਾਨਤ ਦੀਆਂ ਸ਼ਰਤਾਂ ਅਜੇ ਦੇਖਣੀਆਂ ਬਾਕੀ ਹਨ। ਅਸੀਂ ਕਾਪੀ ਲੈਣ ਤੋਂ ਬਾਅਦ ਅਰਜ਼ੀ ਦੇਵਾਂਗੇ।
🔴#NewsAlert | Karnataka court grants bail to Srikant Poojari arrested in Hubballi for alleged involvement in riots after the Babri Masjid demolition in 1992
— NDTV (@ndtv) January 5, 2024
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement