ਪੜਚੋਲ ਕਰੋ
Advertisement
ਟੀਮ ਇੰਡੀਆ ਨੂੰ 'ਭਗਵੀਂ' ਵਰਦੀ ਨੇ ਹਰਾਇਆ?
ਮਹਿਬੂਬਾ ਨੇ ਟਵੀਟ ਕੀਤਾ,"ਚਾਹੇ ਤੁਸੀਂ ਮੈਨੂੰ ਅੰਧਵਿਸ਼ਵਾਸੀ ਮੰਨੋ ਪਰ ਮੇਰਾ ਇਹੋ ਕਹਿਣਾ ਹੈ ਕਿ ਭਾਰਤ ਦਾ ਜੇਤੂ ਸਿਲਸਿਲਾ ਉਸ ਦੀ ਜਰਸੀ ਕਰਕੇ ਟੁੱਟਿਆ ਹੈ।" ਦਰਅਸਲ, ਜਰਸੀ ਦੀ ਪਹਿਲੀ ਫ਼ੋਟੋ ਆਉਣ ਮਗਰੋਂ ਸਿਆਸੀ ਗਲਿਆਰਿਆਂ ਨੇ ਭਗਵੇਂ ਰੰਗ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਰੰਗ ਵਿੱਚ ਦਰਸਾਉਣ 'ਤੇ ਸਵਾਲ ਚੁੱਕੇ ਸਨ।
ਸ਼੍ਰੀਨਗਰ: ਵਿਸ਼ਵ ਕੱਪ ਵਿੱਚ ਸ਼ਨੀਵਾਰ ਨੂੰ ਇੰਗਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਕ੍ਰਿਕੇਟ ਟੀਮ 'ਤੇ ਸਿਆਸਤਦਾਨਾਂ ਨੇ ਨਿਸ਼ਾਨੇ ਲਾਏ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਭਾਰਤ ਦੀ ਹਾਰ ਦਾ ਠੀਕਰਾ ਉਨ੍ਹਾਂ ਦੀ ਭਗਵੇ ਰੰਗ ਦੀ ਵਰਦੀ 'ਤੇ ਭੰਨ੍ਹ ਦਿੱਤਾ। ਉੱਧਰ, ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟੀਮ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ।
ਮਹਿਬੂਬਾ ਨੇ ਟਵੀਟ ਕੀਤਾ,"ਚਾਹੇ ਤੁਸੀਂ ਮੈਨੂੰ ਅੰਧਵਿਸ਼ਵਾਸੀ ਮੰਨੋ ਪਰ ਮੇਰਾ ਇਹੋ ਕਹਿਣਾ ਹੈ ਕਿ ਭਾਰਤ ਦਾ ਜੇਤੂ ਸਿਲਸਿਲਾ ਉਸ ਦੀ ਜਰਸੀ ਕਰਕੇ ਟੁੱਟਿਆ ਹੈ।" ਦਰਅਸਲ, ਜਰਸੀ ਦੀ ਪਹਿਲੀ ਫ਼ੋਟੋ ਆਉਣ ਮਗਰੋਂ ਸਿਆਸੀ ਗਲਿਆਰਿਆਂ ਨੇ ਭਗਵੇਂ ਰੰਗ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਰੰਗ ਵਿੱਚ ਦਰਸਾਉਣ 'ਤੇ ਸਵਾਲ ਚੁੱਕੇ ਸਨ।Call me superstitious but I’d say it’s the jersey that ended India’s winning streak in the #ICCWorldCup2019.
— Mehbooba Mufti (@MehboobaMufti) June 30, 2019
ਉਮਰ ਅਬਦੁੱਲਾ ਨੇ ਭਾਰਤ ਦੀ ਹਾਰ 'ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਜੇਕਰ ਇੰਗਲੈਂਡ ਤੇ ਪਾਕਿਸਤਾਨ ਦੀ ਬਜਾਏ ਭਾਰਤ ਦਾ ਸੈਮੀਫਾਈਨਲ ਵਿੱਚ ਆਉਣਾ ਦਾਅ 'ਤੇ ਲੱਗਾ ਹੁੰਦਾ ਤਾਂ ਕੀ ਫਿਰ ਵੀ ਸਾਡੀ ਬੱਲੇਬਾਜ਼ੀ ਇੰਨੀ ਨਿਰਾਸ਼ਾਜਨਕ ਹੁੰਦੀ? ਇਸ ਤੋਂ ਪਹਿਲਾਂ ਉਮਰ ਨੇ ਪਾਕਿਸਤਾਨੀ ਔਰਤ ਵੱਲੋਂ ਭਾਰਤ ਤੇ ਭਾਜਪਾ ਦੀ ਉਪਮਾ ਕਰਨ ਵਾਲੇ ਟਵੀਟ ਨੂੰ ਵੀ ਰੀਟਵੀਟ ਕੀਤਾ।Pakistani cricket fans are rooting for India to win the match against England. Chalo kum say kum cricket ke bahaane, for a change both countries are on the same page.
— Mehbooba Mufti (@MehboobaMufti) June 30, 2019
Would the batting be as listless if our place in the semifinals was at stake here rather than England’s & Pakistan’s? #CWC19
— Omar Abdullah (@OmarAbdullah) June 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement