ਪੜਚੋਲ ਕਰੋ

Delhi Budget 2021: ਮਨੀਸ਼ ਸਿਸੋਦਿਆ ਨੇ ਪੇਸ਼ ਕੀਤਾ ਦਿੱਲੀ ਦਾ 'ਦੇਸ਼ਭਗਤੀ ਬਜਟ', ਜਾਣੋ ਕੀ ਕੀਤੇ ਐਲਾਨ

Manish Sisodia on Delhi Budget: ਦਿੱਲੀ ਸਰਕਾਰ ਨੇ ਬਜਟ ਨੂੰ ਦੇਸ਼ ਭਗਤ ਬਜਟ ਦਾ ਨਾਂ ਦਿੱਤਾ ਹੈ। ਇਹ ਪਿਛਲੀ ਵਾਰ ਦੇ ਬਜਟ ਨਾਲੋਂ ਚਾਰ ਹਜ਼ਾਰ ਕਰੋੜ ਵਧੇਰੇ ਹੈ। ਕੋਰੋਨਾ ਪੀਰੀਅਡ ਕਰਕੇ ਸਿਸੋਦੀਆ ਨੇ ਟੈਬਲੇਟ ਤੋਂ ਬਜਟ ਪੇਸ਼ ਕੀਤਾ।

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਵਿੱਜ ਮੰਤਰੀ ਮਨੀਸ਼ ਸਿਸੋਦਿਆ ਨੇ ਮੰਗਲਵਾਰ ਨੂੰ ਸੂਬੇ ਦਾ 69 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਬਜਟ ਨੂੰ ਦਿੱਲੀ ਸਰਕਾਰ ਨੇ ਦੇਸ਼ਭਗਤੀ ਬਜਟ ਦਾ ਨਾਂ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਾਲ ਦਾ ਦਿੱਲੀ ਬਜਟ ਪਿਛਲੇ ਸਾਲ ਨਾਲੋਂ ਚਾਰ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਹੈ।

ਦਿੱਲੀ ਬਜਟ ਪੇਸ਼ ਕਰਦਿਆਂ ਮਨੀਸ਼ ਸਿਸੋਦਿਆ ਨੇ ਕਿਹਾ, "15 ਅਗਸਤ 2022 ਨੂੰ 75ਨਾਂ ਆਜ਼ਾਦੀ ਦਿਹਾੜਾ ਹੈ, ਜਿਸ ਸੰਸਦ 'ਚ ਅਸੀਂ ਬੈਠੇ ਹਾਂ 1912-1926 ਤਕ ਅਖੰਡ ਭਾਰਜ ਦਾ ਸੰਸਦ ਭਵਨ ਰਿਹਾ ਹੈ। ਆਜ਼ਾਦੀ ਦੇ ਗੁਲਾਟੀਆਂ ਨੂੰ ਨਮਨ ਕਰਦਿਆਂ ਮੈਂ ਇਹ ਬਜਟ ਦੇਸ਼ਭਗਤੀ ਬਜਟ ਦੇ ਨਾਂ ਨਾਲ ਪੇਸ਼ ਕਰ ਰਿਹਾ ਹੈ। ਇਸ ਪੂਰੇ ਸਾਲ ਨੂੰ ਆਜ਼ਾਦੀ ਪਰਵ ਵਜੋਂ ਮਨਾਇਆ ਜਾਵੇ। ਆਜ਼ਾਦੀ ਦਾ ਇਹ ਤਿਓਹਾਰ 57 ਹਫ਼ਤੇ ਤਕ ਚਲੇਗਾ। ਇਹ ਤਿਓਹਾਰ 12 ਮਾਰਚ ਤੋਂ ਸ਼ੁਰੂ ਹੋ ਕੇ 15 ਅਗਸਤ ਤਕ ਚਲੇਗਾ।"

ਹੁਣ ਜਾਣੋ ਦਿੱਲੀ ਬਜਟ ਦੀਆਂ ਵੱਡੀਆਂ ਗੱਲਾਂ:

ਮਨੀਸ਼ ਸਿਸੋਦੀਆ ਨੇ ਕਿਹਾ - ਭਾਰਤ @ 75 ਦੇ ਨਾਲ ਰੱਖਿਆ ਇੰਜੀਆ @100 ਦਾ ਨਿਹ ਪੱਥਰ ਰਖੀਆ ਜਾਵੇਗਾ। ਜਦੋਂ ਅਸੀਂ ਆਪਣੀ ਆਜ਼ਾਦੀ ਦੇ 100ਵੇਂ ਸਾਲ ਵਿੱਚ ਦਾਖਲ ਹੋਵਾਂਗੇ ਤਾਂ ਇਹ ਸਾਡੀ ਦਿੱਲੀ ਦਾ ਕੇਂਦਰ ਹੋਵੇਗਾ।

ਮਨੀਸ਼ ਸਿਸੋਦੀਆ ਨੇ ਕਿਹਾ- ਮੈਂ ਹਰ ਸਾਲ ਦਿੱਲੀ ਦੇ ਆਰਥਿਕ ਦ੍ਰਿਸ਼ ਨਾਲ ਸਬੰਧਤ ਕੁਝ ਅੰਕੜੇ ਰੱਖਦਾ ਹਾਂ। ਅੱਜ ਮੈਂ ਦਿੱਲੀ ਦੇ ਪਿਛਲੇ 75 ਸਾਲਾਂ ਦੇ ਆਰਥਿਕ ਦ੍ਰਿਸ਼ ਨੂੰ ਵੇਖਾਂਗਾ। ਅਸੀਂ 1941–1951 ਵਿਚਾਲੇ ਸਭ ਤੋਂ ਵੱਡਾ ਬਦਲਾਅ ਵੇਖਿਆ। ਸਾਲ 1947 ਵਿਚ ਲਗਪਗ 6 ਲੱਖ ਦੀ ਆਬਾਦੀ ਸੀ। ਅੱਜ ਇੱਥੇ ਦੋ ਕਰੋੜ ਦੀ ਅਬਾਦੀ ਹੈ, 2047 ਤਕ ਇਸਦੀ ਆਬਾਦੀ ਤਕਰੀਬਨ 3 ਕਰੋੜ 28 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ।

ਮਨੀਸ਼ ਸਿਸੋਦੀਆ ਨੇ ਕਿਹਾ- ਸਰਕਾਰ ਦਿੱਲੀ ਦੇ ਲੋਕਾਂ ਦਾ ਜੀਵਨ ਪੱਧਰ ਅਤੇ ਪ੍ਰਤੀ ਵਿਅਕਤੀ ਆਮਦਨ ਵਧਾਉਣ ਦੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ 2047 ਤਕ ਸਿੰਗਾਪੁਰ ਦੀ ਪ੍ਰਤੀ ਵਿਅਕਤੀ ਆਮਦਨੀ ਬਰਾਬਰ ਕਰਨਾ ਹੈ। ਸਾਨੂੰ ਤਕਰੀਬਨ 16 ਗੁਣਾ ਵਧਾਉਣਾ ਪਏਗਾ, ਮੁਸ਼ਕਿਲ ਟਿਚਾ ਹੈ ਪਰ ਅਸੀਂ ਇਸ ਨੂੰ ਪੂਰਾ ਕਰਾਂਗੇ।

ਸਿਸੋਦੀਆ ਨੇ ਕਿਹਾ- ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ ਕਿ ਜੇ ਬੋਲ਼ੇ ਨੂੰ ਸੁਣਨਾ ਹੈ ਤਾਂ ਵਿਸਫੋਟ ਕਰਨਾ ਜ਼ਰੂਰੀ ਹੈ। 10 ਕਰੋੜ ਦਾ ਬਜਟ ਭਗਤ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਲਈ।ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਅਤੇ ਸੁਪਨਿਆਂ ਨੂੰ ਨੌਜਵਾਨਾਂ ਤਕ ਲੈ ਜਾਣ ਲਈ ਆਜ਼ਾਦੀ ਮਹੋਤਸਵ ਤਹਿਤ 10 ਕਰੋੜ ਦਾ ਬਜਟ।

ਮਨੀਸ਼ ਸਿਸੋਦੀਆ ਨੇ ਕਿਹਾ- ਦਿੱਲੀ ਦੇ ਅਸਮਾਨ ਨੂੰ ਤਿਰੰਗੇ ਨਾਲ ਸਜਾਵਾਂਗੇ, ਦਿੱਲੀ ਦੇ ਕਨੌਟ ਪਲੇਸ ਵਾਂਗ, ਹਰ ਨਾਗਰਿਕ ਆਪਣੇ ਘਰ ਤੋਂ ਤਿਰੰਗਾ ਉੱਚਾ ਵੇਖੇਗਾ। 500 ਸ਼ਾਨਦਾਰ ਤਿਰੰਗੇ ਲਹਿਰਾਉਣ ਦਾ ਕੰਮ ਪੂਰਾ ਕਰਾਂਗੇ। ਇਸ ਦੇ ਲਈ 45 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਇਹ ਵੀ ਪੜ੍ਹੋ: ED Raid: ਸੁਖਪਾਲ ਖਹਿਰਾ 'ਤੇ ਈਡੀ ਦੇ ਛਾਪੇ ਦੀ ਵਿਧਾਨ ਸਭਾ 'ਚ ਗੂੰਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ
Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ
Delhi Bamb Threat : 15 ਅਗਸਤ ਤੋਂ ਪਹਿਲਾਂ IGI ਏਅਰਪੋਰਟ ਟਰਮੀਨਲ-3 ਅਤੇ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਜੰਸੀਆਂ ਅਲਰਟ
Delhi Bamb Threat : 15 ਅਗਸਤ ਤੋਂ ਪਹਿਲਾਂ IGI ਏਅਰਪੋਰਟ ਟਰਮੀਨਲ-3 ਅਤੇ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਜੰਸੀਆਂ ਅਲਰਟ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ
ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget