ਪੜਚੋਲ ਕਰੋ

ਹੁਣ ਗੋਹੇ ਤੇ ਗਉ ਮੂਤਰ ਨਾਲ ਚੱਲਣਗੇ ਰਾਕੇਟ!

ਗੋਹੇ ਦੇ ਮਿਸ਼ਰਨ ਨਾਲ ਵਧੀਆ ਹਾਈਡ੍ਰੋਜਨ ਗੈਸ ਬਣਦੀ ਹੈ। ਲੋੜੀਂਦੀ ਖੋਜ ਤੋਂ ਬਾਅਦ ਇਸ ਦਾ ਇਸਤੇਮਾਲ ਰਾਕੇਟ ਦੇ ਪ੍ਰੋਪੈਲਰ ‘ਚ ਈਂਧਨ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ। ਜਮਸ਼ੇਦਪੁਰ ਨਾਲ ਲੱਗਦੇ ਆਦਿਤਿਆਪੁਰ ‘ਚ ਐਨਆਈਟੀ ਦੀ ਸਹਿਯੋਗੀ ਪ੍ਰੋਫੈਸਰ ਦੁਲਾਰੀ ਹੈਂਬ੍ਰਮ ਬੀਤੇ ਕਈ ਸਾਲਾਂ ਤੋਂ ਇਸ ‘ਤੇ ਖੋਜ ‘ਚ ਲੱਗੇ ਹੋਏ ਹਨ।

ਜਮਸ਼ੇਦਪੁਰ: ਗੋਹੇ ਦੇ ਮਿਸ਼ਰਨ ਨਾਲ ਵਧੀਆ ਹਾਈਡ੍ਰੋਜਨ ਗੈਸ ਬਣਦੀ ਹੈ। ਲੋੜੀਂਦੀ ਖੋਜ ਤੋਂ ਬਾਅਦ ਇਸ ਦਾ ਇਸਤੇਮਾਲ ਰਾਕੇਟ ਦੇ ਪ੍ਰੋਪੈਲਰ ‘ਚ ਈਂਧਨ ਦੇ ਤੌਰ ‘ਤੇ ਕੀਤਾ ਜਾ ਸਕਦਾ ਹੈ। ਜਮਸ਼ੇਦਪੁਰ ਨਾਲ ਲੱਗਦੇ ਆਦਿਤਿਆਪੁਰ ‘ਚ ਐਨਆਈਟੀ ਦੀ ਸਹਿਯੋਗੀ ਪ੍ਰੋਫੈਸਰ ਦੁਲਾਰੀ ਹੈਂਬ੍ਰਮ ਬੀਤੇ ਕਈ ਸਾਲਾਂ ਤੋਂ ਇਸ ‘ਤੇ ਖੋਜ ‘ਚ ਲੱਗੇ ਹੋਏ ਹਨ। ਸ਼ੁਰੂਆਤੀ ਰਿਸਰਚ ਪੇਪਰ ਪੇਸ਼ ਕਰ ਉਨ੍ਹਾਂ ਦਾਅਵਾ ਕੀਤਾ ਕਿ ਇਹ ਮੁਮਕਿਨ ਹੈ। ਪ੍ਰੋ. ਦੁਲਾਰੀ ਮੁਤਾਬਕ, ਈਂਧਨ ਦੇ ਤੌਰ ‘ਤੇ ਇਸਤੇਮਾਲ ਹੋਣ ਵਾਲੀ ਹਾਈਡ੍ਰੋਜਨ ਗੈਸ ਦਾ ਉਤਪਾਦਨ ਫਿਲਹਾਲ ਪ੍ਰਤੀ ਯੂਨਿਟ ਸੱਤ ਰੁਪਏ ਹੈ। ਜੇਕਰ ਸਰਕਾਰ ਇਸ ਦੇ ਉਤਾਪਾਦਨ ਨੂੰ ਪ੍ਰੋਤਸ਼ਾਹਿਤ ਕਰਦੀ ਹੈ ਤਾਂ ਇਸ ਦਾ ਉਤਪਾਦਨ ਵੱਡੇ ਪੱਧਰ ‘ਤੇ ਹੋ ਸਕਦਾ ਹੈ। ਇਸ ਨਾਲ ਦੇਸ਼ ‘ਚ ਬਿਜਲੀ ਦੀ ਦਿੱਕਤ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਪ੍ਰੋ. ਦੁਲਾਰੀ ਹੈਂਬ੍ਰਮ ਦਾ ਕਹਿਣਾ ਹੈ ਕਿ ਕਾਲਜ ਦੀ ਲੈਬ ਛੋਟੀ ਹੈ। ਇਸ ਪ੍ਰੋਜੈਕਟ ਲਈ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲ ਰਹੀ ਹੈ। ਇਸ ਕਰਕੇ ਲੋੜੀਂਦੀ ਕਾਮਯਾਬੀ ਨਹੀਂ ਮਿਲ ਰਹੀ। ਸਰਕਾਰੀ ਮਦਦ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਲਾਰੀ ਦਾ ਮੰਨਣਾ ਹੈ ਕਿ ਗਾਂ ਦੇ ਗੋਹੇ ਤੇ ਪੇਸ਼ਾਬ ਤੋਂ ਪੈਦਾ ਮੀਥੇਨ ਦਾ ਇਸਤੇਮਾਲ ਅਜੇ ਚਾਰ ਪਹੀਆ ਵਾਹਨ ਚਲਾਉਣ, ਬੱਲਬ ਜਗਾਉਣ ਲਈ ਹੋ ਰਿਹਾ ਹੈ। ਇਸ ਦਾ ਇਸਤੇਮਾਲ ਰਾਕੇਟ ਦੇ ਪ੍ਰੋਪੇਲਰ ‘ਚ ਈਂਧਨ ਦੇ ਤੌਰ ‘ਤੇ ਹੋ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27-06-2024)

Lal Krishna Advani: ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, AIIMS ਹਸਪਤਾਲ 'ਚ ਕਰਵਾਇਆ ਭਰਤੀ

Skin Care : ਧੁੱਪ ਕਾਰਣ ਝੁਲਸੀ ਹੋਈ ਚਮੜੀ ਦੀ ਕਿਵੇਂ ਕਰੀਏ ਦੇਖਭਾਲ

Health Tips: ਕੀ ਮੱਝ ਦਾ ਦੁੱਧ ਪੀਣ ਨਾਲ ਠੀਕ ਹੋ ਜਾਂਦੀ ਬਵਾਸੀਰ? ਤਾਂ ਜਾਣ ਲਓ ਅਸਲ ਸੱਚਾਈ
Health Tips: ਕੀ ਮੱਝ ਦਾ ਦੁੱਧ ਪੀਣ ਨਾਲ ਠੀਕ ਹੋ ਜਾਂਦੀ ਬਵਾਸੀਰ? ਤਾਂ ਜਾਣ ਲਓ ਅਸਲ ਸੱਚਾਈ
Advertisement
ABP Premium

ਵੀਡੀਓਜ਼

Breaking SAD |ਅਕਾਲੀ ਦਲ ਵਲੋਂ ਜਲੰਧਰ ਜ਼ਿਮਨੀ ਚੋਣਾਂ ਲਈ ਵੱਡਾ ਫ਼ੈਸਲਾ, BSP ਉਮੀਦਵਾਰ ਨੂੰ ਸਮਰਥਨ ?Breaking | ਕੇਜਰੀਵਾਲ ਨੂੰ 3 ਦਿਨ ਰਿੜਕੇਗੀ CBIPatiala News | ਪਟਿਆਲਾ 'ਚ ਜ਼ਮੀਨ ਲਈ ਚੱਲੀਆਂ ਗੋਲੀਆਂ - ਤਿੰਨ ਦੀ ਮੌਤSGPC vs Dera | SGPC ਤੇ ਡੇਰਾ ਪ੍ਰਬੰਧਕਾਂ 'ਚ ਖ਼ੂਨੀ ਝੜਪ- ਪੁਲਿਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕੀਤਾ ਪਰਚਾ ਦਰਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27-06-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (27-06-2024)
Lal Krishna Advani: ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, AIIMS ਹਸਪਤਾਲ 'ਚ ਕਰਵਾਇਆ ਭਰਤੀ
Lal Krishna Advani: ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, AIIMS ਹਸਪਤਾਲ 'ਚ ਕਰਵਾਇਆ ਭਰਤੀ
Skin Care : ਧੁੱਪ ਕਾਰਣ ਝੁਲਸੀ ਹੋਈ ਚਮੜੀ ਦੀ ਕਿਵੇਂ ਕਰੀਏ ਦੇਖਭਾਲ
Skin Care : ਧੁੱਪ ਕਾਰਣ ਝੁਲਸੀ ਹੋਈ ਚਮੜੀ ਦੀ ਕਿਵੇਂ ਕਰੀਏ ਦੇਖਭਾਲ
Health Tips: ਕੀ ਮੱਝ ਦਾ ਦੁੱਧ ਪੀਣ ਨਾਲ ਠੀਕ ਹੋ ਜਾਂਦੀ ਬਵਾਸੀਰ? ਤਾਂ ਜਾਣ ਲਓ ਅਸਲ ਸੱਚਾਈ
Health Tips: ਕੀ ਮੱਝ ਦਾ ਦੁੱਧ ਪੀਣ ਨਾਲ ਠੀਕ ਹੋ ਜਾਂਦੀ ਬਵਾਸੀਰ? ਤਾਂ ਜਾਣ ਲਓ ਅਸਲ ਸੱਚਾਈ
Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !

Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ

Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ

Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ

Embed widget