ਪੜਚੋਲ ਕਰੋ

Nikki Yadav Murder Case : ਨਿੱਕੀ ਯਾਦਵ ਦੀ ਮਾਂ ਨੇ ਏਬੀਪੀ ਨਿਊਜ਼ 'ਤੇ ਲਗਾਈ ਇਨਸਾਫ਼ ਦੀ ਗੁਹਾਰ , ਕਿਹਾ- ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ

Nikki Yadav Murder Case: ਦਿੱਲੀ ਦੇ ਨਿੱਕੀ ਯਾਦਵ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਨਿੱਕੀ ਅਤੇ ਸਾਹਿਲ ਗਹਿਲੋਤ ਲਿਵ-ਇਨ ਵਿੱਚ ਨਹੀਂ ਰਹਿੰਦੇ ਸਨ, ਸਗੋਂ ਦੋਵਾਂ ਦਾ ਵਿਆਹ ਸਾਲ 2020 ਵਿੱਚ ਹੀ ਹੋਇਆ ਸੀ। ਹੁਣ ਨਿੱਕੀ ਯਾਦਵ ਦੀ ਮਾਂ ਨੇ ਇਸ ਮਾਮਲੇ ਨੂੰ ਲੈ

Nikki Yadav Murder Case: ਦਿੱਲੀ ਦੇ ਨਿੱਕੀ ਯਾਦਵ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਨਿੱਕੀ ਅਤੇ ਸਾਹਿਲ ਗਹਿਲੋਤ ਲਿਵ-ਇਨ ਵਿੱਚ ਨਹੀਂ ਰਹਿੰਦੇ ਸਨ, ਸਗੋਂ ਦੋਵਾਂ ਦਾ ਵਿਆਹ ਸਾਲ 2020 ਵਿੱਚ ਹੀ ਹੋਇਆ ਸੀ। ਹੁਣ ਨਿੱਕੀ ਯਾਦਵ ਦੀ ਮਾਂ ਨੇ ਇਸ ਮਾਮਲੇ ਨੂੰ ਲੈ ਕੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕੀਤੀ। ਉਸ ਨੇ ਆਪਣੀ ਧੀ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਸ ਕਤਲ ਕੇਸ ਵਿੱਚ ਹੁਣ ਤੱਕ ਸਾਹਿਲ ਗਹਿਲੋਤ ਦੇ ਪਿਤਾ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ 'ਤੇ ਸਾਜ਼ਿਸ਼ 'ਚ ਮਦਦ ਕਰਨ ਦਾ ਆਰੋਪ ਹੈ। ਨਿੱਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਹਿਲ ਅਤੇ ਨਿੱਕੀ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਉਹ ਲੋਕ ਕਰੀਬ 9 ਸਾਲਾਂ ਤੋਂ ਨਜਫਗੜ੍ਹ 'ਚ ਰਹਿ ਰਹੇ ਹਨ। ਜੇਕਰ ਉਸ ਨੂੰ ਨਿੱਕੀ ਅਤੇ ਸਾਹਿਲ ਬਾਰੇ ਪਤਾ ਹੁੰਦਾ ਤਾਂ ਅੱਜ ਅਜਿਹਾ ਨਾ ਹੁੰਦਾ।

'9 ਫਰਵਰੀ ਨੂੰ ਨਿੱਕੀ ਨਾਲ 
ਹੋਈ ਸੀ ਗੱਲ'

ਨਿੱਕੀ ਦੀ ਮਾਂ ਨੇ ਕਿਹਾ ਕਿ ਅੱਜ ਦਾ ਦੌਰ ਲੜਕੀ ਨੂੰ ਦਬਾਉਣ ਦਾ ਨਹੀਂ ਹੈ। ਜੇਕਰ ਸਾਹਿਲ ਅਤੇ ਉਸ ਦਾ ਪਰਿਵਾਰ ਸਾਡੇ ਲਈ ਸਹੀ ਹੁੰਦਾ ਤਾਂ ਅਸੀਂ ਸਮਾਜ ਦੇ ਸਾਹਮਣੇ ਉਨ੍ਹਾਂ ਦਾ ਵਿਆਹ ਕਰਵਾ ਸਕਦੇ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਿੱਕੀ ਨਾਲ ਵੀਰਵਾਰ (9 ਫਰਵਰੀ) ਨੂੰ ਫੋਨ 'ਤੇ ਗੱਲ ਹੋਈ ਸੀ। ਉਹ ਖੁਸ਼ ਸੀ। ਉਸ ਨੂੰ ਇਹ ਬਿਲਕੁਲ ਵੀ ਨਹੀਂ ਸੀ ਕਿ ਉਸ ਨਾਲ ਕੁਝ ਬੁਰਾ ਹੋ ਸਕਦਾ ਹੈ।
 
ਇਹ ਵੀ ਪੜ੍ਹੋ : ਫ਼ਤਹਿਗੜ੍ਹ ਸਾਹਿਬ ਵਿਖੇ ਮਜ਼ਦੂਰ ਪਰਿਵਾਰ ਦੀ 14 ਸਾਲਾ ਨਾਬਾਲਿਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ

'ਵਿਆਹ ਬਾਰੇ ਕੁਝ ਨਹੀਂ ਪਤਾ'

ਨਿੱਕੀ ਦੀ ਮਾਂ ਨੇ ਦੱਸਿਆ ਕਿ ਨਿੱਕੀ ਜਨਵਰੀ ਵਿੱਚ ਘਰ ਆਈ ਸੀ ਅਤੇ 10 ਦਿਨ ਰੁਕਣ ਤੋਂ ਬਾਅਦ ਵੀ ਚਲੀ ਗਈ ਸੀ। ਨਿੱਕੀ ਅਤੇ ਸਾਹਿਲ ਦੇ ਆਰੀਆ ਸਮਾਜ ਮੰਦਿਰ ਵਿੱਚ ਹੋਏ ਵਿਆਹ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਦਮਾਸ਼ਾਂ ਨੇ ਸਾਡੀ ਬੇਟੀ ਦਾ ਕਤਲ ਕਰ ਦਿੱਤਾ ਪਰ ਜੇਕਰ ਇਨ੍ਹਾਂ ਲੋਕਾਂ ਨੇ ਸਾਡੇ ਨਾਲ ਗੱਲ ਕੀਤੀ ਹੁੰਦੀ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ। ਨਿੱਕੀ ਦੀ ਮਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Baba Vanga Prediction: ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...

Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?

Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Advertisement
ABP Premium

ਵੀਡੀਓਜ਼

ਚੰਡੀਗੜ੍ਹ ਆ ਰਹੇ ਕਿਸਾਨਾਂ ਦਾ ਰਸਤੇ 'ਚ ਪੰਜਾਬ ਪੁਲਿਸ ਨੇ ਰੋਕਿਆ ਰਾਹਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਹਨੇਰੇ 'ਚ ਰੋਕਿਆ, SDM ਕੋਲ ਕੀਤਾ ਪੇਸ਼ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨਾਂ ਨਾਲ ਪੁਲਿਸ ਅੜੀਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Baba Vanga Prediction: ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ

Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ

SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ

ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

Embed widget