ਪੜਚੋਲ ਕਰੋ

Nuh Violence: ਨੂਹ 'ਚ ਫਿਰ ਤੋਂ ਇੰਟਰਨੈੱਟ ਬੰਦ, ਧਾਰਾ 144 ਲਾਗੂ, ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਫੈਸਲਾ

Nuh Violence Congress MLA: ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਨੂਹ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੱਜ ਸ਼ੁੱਕਰਵਾਰ ਨੂੰ ਘਰਾਂ 'ਚ ਨਮਾਜ਼ ਅਦਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Haryana News: ਨੂਹ ਹਿੰਸਾ ਮਾਮਲੇ ਵਿਚ ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨਾਲ ਹੀ 16 ਸਤੰਬਰ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਅੱਜ ਸ਼ੁੱਕਰਵਾਰ ਨੂੰ ਘਰਾਂ ਵਿਚ ਨਮਾਜ਼ ਅਦਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਮੋਮਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਮਾਮਨ ਖ਼ਾਨ ਨੂੰ ਵੀਰਵਾਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਧਾਰਾ 144 ਲਾਗੂ, ਇੰਟਰਨੈੱਟ ਬੰਦ

ਨੂਹ ਜ਼ਿਲੇ 'ਚ ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਖੇਤਰ 'ਚ ਤਣਾਅ, ਹਿੰਸਾ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਭੰਗ ਹੋਣ ਦੇ ਡਰ ਕਾਰਨ ਧਾਰਾ 144 ਲਗਾਉਣ ਦਾ ਫੈਸਲਾ ਲਿਆ ਗਿਆ। ਭੜਕਾਊ ਸਮੱਗਰੀ ਫੈਲਾਉਣ ਅਤੇ ਝੂਠੀਆਂ ਅਫਵਾਹਾਂ ਰਾਹੀਂ ਇੰਟਰਨੈੱਟ ਸੇਵਾਵਾਂ ਦੀ ਦੁਰਵਰਤੋਂ ਦੀ ਸੰਭਾਵਨਾ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਮੁਸਲਿਮ ਭਾਈਚਾਰੇ ਦੀ ਜੁੰਮੇ ਦੀ ਨਮਾਜ਼ ਘਰ 'ਚ ਪੜ੍ਹਨ ਦੇ ਨਿਰਦੇਸ਼ ਦਿੱਤੇ ਗਏ ਹਨ। ਮਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਇਹਤਿਆਤ ਵਜੋਂ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

31 ਜੁਲਾਈ ਨੂੰ ਹੋਈ ਸੀ ਨੂਹ ਹਿੰਸਾ 

ਤੁਹਾਨੂੰ ਦੱਸ ਦੇਈਏ ਕਿ ਬ੍ਰਜਮੰਡਲ ਯਾਤਰਾ ਰੋਕਣ ਕਾਰਨ ਨੂਹ ਵਿੱਚ ਹਿੰਸਾ ਭੜਕ ਗਈ ਸੀ। ਇਸ ਹਿੰਸਾ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿੱਚ ਦੋ ਹੋਮਗਾਰਡ ਜਵਾਨ ਵੀ ਸ਼ਾਮਲ ਸਨ। ਇਸ ਤੋਂ ਬਾਅਦ ਵੀ ਜ਼ਿਲੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ ਅਤੇ ਇੰਟਰਨੈੱਟ ਸੇਵਾਵਾਂ ਕਈ ਦਿਨਾਂ ਤੱਕ ਬੰਦ ਰੱਖੀਆਂ ਗਈਆਂ ਸਨ। ਨੂਹ ਹਿੰਸਾ 'ਤੇ ਪੁਲਿਸ ਦੀ ਕਾਰਵਾਈ ਜਾਰੀ, ਪਹਿਲਾਂ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਫ਼ਿਰੋਜ਼ਪੁਰ-ਝਿਰਕਾ ਤੋਂ ਕਾਂਗਰਸੀ ਵਿਧਾਇਕ ਮੋਮਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੂਹ ਹਿੰਸਾ ਨੂੰ ਲੈ ਕੇ ਮਮਨ ਖਾਨ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

ਟਾਪ ਹੈਡਲਾਈਨ

Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Agniveers ਲਈ ਵੱਡੀ ਖ਼ਬਰ! ਹੁਣ ਕਰ ਸਕਣਗੇ ਵਿਆਹ, ਸਰਕਾਰ ਨੇ ਦਿੱਤੀ ਮਨਜ਼ੂਰੀ, ਜਾਣੋ ਨਵੇਂ ਨਿਯਮ
Agniveers ਲਈ ਵੱਡੀ ਖ਼ਬਰ! ਹੁਣ ਕਰ ਸਕਣਗੇ ਵਿਆਹ, ਸਰਕਾਰ ਨੇ ਦਿੱਤੀ ਮਨਜ਼ੂਰੀ, ਜਾਣੋ ਨਵੇਂ ਨਿਯਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
ਪੰਜਾਬ ਦੀ ਸਿਆਸਤ 'ਚ ਵੱਡਾ ਭੂਚਾਲ! ‘ਵਾਰਿਸ ਪੰਜਾਬ ਦੇ’ ਦਾ ਨਵਾਂ ਪੈਂਤੜਾ
ਪੰਜਾਬ ਦੀ ਸਿਆਸਤ 'ਚ ਵੱਡਾ ਭੂਚਾਲ! ‘ਵਾਰਿਸ ਪੰਜਾਬ ਦੇ’ ਦਾ ਨਵਾਂ ਪੈਂਤੜਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
 Punjab News : ਰਿਸ਼ਤੇ ਦੇ ਬਹਾਨੇ ਬੁਲਾਇਆ ਵਿਚੋਲਾ, ਕਮਰੇ 'ਚ ਬਣਾਈ ਅਸ਼ਲੀਲ ਵੀਡੀਓ, ਫਿਰ ਮੰਗੇ 1 ਲੱਖ!
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Trisha Krishnan : ਕੀ ਰਾਜਨੀਤੀ 'ਚ ਆਵੇਗੀ CM ਵਿਜੇ ਦੀ ਦੋਸਤ Trisha Krishnan ? ਨਾਂ 'ਤੇ ਲਾਂਚ ਹੋਇਆ ਫੋਰਮ , ਪੋਸਟਰ ਵੀ ਜਾਰੀ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
Blackout : ਇਸ ਸ਼ਹਿਰ 'ਚ ਹੋਵੇਗਾ ਬਲੈਕਆਊਟ, 35 ਥਾਵਾਂ 'ਤੇ ਵੱਜਣਗੇ ਸਾਇਰਨ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Sara Tendulkar : ਪੰਜਾਬ ਦੀ ਨੂੰਹ ਬਣਨ ਜਾ ਰਹੀ ਸਾਰਾ ਤੇਂਦੁਲਕਰ? ਇਸ ਪੰਜਾਬੀ ਮੁੰਡੇ ਨਾਲ ਜੁੜਿਆ ਨਾਂ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Weather Update : ਠੰਢ ਵਿਚਕਾਰ 18 ਸੂਬਿਆਂ 'ਚ ਮੀਂਹ ਦਾ ਅਲਰਟ ,ਜਾਣੋ ਪੰਜਾਬ, ਦਿੱਲੀ, ਯੂਪੀ ਤੇ ਬਿਹਾਰ ਦਾ ਮੌਸਮ
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Embed widget