ਪੜਚੋਲ ਕਰੋ

ਹੁਣ ਟੋਲ ਟੈਕਸ 'ਚ ਨਹੀਂ ਮਿਲੇਗੀ ਹਰ ਕਿਸੇ ਨੂੰ ਛੋਟ, ਸਰਕਾਰ ਨੇ ਨਿਯਮਾਂ 'ਚ ਕੀਤਾ ਇਹ ਖ਼ਾਸ ਬਦਲਾਅ

ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਹੁਣ ਇਹ ਨਿਯਮ ਬਣਾਇਆ ਹੈ ਕਿ 24 ਘੰਟਿਆਂ ਦੇ ਅੰਦਰ ਕਿਸੇ ਵੀ ਸਥਾਨ ਤੋਂ ਵਾਪਸ ਆਉਣ 'ਤੇ ਟੋਲ ਟੈਕਸ 'ਚ ਛੋਟ ਸਿਰਫ਼ ਉਨ੍ਹਾਂ ਗੱਡੀਆਂ ਨੂੰ ਮਿਲੇਗੀ, ਜਿੰਨ੍ਹਾਂ 'ਚ ਫਾਸਟੈਗ ਲੱਗਾ ਹੋਵੇਗਾ।

ਨਵੀਂ ਦਿੱਲੀ: ਦੇਸ਼ 'ਚ ਡਿਜੀਟਲ ਪੇਮੈਂਟ ਨੂੰ ਬੜਾਵਾ ਦੇਣ ਲਈ ਕੇਂਦਰ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਯਤਨ ਕਰ ਰਹੀ ਹੈ। ਇਸ ਤਹਿਤ ਹੀ ਕੇਂਦਰੀ ਆਵਾਜਾਈ ਮੰਤਰਾਲੇ ਨੇ ਦੇਸ਼ 'ਚ ਗੱਡੀਆਂ 'ਤੇ ਫਾਸਟੈਗ (FASTAG) ਲਾਉਣ ਦਾ ਨਿਯਮ ਬਣਾਇਆ ਗਿਆ। ਇਹ ਨਿਯਮ ਇਸ ਬਣਾਇਆ ਗਿਆ ਸੀ ਤਾਂ ਜੋ ਟੋਲ ਪਲਾਜ਼ਾ 'ਤੇ ਕੱਟਣ ਵਾਲੇ ਟੈਕਸ ਦਾ ਭੁਗਤਾਨ ਵੀ ਆਨਲਾਈਨ ਹੋਵੇ। ਇਸ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਹੁਣ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ। Fastag ਹੋਣ 'ਤੇ ਵੀ ਮਿਲੇਗਾ ਡਿਸਕਾਊਂਟ: ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਹੁਣ ਇਹ ਨਿਯਮ ਬਣਾਇਆ ਹੈ ਕਿ 24 ਘੰਟਿਆਂ ਦੇ ਅੰਦਰ ਕਿਸੇ ਵੀ ਸਥਾਨ ਤੋਂ ਵਾਪਸ ਆਉਣ 'ਤੇ ਟੋਲ ਟੈਕਸ 'ਚ ਛੋਟ ਸਿਰਫ਼ ਉਨ੍ਹਾਂ ਗੱਡੀਆਂ ਨੂੰ ਮਿਲੇਗੀ, ਜਿੰਨ੍ਹਾਂ 'ਚ ਫਾਸਟੈਗ ਲੱਗਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਰਾਹੀਂ ਕਿਸੇ ਜਗ੍ਹਾ ਜਾ ਰਹੇ ਹੋ ਅਤੇ ਉੱਥੋਂ ਤੁਸੀਂ 24 ਘੰਟਿਆਂ ਦੇ ਅੰਦਰ ਹੀ ਵਾਪਸ ਪਰਤਦੇ ਹਨ ਤਾਂ ਟੋਲ ਟੈਕਸ ਦੀ ਰਕਮ 'ਚ ਤਹਾਨੂੰ ਛੋਟ ਉਦੋਂ ਹੀ ਮਿਲੇਗੀ। ਜੇਕਰ ਤੁਹਾਡੀ ਗੱਡੀ 'ਚ ਫਾਸਟੈਗ ਲੱਗਾ ਹੋਵੇਗਾ ਅਜੇ ਤਕ ਇਹ ਸੁਵਿਧਾ ਸਾਰਿਆਂ ਲਈ ਸੀ। ਪਰ ਹੁਣ ਟੋਲ ਟੈਕਸ ਦਾ ਕੈਸ਼ ਭੁਗਤਾਨ ਕਰਨ ਵਾਲਿਆਂ ਨੂੰ ਇਹ ਛੋਟ ਨਹੀਂ ਮਿਲੇਗੀ। ਡਿਸਕਾਊਂਟ ਦੇ ਨਾਲ ਅਕਾਊਂਟ ਤੋਂ ਕੱਟੇਗੀ ਟੈਕਸ ਦੀ ਰਕਮ: ਨਵੇਂ ਨਿਯਮ ਤਹਿਤ ਜੇਕਰ ਤੁਸੀਂ 24 ਘੰਟਿਆਂ ਦੇ ਅੰਦਰ ਪਰਤ ਰਹੇ ਹੋ, ਤਾਂ ਟੋਲ ਪਲਾਜ਼ਾ ਤੇ ਤਹਾਨੂੰ ਫਾਸਟੈਗ ਅਕਾਊਂਟ ਨਾਲ ਖੁਦ ਹੀ ਡਿਸਕਾਊਂਟ ਤੋਂ ਬਾਅਦ ਬਚੀ ਹੋਈ ਟੈਕਸ ਦੀ ਰਕਮ ਕੱਟੀ ਜਾਵੇਗੀ। ਕੇਂਦਰ ਸਰਕਾਰ ਨੇ ਪਿਛਲੇ ਸਾਲ ਹੀ ਦੇਸ਼ 'ਚ ਫਾਸਟੈਗ ਦਾ ਇਸਤੇਮਾਲ ਜ਼ਰੂਰੀ ਕੀਤਾ ਸੀ। ਹਾਲਾਂਕਿ ਇਹ ਪ੍ਰਕਿਰਿਆ ਅਜੇ ਵੀ ਪੂਰੀ ਨਹੀਂ ਹੋ ਸਕੀ ਅਤੇ ਟੋਲ ਪਲਾਜ਼ਾ 'ਤੇ ਨਕਦ 'ਚ ਟੋਲ ਟੈਕਸ ਦਿੱਤਾ ਜਾਂਦਾ ਹੈ। ਫਾਸਟੈਗ ਇਕ ਛੋਟੀ ਡਿਵਾਈਸ ਹੈ। ਜਿਸ ਨੂੰ ਕਿਸੇ ਸਟਿੱਕਰ ਦੀ ਤਰ੍ਹਾਂ ਗੱਡੀ ਦੀ ਵਿੰਡਸਕ੍ਰੀਨ 'ਤੇ ਲਾਇਆ ਜਾਂਦਾ ਹੈ। ਇਹ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ RFID ਦੇ ਆਧਾਰ 'ਤੇ ਕੰਮ ਕਰਦਾ ਹੈ। ਟੋਲ ਪਲਾਜ਼ਾ 'ਤੇ ਲੱਗੇ ਸਕੈਨਰ ਇਸ ਟੈਗ ਨੂੰ ਸਕੈਨ ਕਰਦੇ ਹਨ ਅਤੇ ਫਿਰ ਟੋਲ ਦੀ ਰਕਮ ਅਕਾਊਂਟ ਤੋਂ ਆਪਣੇ ਆਪ ਕੱਟ ਜਾਂਦੀ ਹੈ। ਅੱਜ ਹੈ 'ਰਾਸ਼ਟਰੀ ਖੇਡ ਦਿਵਸ', ਜਾਣੋ ਕਿਉਂ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਇਹ ਦਿਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Internet Suspended: ਕਿਸਾਨਾਂ ਦਾ ਦਿੱਲੀ ਕੂਚ, ਹਰਿਆਣਾ ਸਰਕਾਰ ਨੇ ਅੰਬਾਲਾ 'ਚ ਚਾਰ ਦਿਨਾਂ ਲਈ ਇੰਟਰਨੈੱਟ ਸੇਵਾ ਕੀਤੀ ਬੰਦ 

Farmer Protest: ਕਿਸਾਨਾਂ ਦਾ ਦਿੱਲੀ ਮਾਰਚ ਸ਼ੁਰੂ, ਬੈਰੀਕੇਡ ਤੋੜ ਕੇ ਸੁੱਟੇ, ਹਰਿਆਣਾ ਪੁਲਿਸ ਨੇ ਦਿੱਤੀ ਸਖ਼ਤ ਚੇਤਾਵਨੀ, 11 ਪਿੰਡਾਂ ਵਿੱਚ ਇੰਟਰਨੈੱਟ ਬੰਦ

Punjab News: ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਡਰੀ ਹਰਿਆਣਾ ਸਰਕਾਰ? ਅਚਾਨਕ ਲਿਆ ਯੂ-ਟਰਨ

Farmer Protest: ਕਿਸਾਨਾਂ ਨੂੰ ਨਹੀਂ ਜਾਣ ਦਿਆਂਗੇ ਦਿੱਲੀ, ਰੋਕਣ ਲਈ ਵੱਡੀ ਗਿਣਤੀ 'ਚ ਜਵਾਨ ਤੈਨਾਤ, ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਮਾਰੀ 'ਬੜ੍ਹਕ' !

ABP Premium

ਵੀਡੀਓਜ਼

Shambu ਤੇ Khanauri ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, Haryana Police ਦਾ ਵੀ ਐਕਸ਼ਨ ਮੋਡJagjit Singh Dhallewal | ਕਿਸਾਨਾਂ ਦਾ ਚਿੱਠੀ ਬੰਬ, ਹੁਣ ਪਾਏਗਾ ਕੇਂਦਰ ਨੂੰ ਭਾਜੜਾਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ !Shambu Border| Farmers | ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ, ਤਿਆਰੀਆਂ ਮੁਕੰਮਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Internet Suspended: ਕਿਸਾਨਾਂ ਦਾ ਦਿੱਲੀ ਕੂਚ, ਹਰਿਆਣਾ ਸਰਕਾਰ ਨੇ ਅੰਬਾਲਾ 'ਚ ਚਾਰ ਦਿਨਾਂ ਲਈ ਇੰਟਰਨੈੱਟ ਸੇਵਾ ਕੀਤੀ ਬੰਦ 
Internet Suspended: ਕਿਸਾਨਾਂ ਦਾ ਦਿੱਲੀ ਕੂਚ, ਹਰਿਆਣਾ ਸਰਕਾਰ ਨੇ ਅੰਬਾਲਾ 'ਚ ਚਾਰ ਦਿਨਾਂ ਲਈ ਇੰਟਰਨੈੱਟ ਸੇਵਾ ਕੀਤੀ ਬੰਦ 
Farmer Protest: ਕਿਸਾਨਾਂ ਦਾ ਦਿੱਲੀ ਮਾਰਚ ਸ਼ੁਰੂ, ਬੈਰੀਕੇਡ ਤੋੜ ਕੇ ਸੁੱਟੇ, ਹਰਿਆਣਾ ਪੁਲਿਸ ਨੇ ਦਿੱਤੀ ਸਖ਼ਤ ਚੇਤਾਵਨੀ, 11 ਪਿੰਡਾਂ ਵਿੱਚ ਇੰਟਰਨੈੱਟ ਬੰਦ
Farmer Protest: ਕਿਸਾਨਾਂ ਦਾ ਦਿੱਲੀ ਮਾਰਚ ਸ਼ੁਰੂ, ਬੈਰੀਕੇਡ ਤੋੜ ਕੇ ਸੁੱਟੇ, ਹਰਿਆਣਾ ਪੁਲਿਸ ਨੇ ਦਿੱਤੀ ਸਖ਼ਤ ਚੇਤਾਵਨੀ, 11 ਪਿੰਡਾਂ ਵਿੱਚ ਇੰਟਰਨੈੱਟ ਬੰਦ
Punjab News: ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਡਰੀ ਹਰਿਆਣਾ ਸਰਕਾਰ? ਅਚਾਨਕ ਲਿਆ ਯੂ-ਟਰਨ
Punjab News: ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਡਰੀ ਹਰਿਆਣਾ ਸਰਕਾਰ? ਅਚਾਨਕ ਲਿਆ ਯੂ-ਟਰਨ
Farmer Protest: ਕਿਸਾਨਾਂ ਨੂੰ ਨਹੀਂ ਜਾਣ ਦਿਆਂਗੇ ਦਿੱਲੀ, ਰੋਕਣ ਲਈ ਵੱਡੀ ਗਿਣਤੀ 'ਚ ਜਵਾਨ ਤੈਨਾਤ, ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਮਾਰੀ 'ਬੜ੍ਹਕ' !
Farmer Protest: ਕਿਸਾਨਾਂ ਨੂੰ ਨਹੀਂ ਜਾਣ ਦਿਆਂਗੇ ਦਿੱਲੀ, ਰੋਕਣ ਲਈ ਵੱਡੀ ਗਿਣਤੀ 'ਚ ਜਵਾਨ ਤੈਨਾਤ, ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਮਾਰੀ 'ਬੜ੍ਹਕ' !
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ

Punjab News: ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਤੱਕ ਚੱਲਣਗੀਆਂ ਛੁੱਟੀਆਂ...

Sukhbir Badal: ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਹਮਲੇ ਤੋਂ ਬਾਅਦ ਬੋਲੇ...

Embed widget