ਪੜਚੋਲ ਕਰੋ
Advertisement
ਹਵਾਈ ਫੌਜ ਦੇ 30,000 ਕਰੋੜ ਅੰਬਾਨੀਆਂ ਦੇ ਖਾਤੇ, ਪਾਇਲਟਾਂ ਪੁਰਾਣੇ ਜਹਾਜ਼ ਉਡਾਉਣ ਲਈ ਮਜਬੂਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਰਾਫੇਲ ਜਹਾਜ਼ ਨਾਲ ਸਬੰਧਤ ਬਿਆਨ ਨੂੰ ਲੈ ਕੇ ਇਲਜ਼ਾਮ ਲਾਇਆ ਕਿ ਮੋਦੀ ਦੀ ਵਜ੍ਹਾ ਕਰਕੇ ਰਾਫਾਲ ਲੜਾਕੂ ਜਹਾਜ਼ ਮਿਲਣ ਵਿੱਚ ਦੇਰੀ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਵਿੰਗ ਕਮਾਂਡਰ ਵਰਗੇ ਬਹਾਦੁਰ ਪਾਇਲਟਾਂ ਨੂੰ ਪੁਰਾਣੇ ਜਹਾਜ਼ ਉਡਾ ਕੇ ਆਪਣੀ ਜਾਨ ਜੋਖਿਮ ਵਿੱਚ ਪਾਉਣੀ ਪੈ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹੈ ਕਿ ਕੀ ਪ੍ਰਧਾਨ ਮੰਤਰੀ ਨੂੰ ਸ਼ਰਮ ਨਹੀਂ ਹੈ। ਉਨ੍ਹਾਂ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਅਨਿਲ ਅੰਬਾਨੀ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਰਾਫਾਲ ਜਹਾਜ਼ਾਂ ਦੇ ਆਉਣ ਵਿੱਚ ਦੇਰੀ ਲਈ ਸਿਰਫ ਮੋਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਰਾਫਾਲ ਹੁੰਦਾ ਤਾਂ ਨਤੀਜੇ ਕੁਝ ਹੋਰ ਹੁੰਦੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਕਿਸੇ ਦੀ ਭਾਰਤ ਦੇ ਖਿਲਾਫ ਉਂਗਲ ਚੁੱਕਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਨਵੀਆਂ ਨੀਤੀਆਂ ਤੇ ਪਰੰਪਰਾਵਾਂ ਲਿਆਂਦੀਆਂ ਜਾ ਰਹੀਆਂ ਹਨ।Dear PM,
— Rahul Gandhi (@RahulGandhi) March 2, 2019
Have you no shame at all?
YOU stole 30,000 Cr and gave it to your friend Anil.
YOU are solely responsible for the delay in the arrival of the RAFALE jets.
YOU are WHY brave IAF pilots like Wing Cdr. Abhinandan, are risking their lives flying outdated jets. https://t.co/BrzAuFTlFu
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement