ਪੜਚੋਲ ਕਰੋ
Advertisement
ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਬੈਠਕ ਲਈ ਭਾਰਤ ਪੁੱਜੇ ਪਾਕਿ ਅਧਿਕਾਰੀ, ਭਲਕੇ ਹੋਵੇਗਾ ਵੱਡਾ ਫੈਸਲਾ
ਅੰਮ੍ਰਿਤਸਰ: ਕਰਤਰਾਪੁਰ ਸਾਹਿਬ ਗਲਿਆਰੇ ਬਾਰੇ ਅਹਿਮ ਨੁਕਤੇ ਵਿਚਾਰਨ ਲਈ ਪਾਕਿਸਤਾਨੀ ਵਫ਼ਦ ਵਿੱਚ ਸ਼ਾਮਲ ਹੋਣ ਲਈ ਅਧਿਕਾਰੀ ਭਾਰਤ ਪੁੱਜ ਗਏ ਹੈ। ਪਾਕਿਸਤਾਨ ਦੇ ਉੱਚ ਅਧਿਕਾਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਅਤੇ ਭਲਕੇ ਅਟਾਰੀ-ਵਾਹਗਾ ਸਰਹੱਦ 'ਤੇ ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਬੈਠਕ ਹੋਵੇਗੀ। ਹਾਲਾਂਕਿ, ਪਹਿਲਾਂ ਖ਼ਬਰ ਆਈ ਸੀ ਕਿ ਪੂਰਾ ਵਫ਼ਦ ਆ ਗਿਆ ਹੈ, ਪਰ ਬਾਅਦ ਵਿੱਚ ਸੋਧਿਆ ਗਿਆ ਤੇ ਸਾਫ ਹੋਇਆ ਕਿ ਪਾਕਿ ਵਫ਼ਦ ਭਲਕੇ ਹੀ ਆਵੇਗਾ ਅਤੇ ਅੱਜ ਸਿਰਫ ਡਿਪਟੀ ਹਾਈ ਕਮਿਸ਼ਨਰ ਹੀ ਪੁੱਜੇ ਹਨ।
ਭਾਰਤ ਲਈ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ। ਮੀਡੀਆ ਨੇ ਉਨ੍ਹਾਂ ਨੂੰ ਇੱਥੇ ਸਵਾਲ ਕੀਤਾ ਕਿ ਕੀ ਕਰਤਰਾਪੁਰ ਸਾਹਿਬ ਗਲਿਆਰੇ ਲਈ ਵੀਜ਼ਾ ਦੀ ਸ਼ਰਤ ਰੱਖੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਇਹ ਭਲਕੇ ਬੈਠਕ ਵਿੱਚ ਵਿਚਾਰਿਆ ਜਾਵੇਗਾ।Punjab: Pakistan delegation arrives at Amritsar Airport. Syed Haider Shah, Deputy High Commissioner to India, says, “It is an initiative of Pakistan. We want to open #KartarpurCorridor so that Sikh people from here can visit it in Pakistan. The meeting will be held tomorrow.” pic.twitter.com/2pfvbP9VlZ
— ANI (@ANI) March 13, 2019
ਸਈਅਦ ਹੈਦਰ ਨੇ ਕਿਹਾ ਕਿ ਅਸੀਂ ਸਿੱਖ ਸ਼ਰਧਾਲੂਆਂ ਲਈ ਅਸੀਂ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣ ਜਾ ਰਹੇ ਹਾਂ ਤਾਂ ਜੋ ਪਾਕਿਸਤਾਨ ਵਿੱਚ ਆ ਕੇ ਦਰਸ਼ਨ ਕਰ ਸਕਣ। ਉਨ੍ਹਾਂ ਗਲਿਆਰੇ ਨੂੰ ਸ਼ੁਰੂ ਕਰਨ ਦਾ ਪੂਰਾ ਸਿਹਰਾ ਆਪਣੇ ਦੇਸ਼ ਨੂੰ ਦਿੱਤਾ।Syed Haider Shah, Deputy High Commissioner to India in Amritsar, on no visa for visit to #KartarpurCorridor in Pakistan: It will be discussed tomorrow. #Punjab pic.twitter.com/PxK17JtQ73
— ANI (@ANI) March 13, 2019
Correction: Pakistan delegation will reach Amritsar tomorrow. Only Syed Haider Shah, Pakistan Deputy High Commissioner to India arrived today. #Punjab https://t.co/k59vzNfpsB
— ANI (@ANI) March 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement