ਪੜਚੋਲ ਕਰੋ
Advertisement
Uttarakhand Farmer Protest: ਉੱਤਰਾਖੰਡ 'ਚ ਭੜਕਿਆ ਕਿਸਾਨ ਅੰਦੋਲਨ, ਬੈਰੀਕੇਡਾਂ 'ਤੇ ਚੜ੍ਹਾ ਦਿੱਤਾ ਟਰੈਕਟਰ, ਵੀਡੀਓ ਵਾਇਰਲ
ਪ੍ਰਦਰਸ਼ਨ ਦੌਰਾਨ ਜਦੋਂ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਕਿਸਾਨਾਂ ਨੇ ਆਪਣੇ ਟਰੈਕਟਰ ਨੂੰ ਪੁਲਿਸ ਬੈਰੀਕੇਡਾਂ 'ਤੇ ਚੜ੍ਹਾ ਦਿੱਤਾ।
ਉਧਮ ਸਿੰਘ ਨਗਰ: ਉੱਤਰਾਖੰਡ ਦੇ ਉਧਮ ਸਿੰਘ ਨਗਰ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਪੁਲਿਸ ਦੀ ਸਖਤੀ ਵੇਖ ਗੁੱਸੇ ਵਿੱਚ ਆ ਗਏ। ਪ੍ਰਦਰਸ਼ਨ ਦੌਰਾਨ ਜਦੋਂ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਕਿਸਾਨਾਂ ਨੇ ਆਪਣੇ ਟਰੈਕਟਰ ਨੂੰ ਪੁਲਿਸ ਬੈਰੀਕੇਡਾਂ 'ਤੇ ਚੜ੍ਹਾ ਦਿੱਤਾ। ਕਿਸਾਨਾਂ ਦਾ ਗੁੱਸਾ ਵੇਖ ਪੁਲਿਸ ਪਾਸੇ ਹੋ ਗਈ। ਇਹ ਵੀਡੀਈ ਵਾਇਰਲ ਹੋ ਰਹੀ ਹੈ।
#WATCH | Protesters agitating against the new farm laws run a tractor over a police barricade in Bajpur, of the Udham Singh Nagar district in Uttarakhand pic.twitter.com/aI97qNcg0U
— ANI (@ANI) December 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਅੰਮ੍ਰਿਤਸਰ
ਸਿਹਤ
Advertisement