ਪੜਚੋਲ ਕਰੋ

ਕਿਸਾਨ ਅੰਦੋਲਨ ਬਾਰੇ ਬਾਦਲ ਨੇ ਕਹੀ ਵੱਡੀ ਗੱਲ, ਕਈ ਹਫਤਿਆਂ ਮਗਰੋਂ ਘਰੋਂ ਨਿਕਲੇ

ਸਾਬਕਾ ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ’ਤੇ ਇਤਿਹਾਸਕ ਤੇ ਬੇਮਿਸਾਲ ਦੱਸਦਿਆਂ ਆਖਿਆ ਕਿ ਉਨ੍ਹਾਂ ਆਪਣੇ ਜੀਵਨ ’ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਨਾਲ ਜੁੜਿਆ ਸੰਘਰਸ਼ ਨਹੀਂ ਵੇਖਿਆ।

ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਨੂੰ ਹੱਲਾਸ਼ੇਰੀ ਦਿੱਤੀ ਹੈ। ਉਹ ਕਾਫੀ ਸਮੇਂ ਬਾਅਦ ਕਿਸਾਨ ਅੰਦੋਲਨ ਬਾਰੇ ਬੋਲੇ ਹਨ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ ਦੇਸ਼ ਅੰਦਰ ‘ਉਲਟੀ ਗੰਗਾ’ ਵਹਿ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਖਿਆ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ।

ਬਾਦਲ ਨੇ ਕਿਹਾ ਕਿ ਜਦੋਂ ਨਵੇਂ ਕਾਨੂੰਨਾਂ ਤੋਂ ਕਿਸਾਨ ਖੁਸ਼ ਨਹੀਂ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਸਾਬਕਾ ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ’ਤੇ ਇਤਿਹਾਸਕ ਤੇ ਬੇਮਿਸਾਲ ਦੱਸਦਿਆਂ ਆਖਿਆ ਕਿ ਉਨ੍ਹਾਂ ਆਪਣੇ ਜੀਵਨ ’ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਨਾਲ ਜੁੜਿਆ ਸੰਘਰਸ਼ ਨਹੀਂ ਵੇਖਿਆ।

ਬਾਦਲ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਤੇ ਡਾਕਟਰੀ ਹਦਾਇਤਾਂ ’ਤੇ ਘਰ ਵਿੱਚ ਹੀ ਰਹਿ ਰਹੇ ਸਨ। ਉਹ ਕਾਫੀ ਸਮੇਂ ਬਾਅਦ ਵੀਰਵਾਰ ਨੂੰ ਘਰੋਂ ਬਾਹਰ ਨਿਕਲੇ ਸੀ। ਉਹ ਪਿੰਡ ਮਿਠੜੀ ਬੁੱਧਗਿਰ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸੀ।

ਦੇਸ਼ ’ਚ ਡੀਜ਼ਲ-ਪੈਟਰੋਲ ਤੇ ਘਰੇਲੂ ਗੈਸ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ’ਤੇ ਬਾਦਲ ਨੇ ਕਿਹਾ ਕਿ ਬਾਹਰਲੇ ਮੁਲਕਾਂ ’ਚ ਤੇਲ ਪਦਾਰਥ ਕਾਫੀ ਸਸਤੇ ਹਨ ਪਰ ਭਾਰਤ ਵਿੱਚ ਉਲਟਾ ਹੋ ਰਿਹਾ ਹੈ। ਇੱਥੇ ਆਮ ਲੋਕਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਤੇ ਸਰਕਾਰ ਦੇ ਟੈਕਸ ਲਗਾਤਾਰ ਵਧ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੰਮ੍ਰਿਤਸਰ 'ਚ 21 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ, ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੇ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ

ਧੁੱਪ ਨਾਲ ਪੈਰ ਹੋ ਜਾਂਦੇ ਕਾਲੇ? ਤਾਂ ਇਨ੍ਹਾਂ ਤਰੀਕਿਆਂ ਨਾਲ ਮਿੰਟਾਂ ‘ਚ ਕਰੋ ਸਾਫ

ਕਿੱਥੇ ਹੋਣਗੇ IPL 2025 ਦੇ ਬਾਕੀ ਮੈਚ, ਦੇਖੋ ਪੂਰਾ ਸ਼ਡਿਊਲ

Punjab News: ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਕੀਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਖੁੱਲ੍ਹੀ ਬਹਿਸ ਲਈ ਮੈਦਾਨ ਵਿੱਚ ਆਓ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ 21 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ, ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੇ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ
ਅੰਮ੍ਰਿਤਸਰ 'ਚ 21 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ, ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੇ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ
ਧੁੱਪ ਨਾਲ ਪੈਰ ਹੋ ਜਾਂਦੇ ਕਾਲੇ? ਤਾਂ ਇਨ੍ਹਾਂ ਤਰੀਕਿਆਂ ਨਾਲ ਮਿੰਟਾਂ ‘ਚ ਕਰੋ ਸਾਫ
ਧੁੱਪ ਨਾਲ ਪੈਰ ਹੋ ਜਾਂਦੇ ਕਾਲੇ? ਤਾਂ ਇਨ੍ਹਾਂ ਤਰੀਕਿਆਂ ਨਾਲ ਮਿੰਟਾਂ ‘ਚ ਕਰੋ ਸਾਫ
ਕਿੱਥੇ ਹੋਣਗੇ IPL 2025 ਦੇ ਬਾਕੀ ਮੈਚ, ਦੇਖੋ ਪੂਰਾ ਸ਼ਡਿਊਲ
ਕਿੱਥੇ ਹੋਣਗੇ IPL 2025 ਦੇ ਬਾਕੀ ਮੈਚ, ਦੇਖੋ ਪੂਰਾ ਸ਼ਡਿਊਲ
Punjab News: ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਕੀਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਖੁੱਲ੍ਹੀ ਬਹਿਸ ਲਈ ਮੈਦਾਨ ਵਿੱਚ ਆਓ
Punjab News: ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਕੀਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਖੁੱਲ੍ਹੀ ਬਹਿਸ ਲਈ ਮੈਦਾਨ ਵਿੱਚ ਆਓ
ਕ੍ਰਿਕਟ ‘ਚ ਬੈਟ ਦੇ ਸਾਈਜ ਅਤੇ ਬਣਾਵਟ ਨੂੰ ਲੈਕੇ ਆਹ ਨਿਯਮ, ਪੰਡਯਾ ‘ਤੇ ਵੀ ਸੀ ਇਸ ਗੱਲ ਦਾ ਸ਼ੱਕ

SGPC ਦੇ ਵੱਡੇ ਫ਼ੈਸਲੇ, ਅੰਮ੍ਰਿਤਸਰ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਸਖ਼ਤ, PM ਅਤੇ ਸੁਪਰੀਮ ਕੋਰਟ ਨੂੰ ਲਿਖੇਗੀ ਚਿੱਠੀ

Crime News: ਸਹੁਰੇ ਨੇ ਕੁਹਾੜੀ ਮਾਰਕੇ ਨੂੰਹ ਦਾ ਕੀਤਾ ਕਤਲ, ਸ਼ਰਾਬ ਪੀਣ ਨੂੰ ਲੈ ਕੇ ਦੋਵਾਂ ਵਿਚਾਲੇ ਹੋਇਆ ਸੀ ਝਗੜਾ, ਜਾਣੋ ਪੂਰਾ ਮਾਮਲਾ

BCCI ਨੇ ਜਾਰੀ ਕੀਤਾ Red Alert! IPL 2025 'ਤੇ ਮੈਚ ਫਿਕਸਿੰਗ ਦਾ ਸਾਇਆ; ਆਹ ਬਿਜ਼ਨਸਮੈਨ ਬਹੁਤ ਵੱਡਾ ਚਾਲਬਾਜ

Embed widget