ਪੜਚੋਲ ਕਰੋ
Advertisement
ਕੈਪਟਨ ਨੂੰ ਰਾਹੁਲ 'ਚ ਦਿੱਸਦੀ ਰਾਜੀਵ ਗਾਂਧੀ ਦੀ ਝਲਕ, 49ਵੇਂ ਜਨਮ ਦਿਨ ਮੌਕੇ ਕਹੀ ਖ਼ਾਸ ਗੱਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ਦੱਸ ਦੇਈਏ ਰਾਹੁਲ ਗਾਂਧੀ ਅੱਜ 49 ਸਾਲ ਦੇ ਹੋ ਗਏ ਹਨ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ਦੱਸ ਦੇਈਏ ਰਾਹੁਲ ਗਾਂਧੀ ਅੱਜ 49 ਸਾਲ ਦੇ ਹੋ ਗਏ ਹਨ।
ਕੈਪਟਨ ਨੇ ਇਸ ਬਾਰੇ ਟਵੀਟ ਕਰਦਿਆਂ ਰਾਹੁਲ ਨੂੰ ਲਿਖਿਆ, 'ਜਨਮ ਦਿਨ ਦੀ ਬਹੁਤ-ਬਹੁਤ ਵਧਾਈ, ਪਿਆਰੇ ਰਾਹੁਲ, ਜੋ ਤੁਸੀਂ ਇੰਨੇ ਸਾਲਾਂ ਵਿੱਚ ਬਣੇ ਹੋ, ਉਸ 'ਤੇ ਮਾਣ ਹੈ। ਮੈਂ ਤੁਹਾਡੇ ਵਿੱਚ ਆਪਣੇ ਦੋਸਤ ਮਰਹੂਮ ਰਾਜੀਵ ਗਾਂਧੀ ਨੂੰ ਵੇਖਦਾ ਹਾਂ।'
ਕੈਪਟਨ ਦੇ ਨਾਲ-ਨਾਲ ਸੀਨੀਅਰ ਕਾਂਗਰਸ ਲੀਡਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਰਾਹੁਲ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
Wish you a very happy birthday, dear @RahulGandhi. Proud of who you have become over the years; I see my dear friend Rajiv in you. May God bless you with a long, healthy and prosperous life. pic.twitter.com/7jXU7Vk9m8
— Capt.Amarinder Singh (@capt_amarinder) June 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement