ਪੜਚੋਲ ਕਰੋ
Advertisement
ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੀਤਾ ਇੱਕ ਹੋਰ ਵੱਡਾ ਵਾਅਦਾ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2019 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਦਾਅ ਖੇਡ ਦਿੱਤਾ ਹੈ। ਚੋਣਾਂ ਦੇ ਮੌਸਮ ‘ਚ ਹਰ ਕੋਈ ਵੋਟਰਾਂ ਨੂੰ ਆਪੋ ਆਪਣੇ ਤਰੀਕੇ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਹੁਲ ਨੇ ਟਵੀਟ ਕਰ ਲਿਖੀਆ, “ਅੱਜ ਸਰਕਾਰ ‘ਚ 22 ਲੱਖ ਨੌਕਰੀਆਂ ਦੀ ਥਾਂ ਹੈ। ਅਸੀਂ 31 ਮਾਰਚ 2020 ਤਕ ਇਨ੍ਹਾਂ ਖਾਲੀ ਪਏ ਅਹੂਦਿਆਂ ਨੂੰ ਭਰ ਦਿਆਂਗੇ”।
ਕਾਂਗਰਸ ਦਾ ਮੈਨੀਫੈਸਟੌ ਰਿਲੀਜ਼ ਹੋਣ ਜਾ ਰਿਹਾ ਹੈ, ਇਸ ‘ਚ ਕਾਂਗਰਸ ਨਿਆ ਸਕੀਮ ਤੋਂ ਬਾਅਦ ਸ਼ਹਿਰੀ ਰੋਜਗਾਰ ਗਾਂਰਟੀ ਯੋਜਨਾ ਤਹਿਤ ਘੱਟੋ ਤੋਂ ਘੱਟ ਸੌ ਦਿਨ ਦਾ ਰੋਜਗਾਰ ਮਿਲੇਗਾ। 4 ਹਜ਼ਾਰ ਤੋਂ 10 ਹਜ਼ਾਰ ਰਪਏ ਮਹੀਨਾ ਤਕ ਦੀ ਆਮਦਨ ਦੀ ਗਾਰੰਟੀ ਹੋਵੇਗੀ। ਸਰਕਾਰ ਕਿਸਾਨਾਂ ਨੂੰ ਦੋ ਲੱਖ ਤਕ ਦਾ ਕਰਜ਼ ਮੁਆਫ ਕਰਨ ਦਾ ਵਾਅਦਾ ਵੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਰਾਹੁਲ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰ ਚੁੱਕੇ ਹਨ। ਉਧਰ ਰਾਹੁਲ ਚੋਣਾਂ ਦੇ ਮੱਦੇਨਜ਼ਰ ਦੱਖਣ ਦਾ ਕਿਲ੍ਹਾ ਆਪਣੇ ਲਈ ਮਜ਼ਬੁਤ ਕਰਨ ਦੀ ਕੋਸ਼ਿਸ਼ਾਂ ‘ਚ ਲੱਗੇ ਹਨ। ਅੱਜ ਰਾਹੁਲ ਤੇਲੰਗਾਨਾ ‘ਚ ਤਿੰਨ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ।Today, there are 22 Lakh job vacancies in Government. We will have these vacancies filled by 31st March, 2020. Devolution of funds from the Center to each State Govt for healthcare, education etc. will be linked to these vacant positions being filled.
— Rahul Gandhi (@RahulGandhi) March 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement