ਪੜਚੋਲ ਕਰੋ
(Source: ECI/ABP News)
ਰਾਹੁਲ ਗਾਂਧੀ ਦਰਿਆਦਿਲੀ! ਜ਼ਖਮੀ ਨੂੰ ਆਪਣੀ ਗੱਡੀ ‘ਚ ਪਹੁੰਚਾਇਆ ਹਸਪਤਾਲ
![ਰਾਹੁਲ ਗਾਂਧੀ ਦਰਿਆਦਿਲੀ! ਜ਼ਖਮੀ ਨੂੰ ਆਪਣੀ ਗੱਡੀ ‘ਚ ਪਹੁੰਚਾਇਆ ਹਸਪਤਾਲ Rahul Gandhi takes injured Journalist to hospital ਰਾਹੁਲ ਗਾਂਧੀ ਦਰਿਆਦਿਲੀ! ਜ਼ਖਮੀ ਨੂੰ ਆਪਣੀ ਗੱਡੀ ‘ਚ ਪਹੁੰਚਾਇਆ ਹਸਪਤਾਲ](https://static.abplive.com/wp-content/uploads/sites/5/2019/03/28115451/RAHUL-GANDHI.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸੜਕ ਹਾਦਸੇ ‘ਚ ਜ਼ਖ਼ਮੀ ਪੱਤਰਕਾਰ ਨੂੰ ਆਪਣੀ ਗੱਡੀ ‘ਚ ਏਮਜ਼ ਪਹੁੰਚਾਇਆ। ਰਾਹੁਲ ਗਾਂਧੀ ਬੁੱਧਵਾਰ ਦੁਪਹਿਰ ਨੂੰ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਪਾਰਟੀ ਦੇ ਓਬੀਸੀ ਵਿਭਾਗ ਦੇ ਕੌਮੀ ਸਮਾਗਮ ਨੂੰ ਸੰਬੋਧਨ ਕਰਨ ਜਾ ਰਹੇ ਸੀ। ਜਦੋਂ ਉਹ ਹਿਮਾਂਯੂ ਰੋਡ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਪੱਤਰਕਾਰ ਨੂੰ ਸੜਕ ‘ਤੇ ਜ਼ਖ਼ਮੀ ਪਾਇਆ।
ਰਾਹੁਲ ਨੇ ਜ਼ਖ਼ਮੀ ਦੀ ਮਦਦ ਲਈ ਉਸ ਨੂੰ ਆਪਣੀ ਗੱਡੀ ‘ਚ ਪਹਿਲਾਂ ਏਮਜ਼ ਹਸਪਤਾਲ ਪਹੁੰਚਾਇਆ। ਪੱਤਰਕਾਰ ਦਾ ਨਾਂ ਰਾਜੇਂਦਰ ਵਿਆਸ ਹੈ ਜਿਸ ਦੀ ਸਕੂਟੀ ਫਿਸਲ ਜਾਣ ਕਾਰਨ ਉਹ ਜ਼ਖ਼ਮੀ ਹੋਇਆ ਸੀ।@INCIndia अध्यक्ष @RahulGandhi ने घायल पत्रकार राजेन्द्र व्यास की मदद कर दिया इंसानियत का परिचय, सच दयालु व्यक्ति है राहुल गांधी @ashokgehlot51 @SachinPilot @priyankac19 @rssurjewala @VineetPunia @pranavINC pic.twitter.com/TYxqRhxPS9
— Vivek Barmeri (@Viveksbarmeri) March 27, 2019
ਰਾਹੁਲ ਦਾ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।The media person - Rajendra Vyas who was helped by @RahulGandhi after he met with an accident has been discharged @INCIndia pic.twitter.com/8BGdQK0n6Y
— Inc KR Puram (@inckrpuram) March 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)