ਪੜਚੋਲ ਕਰੋ
Advertisement
Viral: ਆਸਾਮ ਪੁਲਿਸ ਨੇ ਟਵਿੱਟਰ 'ਤੇ ਪੁੱਛਿਆ, ਰਸੋਈ 'ਚ ਕੌਣ ਸੀ? ਫਿਰ ਖੁਦ ਹੀ ਦਿੱਤਾ ਜਵਾਬ
ਹੁਣ ਇਹ ਸਵਾਲ ਆਸਾਮ ਪੁਲਿਸ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਵੀ ਪੁੱਛਿਆ ਹੈ। ਆਸਾਮ ਪੁਲਿਸ ਨੇ ਹੀ ਆਪਣੇ ਟਵੀਟ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ। ਹੁਣ ਅਸਾਮ ਪੁਲਿਸ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।
ਨਵੀਂ ਦਿੱਲੀ: ਰਸੋਈ 'ਚ ਕੌਣ ਸੀ? ਹਾਲ ਹੀ ਵਿੱਚ ਇਹ ਸਵਾਲ ਸੋਸ਼ਲ ਮੀਡੀਆ ਤੋਂ ਲੈ ਕੇ ਰਾਸ਼ਟਰੀ ਟੀਵੀ ਬਹਿਸ ਤੱਕ ਸੁਣਿਆ ਗਿਆ। ਟੀਵੀ ਸੀਰੀਅਲ 'ਸਾਥ ਨਿਭਾਣਾ ਸਾਥੀਆ' ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਸਵਾਲ ਨੇ ਕੁਝ ਦਿਨਾਂ ਤੋਂ ਤਹਿਲਕਾ ਮਚਾ ਦਿੱਤਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਸਵਾਲ ਹੁਣ ਆਸਾਮ ਪੁਲਿਸ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਵੀ ਪੁੱਛਿਆ। ਆਸਾਮ ਪੁਲਿਸ ਨੇ ਵੀ ਆਪਣੇ ਟਵੀਟ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ। ਹੁਣ ਆਸਾਮ ਪੁਲਿਸ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।
ਜਾਣੋ ਆਖਰ ਕੀ ਲਿਖਿਆ ਆਸਾਮ ਪੁਲਿਸ ਨੇ:
ਅਸਾਮ ਪੁਲਿਸ ਨੇ ਲਿਖਿਆ, "ਰਸੋਈ ਵਿੱਚ ਕੌਣ ਸੀ?" ਰਸੋਈ ਵਿੱਚ ਦੋ ਨਸ਼ੀਲੇ ਪਦਾਰਥ ਸੀ। ਗੱਤੇ ਵਿੱਚੋਂ ਲਿਸਾਫ ਤੇ ਵਿਟਾਮਿਨ ਕੱਢ ਦਿੱਤਾ ਤੇ ਕੋਡੈਕਸ ਤੇ ਨਸ਼ੀਲੇ ਪਦਾਰਥ ਛੁਪਾ ਦਿੱਤੇ। ਇਸ ਦੌਰਾਨ ਨੈਗਾਓਂ ਟੀਮ ਆਈ ਤੇ ਉਨ੍ਹਾਂ ਦੋਵਾਂ ਨੂੰ ਲੈ ਗਈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904RASODE ME KAUN THA ? Rasode me do drugs peddlers tha. Carton me se Livsaf and vitamins nikal diye aur CODEX and drugs chhupa diya. Itne me Team Nagaon ayi aur dono ko utha liya.@assampolice @gpsinghassam @lrbishnoiassam pic.twitter.com/UIV7Wrih0p
— Nagaon Police (@nagaonpolice) September 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement