(Source: Matrize)
RBI Recruitment 2021: ਰਿਜ਼ਰਵ ਬੈਂਕ 'ਚ ਭਰਤੀ ਲਈ ਸੁਨਹਿਰੀ ਮੌਕਾ, 241 ਅਹੁਦਿਆਂ ਲਈ 10ਵੀਂ ਪਾਸ ਕਰੋ ਅਪਲਾਈ
ਆਰਬੀਆਈ ਸਿਕਿਓਰਟੀ ਗਾਰਡ ਦੇ ਅਹੁਦਿਆਂ 'ਤੇ ਭਰਤੀ ਲਈ ਕੈਂਡੀਡੇਟਸ ਆਰਬੀਆਈ ਦੇ ਆਫੀਸ਼ੀਅਲ ਵੈਬਸਾਈਟ www.rbi.org.in 'ਤੇ ਜਾਕੇ ਆਨਲਾਈਨ ਬਿਨੈ ਕਰ ਸਕਦੇ ਹਨ।
Reserve Bank of India Security Guard Recruitment 2021: ਰਿਜ਼ਰਵ ਬੈਂਕ ਆਫ ਇੰਡੀਆ ਨੇ ਸਿਕਿਓਰਟੀ ਗਾਰਡ ਦੇ ਅਹੁਦਿਆਂ 'ਤੇ ਭਰਤੀ ਲਈ ਭਾਰਤੀ ਨਾਗਰਿਕਾਂ ਤੋਂ ਅਰਜ਼ੀਆਂ ਮੰਗੀਆਂ ਹਨ। ਕੁੱਲ 241 ਵੈਕੇਂਸੀਆ ਲਈ 10ਵੀਂ ਪਾਸ ਕੈਂਡੀਡੇਟਸ 12 ਫਰਵਰੀ 2021 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। 12 ਫਰਵਰੀ 2021 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਆਰਬੀਆਈ ਸਿਕਿਓਰਟੀ ਗਾਰਡ ਦੇ ਅਹੁਦਿਆਂ 'ਤੇ ਭਰਤੀ ਲਈ ਕੈਂਡੀਡੇਟਸ ਆਰਬੀਆਈ ਦੇ ਆਫੀਸ਼ੀਅਲ ਵੈਬਸਾਈਟ www.rbi.org.in 'ਤੇ ਜਾਕੇ ਆਨਲਾਈਨ ਬਿਨੈ ਕਰ ਸਕਦੇ ਹਨ। ਇਹ ਵੈਂਕੇਂਸੀ ਦੇਸ਼ ਦੇ 18 ਸ਼ਹਿਰਾਂ ਲਈ ਕੱਢੀ ਗਈ ਹੈ।
ਆਰਬੀਆਈ ਸਿਕਿਓਰਟੀ ਗਾਰਡ ਭਰਤੀ ਪ੍ਰੀਖਿਆ 2021- ਮਹੱਤਵਪੂਰਨ ਤਾਰੀਖਾਂ
ਆਨਲਾਈਨ ਬਿਨੈ ਦੀ ਸ਼ੁਰੂਆਤੀ ਤਾਰੀਖ 22 ਜਨਵਰੀ, 2021 ਆਨਲਾਈਨ ਬਿਨੈ ਦੀ ਅੰਤਿਮ ਤਾਰੀਖ 12 ਫਰਵਰੀ, 2021 ਆਨਲਾਈਨ ਫੀਸ ਪੇਮੈਂਟ ਦੀ ਆਖਰੀ ਤਾਰੀਖ 12 ਫਰਵਰੀ, 2021 ਆਰਬੀਆਈ ਸਿਕਿਓਰਟੀ ਗਾਰਡ ਭਰਤੀ ਆਨਲਾਈਨ ਪ੍ਰੀਖਿਆ: 2021 ਫਰਵਰੀ/ਮਾਰਚ 2021 ਅਹੁਦਿਆਂ ਦੀ ਕੁੱਲ ਸੰਖਿਆਂ: 241 ਅਹੁਦੇ ਕੁੱਲ ਅਹੁਦੇ- 241 ਅਹੁਦੇ ਐਸਸੀ ਲਈ- 32 ਸੀਟਾਂ ਐਸਟੀ ਲਈ- 33 ਸੀਟਾਂ ਓਬੀਸੀ ਵਰਗ ਲਈ - 45 ਸੀਟਾਂ ਈਡਬਲਯੂਐਸ ਲਈ- 18 ਸੀਟਾਂ ਜਨਰਲ ਵਰਗ ਲਈ - 113 ਸੀਟਾਂ
SCCL Recruitment 2021: ਐਸਸੀਸੀਐਲ 'ਚ 372 ਟਰੇਨੀ ਅਹੁਦਿਆਂ ਲਈ ਭਰਤੀ ਨਿੱਕਲੀ, scclmines.com 'ਤੇ ਕਰੋ ਅਪਲਾਈ।
ਸਿੱਖਿਅਤ ਯੋਗਤਾ: ਆਰਬੀਆਈ ਸਿਕਿਓਰਟੀ ਗਾਰਡ ਭਰਤੀ ਲਈ ਅਪਲਾਈ ਕਰਨ ਵਾਲੇ ਕੈਂਡੀਡੇਟਸ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਕਲਾਸ 10ਵੀਂ ਜਾਂ ਬਰਾਬਰ ਦੀ ਯੋਗਤਾ ਹੋਵੇ। ਗ੍ਰੈਜੂਏਟਸ ਤੇ ਉਸ ਤੋਂ ਉੱਪਰ ਦੀ ਯੋਗਤਾ ਰੱਖਣ ਵਾਲੇ ਕੈਂਡੀਡੇਟਸ ਇਸ ਭਰਤੀ ਲਈ ਬਿਨੈ ਨਾ ਕਰਨ।
ਉਮਰ ਸੀਮਾ: ਕੈਂਡੀਡੇਟਸ ਦੀ ਘੱਟੋ ਘੱਟ ਉਮਰ 18 ਸਾਲ ਤੋਂ ਘਟ ਤੇ ਵੱਧ ਤੋਂ ਵੱਧ ਉਮਰ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਓਬੀਸੀ ਵਰਗ ਦੇ ਕੈਂਡੀਡੇਟਸ ਨੂੰ ਤਿੰਨ ਸਾਲ ਦੀ ਹੋਰ ਐਸਸੀ, ਐਸਟੀ ਵਰਗ ਦੇ ਉਮੀਦਵਾਰ ਨੂੰ ਪੰਜ ਦੀ ਛੋਟ ਦਿੱਤੀ ਜਾਵੇਗੀ। ਉਮਰ ਦੀ ਗਿਣਤੀ 01/01/2021 ਤੋਂ ਕੀਤੀ ਜਾਵੇਗੀ।
ਅਰਜ਼ੀ ਲਈ ਫੀਸ
ਜਨਰਲ/ਓਬੀਸੀ/ EWS: 50 ਰੁਪਏ ਐਸਸੀ/ਐਸਟੀ: 50 ਰੁਪਏ ਵੇਤਨ- 10940-380 (4)-12460- 440(3) -13780-520(3)-15340-690 (2)-16720- 860(4) – 20160 – 1180 (3)- 23700 (20 ਸਾਲ) ਹੋਰ ਭੱਤੇ।
ਚੋਣ ਪ੍ਰਕਿਰਿਆ: ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ 'ਤੇ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ 'ਚ ਲਿਖਤੀ ਪ੍ਰੀਖਿਆ 'ਚ ਰੀਜ਼ਨਿੰਗ, ਜਨਰਲ ਇੰਗਲਿਸ਼ ਤੇ ਨਿਊਮੈਰੀਕਲ ਐਬਿਲਿਟੀ ਨਾਲ ਜੁੜੇ ਪ੍ਰਸ਼ਨ ਪੁੱਛੇ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI