ਭਾਜਪਾ ਦੇ 'ਸ਼ੱਤਰੂ' ਬਣੇ ਕਾਂਗਰਸ ਦੇ 'ਮਿੱਤਰ'
ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਸਿਨ੍ਹਾ ਨੇ ਇਹ ਵੀ ਕਿਹਾ ਸੀ ਕਿ ਉਹ ਬੜੇ ਭਰੇ ਮਨ ਨਾਲ ਭਾਜਪਾ ਛੱਡ ਰਹੇ ਹਨ

ਹਾਲਾਂਕਿ, ਆਪਣੀ ਪੁਰਾਣੀ ਪਾਰਟੀ ਬੀਜੇਪੀ ਨੂੰ ਉਹ ਭੁੱਲੇ ਨਹੀਂ ਜਾਪਦੇ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਬੜੇ ਭਰੇ ਮਨ ਨਾਲ ਭਾਜਪਾ ਛੱਡ ਰਹੇ ਹਨ। ਪਿਛਲੇ ਦਿਨੀਂ ਸਿਨ੍ਹਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।.....Congress party, along with the alliance of Lalu and Tejasvi's RJD. Long live our great India. Jai Hind.
— Shatrughan Sinha (@ShatruganSinha) April 6, 2019
ਕਾਂਗਰਸ ਦੇ ਸੀਨੀਅਰ ਲੀਡਰ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਦੀ ਮੌਜੂਦਗੀ ਵਿੱਚ ਸ਼ੱਤਰੂਘਨ ਸਿਨ੍ਹਾ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਹੁਣ ਉਹ ਪਟਨਾ ਸਾਹਿਬ ਤੋਂ ਚੋਣ ਲੜ ਸਕਦੇ ਹਨ। ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਸ਼ੱਤਰੂਘਨ ਸਿਨ੍ਹਾ ਨੇ ਸਾਫ ਕਰ ਦਿੱਤਾ ਸੀ ਕਿ ਉਹ ਆਪਣਾ ਸੰਸਦੀ ਹਲਕਾ ਨਹੀਂ ਛੱਡਣਗੇ।सांसद, नेता/अभिनेता शत्रुघ्न सिन्हा जी आज कांग्रेस अध्यक्ष राहुल गांधी जी से मिले।वह सच बोलते रहे हैं, खामोश नहीं रहे हैं। उन्होंने राष्ट्रहित में लिये कांग्रेस पार्टी के साथ कंधे से कंधा मिलाकर काम करने का निश्चय किया है। 6 अप्रैल को आधिकारिक तौर पर कांग्रेस में शामिल होंगे। pic.twitter.com/ramBCTg7Nv
— Shaktisinh Gohil (@shaktisinhgohil) March 28, 2019
ਮਹਾਗਠਜੋੜ ਵਿੱਚ ਜੋ ਸੀਟਾਂ ਦੀ ਵੰਡ ਹੋਈ ਹੈ, ਉਸ ਵਿੱਚ ਪਟਨਾ ਸਾਹਿਬ ਦੀ ਸੀਟ ਸਮੇਤ ਕੁੱਲ ਨੌਂ ਸੀਟਾਂ ਕਾਂਗਰਸ ਦੇ ਖਾਤੇ ਵਿੱਚ ਪਈਆਂ ਹਨ। ਅਜਿਹੇ ਵਿੱਚ ਤੈਅ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਟਿਕਟ ਦੇਵੇਗੀ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਨੂੰਨ ਮੰਤਰੀ ਤੇ ਭਾਜਪਾ ਉਮੀਦਵਾਰ ਰਵੀ ਸ਼ੰਕਰ ਪ੍ਰਸਾਦ ਨਾਲ ਹੋ ਸਕਦਾ ਹੈ।#WATCH: Shatrughan Sinha after joining Congress says, 'Shakti Singh Gohil ji (Bihar Congress In-charge) has been backbone of BJP in Bihar and in Gujarat,' corrects himself later. pic.twitter.com/ktaMjkkgSW
— ANI (@ANI) April 6, 2019






















