ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਕੂਲਾਂ 'ਚ ਹੋਣਾ ਚਾਹੀਦਾ ਹਨੂੰਮਾਨ ਚਾਲਿਸਾ ਤੇ ਰਮਾਇਣ ਦਾ ਪਾਠ
ਜਿੱਥੇ ਇੱਕ ਪਾਸੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਹੰਗਾਮਾ ਹੈ। ਉਧਰ ਦੂਜੇ ਪਾਸੇ ਕੁਝ ਅਜਿਹੇ ਨੇਤਾ ਹਨ, ਜਿਹੜੇ ਚਰਚਾ ਵਿੱਚ ਰਹਿਣ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲਾਂ ਵਿੱਚ ਹਨੂੰਮਾਨ ਚਾਲਿਸਾ, ਰਾਮਾਇਣ ਤੇ ਗੀਤਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਲਈ ਗਿਰੀਰਾਜ ਕੋਲ ਆਪਣੇ ਹੀ ਤਰਕ ਹਨ।
![ਸਕੂਲਾਂ 'ਚ ਹੋਣਾ ਚਾਹੀਦਾ ਹਨੂੰਮਾਨ ਚਾਲਿਸਾ ਤੇ ਰਮਾਇਣ ਦਾ ਪਾਠ Students should read Hanuman Chalisa, Ramayan and Geeta in all Govt. & Pvt. School: BJP Leader ਸਕੂਲਾਂ 'ਚ ਹੋਣਾ ਚਾਹੀਦਾ ਹਨੂੰਮਾਨ ਚਾਲਿਸਾ ਤੇ ਰਮਾਇਣ ਦਾ ਪਾਠ](https://static.abplive.com/wp-content/uploads/sites/5/2015/12/21153005/giriraj-singh-cm.jpg?impolicy=abp_cdn&imwidth=1200&height=675)
ਬੇਗੁਸਿਰਾਏ: ਜਿੱਥੇ ਇੱਕ ਪਾਸੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਹੰਗਾਮਾ ਹੈ। ਉਧਰ ਦੂਜੇ ਪਾਸੇ ਕੁਝ ਅਜਿਹੇ ਨੇਤਾ ਹਨ, ਜਿਹੜੇ ਚਰਚਾ ਵਿੱਚ ਰਹਿਣ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲਾਂ ਵਿੱਚ ਹਨੂੰਮਾਨ ਚਾਲਿਸਾ, ਰਾਮਾਇਣ ਤੇ ਗੀਤਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਲਈ ਗਿਰੀਰਾਜ ਕੋਲ ਆਪਣੇ ਹੀ ਤਰਕ ਹਨ।
ਸਾਂਸਦ ਗਿਰੀਰਾਜ ਸਿੰਘ ਨੇ ਧਾਰਮਿਕ ਸਭਾ ਵਿੱਚ ਕਿਹਾ ਕਿ ਲੋਕ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਆਲਮ ਇਹ ਹੈ ਕਿ ਹੁਣ ਲੋਕ ਆਪਣੀ ਮਾਂ ਨੂੰ ਮਈਆ ਦੀ ਜਗ੍ਹਾ ਮੰਮੀ ਕਹਿਣਾ ਪਸੰਦ ਕਰਦੇ ਹਨ। ਗਿਰੀਰਾਜ ਦਾ ਕਹਿਣਾ ਹੈ ਕਿ ਲੋਕ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਨ।
ਉੁਨ੍ਹਾਂ ਕਿਹਾ '' ਅੱਜ ਦੇ ਲੋਕ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਘਰ-ਘਰ ਵਿੱਚ ਜਨਮ ਦਿਨ ਹਨ ਤੇ ਸਾਡੀ ਸੰਸਕ੍ਰਿਤੀ ਦੇ ਉਲਟ ਕੇਕ ਕਟੱਦੇ ਹਨ ਤੇ ਮੋਮਬੱਤੀਆਂ ਜਗਾਉਂਦੇ ਹਨ।
ਉਨ੍ਹਾਂ ਦੀ ਮੰਗ ਹੈ ਕਿ, ''ਹੁਣ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਸਵੇਰ ਦੀ ਪ੍ਰਾਥਨਾ ਦੇ ਨਾਲ-ਨਾਲ ਗੀਤਾ, ਰਾਮਾਇਣ ਤੇ ਹਨੂੰਮਾਨ ਚਾਲਿਸਾ ਦਾ ਪਾਠ ਵੀ ਹੋਣਾ ਚਾਹੀਦਾ ਹੈ।' '
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)