ਪੜਚੋਲ ਕਰੋ

Swati Maliwal: ਜਾਣੋ ਕਿਉਂ 'ਆਪ' ਨੇਤਾ ਸਵਾਤੀ ਮਾਲੀਵਾਲ ਨੇ ਰਾਜ ਸਭਾ 'ਚ ਦੋ ਵਾਰ ਚੁੱਕੀ ਸਹੁੰ? ਸਾਹਮਣੇ ਆਇਆ ਇਹ ਕਾਰਨ

'AAP' leader Swati Maliwal take oath as Rajya Sabha MP twice:ਸਵਾਤੀ ਮਾਲੀਵਾਲ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਪਰ ਉਨ੍ਹਾਂ ਨੂੰ ਦੋ ਵਾਰ ਸਹੁੰ ਚੁੱਕਣੀ ਪਈ, ਜਿਸ ਦੇ ਪਿੱਛਾ ਦਾ ਕਾਰਨ ਵੀ ਸਾਹਮਣੇ ਆ ਗਿਆ ਹੈ।

 'AAP' leader Swati Maliwal take oath as Rajya Sabha MP twice: ਬੁੱਧਵਾਰ ਨੂੰ ਰਾਜ ਸਭਾ ਵਿੱਚ ਤਿੰਨ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਸਤਨਾਮ ਸਿੰਘ ਸੰਧੂ, ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਹਾਲਾਂਕਿ 'ਆਪ' ਨੇਤਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਜ ਸਭਾ 'ਚ ਕੁਝ ਅਜਿਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਫਿਰ ਤੋਂ ਸਹੁੰ ਚੁੱਕਣੀ ਪਈ। ਦਰਅਸਲ, ਉਨ੍ਹਾਂ ਨੇ ਪਹਿਲੀ ਸਹੁੰ ਨੂੰ ਗਲਤ ਪੜ੍ਹਿਆ ਸੀ। ਇਸ ਦੇ ਨਾਲ ਹੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸਵਾਤੀ ਮਾਲੀਵਾਲ ਨੇ ਇੰਕਲਾਬ ਜ਼ਿੰਦਾਬਾਦ ਕਿਹਾ ਅਤੇ ਇਹ ਸ਼ਬਦ ਸਹੁੰ 'ਚ ਨਹੀਂ ਸੀ। ਜਿਸ ਕਰਕੇ ਉਨ੍ਹਾਂ ਨੂੰ ਫਿਰ ਤੋਂ ਦੁਬਾਰਾ ਸਹੁੰ ਚੁੱਕਣੀ ਪਈ।

ਦਰਅਸਲ ਚੇਅਰਮੈਨ ਜਗਦੀਪ ਧਨਖੜ ਨੇ ਸਵਾਤੀ ਮਾਲੀਵਾਲ ਨੂੰ ਸਹੁੰ ਚੁਕਾਈ। ਚੇਅਰਮੈਨ ਨੇ ਸਵਾਤੀ ਦੀ ਪਹਿਲੀ ਸਹੁੰ ਨਹੀਂ ਮੰਨੀ ਅਤੇ ਦੁਬਾਰਾ ਉਨ੍ਹਾਂ ਦਾ ਨਾਮ ਲੈ ਕੇ ਸੱਦਿਆ ਗਿਆ। ਦਰਅਸਲ, ਉਸਨੇ ਕੁੱਝ ਸ਼ਬਦ ਵਰਤੇ ਜੋ ਸਹੁੰ ਦਾ ਹਿੱਸਾ ਨਹੀਂ ਸਨ। ਪਹਿਲੀ ਗੱਲ ਇਹ ਹੈ ਕਿ ਮਾਲੀਵਾਲ ਨੇ ਸ਼ੁਰੂ ਵਿੱਚ ਸਹੁੰ ਨੂੰ ਗਲਤ ਢੰਗ ਨਾਲ ਪੜ੍ਹਿਆ ਸੀ। ਇਹ ਸਹੁੰ ਨਾਮਜ਼ਦ ਮੈਂਬਰਾਂ ਲਈ ਸੀ, ਜਦਕਿ ਸਵਾਤੀ ਮਾਲੀਵਾਲ ਚੁਣੀ ਗਈ ਮੈਂਬਰ ਹੈ। ਦੂਜਾ ਕਾਰਨ ਇਨਕਲਾਬ ਜ਼ਿੰਦਾਬਾਦ ਨਾਅਰਾ ਲਗਾਉਣਾ ਸੀ। ਸਵਾਤੀ ਮਾਲੀਵਾਲ ਨੇ ਪਹਿਲੀ ਸਹੁੰ ਤੋਂ ਤੁਰੰਤ ਬਾਅਦ ਇੰਕਲਾਬ ਜ਼ਿੰਦਾਬਾਦ ਕਿਹਾ ਅਤੇ ਇਹ ਸ਼ਬਦ ਸਹੁੰ ਦਾ ਹਿੱਸਾ ਨਹੀਂ ਸੀ। ਇਸ ਹੇਠ ਦਿੱਤੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਅਮਰੀਕਾ 'ਚ ਪੰਜਾਬੀ ਨੌਜਵਾਨ ਕੋਲੋਂ ਵਾਪਰਿਆ ਭਿਆਨਕ ਹਾਦਸਾ, ਨਸ਼ੇ 'ਚ ਧੁੱਤ ਟਰੱਕ ਡਰਾਈਵਰ ਨੇ ਲਈਆਂ 3 ਜਾਨਾਂ! ਭਿਆਨਕ ਤਸਵੀਰਾਂ ਆਈਆਂ ਸਾਹਮਣੇ

ਲੁਧਿਆਣਾ 'ਚ ਘਰ 'ਚ ਰੱਖੇ ਬਾਰੂਦ 'ਚ ਹੋਇਆ ਜ਼ਬਰਦਸਤ ਧਮਾਕਾ, ਲੋਕਾਂ 'ਚ ਮੱਚੀ ਹਫੜਾ-ਦਫੜੀ; 10 ਲੋਕ ਝੁਲਸੇ

ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?

ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
Advertisement

ਵੀਡੀਓਜ਼

ਮੰਤਰੀ ਬਲਜੀਤ ਕੌਰ ਨੇ ਲਾਈ ਅਫ਼ਸਰ ਦੀ ਕਲਾਸ
ਡਾਕਟਰ ਦਾ ਸ਼ਰਮਨਾਕ ਕਾਰਾ ਕਹਿੰਦਾ ਮੈਂ ਕਿਹੜਾ *** ਚੈੱਕ ਕਰਨਾ !
'ਇੱਕ ਵਾਅਦਾ ਪੂਰਾ ਨਹੀਂ ਹੋਇਆ' ਕਰਮਚਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
'ਭਰਾ ਕਿਤੇ ਆਪ ਕਿਤੇ' CM ਭਗਵੰਤ ਮਾਨ ਦਾ ਤਿੱਖਾ ਵਾਰ
ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਰਵਾਨਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਖਾਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਪੰਜਾਬੀ ਨੌਜਵਾਨ ਕੋਲੋਂ ਵਾਪਰਿਆ ਭਿਆਨਕ ਹਾਦਸਾ, ਨਸ਼ੇ 'ਚ ਧੁੱਤ ਟਰੱਕ ਡਰਾਈਵਰ ਨੇ ਲਈਆਂ 3 ਜਾਨਾਂ! ਭਿਆਨਕ ਤਸਵੀਰਾਂ ਆਈਆਂ ਸਾਹਮਣੇ
ਅਮਰੀਕਾ 'ਚ ਪੰਜਾਬੀ ਨੌਜਵਾਨ ਕੋਲੋਂ ਵਾਪਰਿਆ ਭਿਆਨਕ ਹਾਦਸਾ, ਨਸ਼ੇ 'ਚ ਧੁੱਤ ਟਰੱਕ ਡਰਾਈਵਰ ਨੇ ਲਈਆਂ 3 ਜਾਨਾਂ! ਭਿਆਨਕ ਤਸਵੀਰਾਂ ਆਈਆਂ ਸਾਹਮਣੇ
ਲੁਧਿਆਣਾ 'ਚ ਘਰ 'ਚ ਰੱਖੇ ਬਾਰੂਦ 'ਚ ਹੋਇਆ ਜ਼ਬਰਦਸਤ ਧਮਾਕਾ, ਲੋਕਾਂ 'ਚ ਮੱਚੀ ਹਫੜਾ-ਦਫੜੀ; 10 ਲੋਕ ਝੁਲਸੇ
ਲੁਧਿਆਣਾ 'ਚ ਘਰ 'ਚ ਰੱਖੇ ਬਾਰੂਦ 'ਚ ਹੋਇਆ ਜ਼ਬਰਦਸਤ ਧਮਾਕਾ, ਲੋਕਾਂ 'ਚ ਮੱਚੀ ਹਫੜਾ-ਦਫੜੀ; 10 ਲੋਕ ਝੁਲਸੇ
ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?
ਟਰੰਪ ਨੇ ਪੁਤਿਨ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ 'ਤੇ ਬੈਨ, ਜਾਣੋ ਭਾਰਤ 'ਤੇ ਇਸ ਦਾ ਕੀ ਪਏਗਾ ਅਸਰ?
ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
ਪੰਜਾਬ-ਚੰਡੀਗੜ੍ਹ 'ਚ ਰੋਡਵੇਜ਼ ਯੂਨੀਅਨ ਨੇ ਟਾਲਿਆ ਚੱਕਾ ਜਾਮ, ਪਰ ਦਿੱਤੀ ਚੇਤਾਵਨੀ; ਕੀ ਸਰਕਾਰ ਮੰਨੇਗੀ ਮੰਗਾਂ?
ਅੱਖਾਂ ‘ਤੇ ਰੋਜ਼ ਲਾਉਂਦੇ ਆਈਲਾਈਨਰ ਅਤੇ ਕਾਜਲ, ਹੋ ਸਕਦਾ ਵੱਡਾ ਨੁਕਸਾਨ

Punjab News: AAP ਨੂੰ ਵੱਡਾ ਝਟਕਾ, ਸਾਬਕਾ ਬਲਾਕ ਪ੍ਰਧਾਨ ਕਾਂਗਰਸ 'ਚ ਹੋਏ ਸ਼ਾਮਿਲ, ਤਰਨਤਾਰਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ 'ਚ ਕਰਵਾਈ ਐਂਟਰੀ

ਪੰਜਾਬ ਰੋਡਵੇਜ਼-ਪਨਬਸ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ, ਨਾ ਰੱਦ ਹੋਈ ਕਿਲੋਮੀਟਰ ਯੋਜਨਾ ਤਾਂ ਨੈਸ਼ਨਲ ਹਾਈਵੇਅ ਹੋਏਗਾ ਜਾਮ

Ludhiana: ਲੁਧਿਆਣਾ ਵੇਰਕਾ ਮਿਲਕ ਪਲਾਂਟ 'ਚ ਧਮਾਕਾ, 1 ਦੀ ਮੌਤ ਤੇ 5 ਜ਼ਖ਼ਮੀ, ਮੱਚਿਆ ਹੜਕੰਪ

Embed widget