ਪੜਚੋਲ ਕਰੋ

Abir India Awards ਦਾ 5th ਐਡੀਸ਼ਨ ਹੋਇਆ ਸਮਾਪਤ, 10 ਕਲਾਕਾਰਾਂ ਨੂੰ ਦਿੱਤਾ ਪੁਰਸਕਾਰ

ਕਲਾਕਾਰਾਂ ਨੇ ਮਿਕਸਡ ਮੀਡੀਆ, ਲਿਨੋਕਟ, ਮੂਰਤੀਆਂ, ਐਕਰੀਲਿਕਸ, ਹੋਰਾਂ 'ਚ ਐਂਟਰੀਆਂ ਜਮ੍ਹਾ ਕੀਤੀਆਂ ਹਨ। ਕੁਝ ਜੇਤੂਆਂ ਨੇ ਇਨਾਮੀ ਰਕਮ ਨਾਲ ਨਕਕਾਸ਼ੀ ਪ੍ਰੈਸ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ

ਨਵੀਂ ਦਿੱਲੀ: ਅਬੀਰ ਇੰਡੀਆ (Abir India) ਨੇ ਫਸਟ ਟੇਕ ਦਾ ਪੰਜਵਾਂ ਐਡੀਸ਼ਨ ਸਮਾਪਤ ਕਰ ਲਿਆ ਹੈ। ਇਹ ਦੇਸ਼ ਭਰ ਦੇ 120 ਨੌਜਵਾਨ ਭਾਰਤੀ ਕਲਾਕਾਰਾਂ ਦੇ ਪ੍ਰਦਰਸ਼ਨ ਦਾ ਤਿਉਹਾਰ ਹੈ। 2500 ਤੋਂ ਵੱਧ ਬੇਨਤੀਆਂ 'ਚੋਂ ਕੇਐਸ ਰਾਧਾਕ੍ਰਿਸ਼ਨਨ, ਆਰਐਮ ਪਲਾਨੀਅੱਪਨ, ਵਾਸੂਦੇਵਨ ਅਕੀਥਮ, ਕ੍ਰਿਸਟੀਨ ਮਾਈਕਲ ਅਤੇ ਹਾਰਟਮਟ ਵੂਸਟਰ ਦੇ ਜਿਊਰੀ ਦੇ ਇਕ ਪੈਨਲ ਨੇ ਸੋਰਟਲਿਸਟਿਡ ਤੇ ਜੇਤੂ ਐਂਟਰੀਆਂ ਦੀ ਚੋਣ ਕੀਤੀ। ਚੁਣੇ ਗਏ 122 ਕਲਾਕਾਰਾਂ 'ਚੋਂ 10 ਨੂੰ ਉਨ੍ਹਾਂ ਦੀ ਉੱਤਮਤਾ, ਵਿਚਾਰਾਂ ਅਤੇ ਪ੍ਰਗਟਾਵੇ ਲਈ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਟਰਾਫੀ ਅਤੇ 50-50 ਹਜ਼ਾਰ ਰੁਪਏ ਦਾ ਤੋਹਫਾ ਦਿੱਤਾ ਗਿਆ।

ਜੇਤੂਆਂ 'ਚ ਪੁਣੇ ਤੋਂ ਸ਼ੁਭੰਕਰ ਸੁਰੇਸ਼ ਚੰਦੇਰੇ, ਠਾਣੇ ਤੋਂ ਕਿੰਨਰੀ ਜਿਤੇਂਦਰ ਟੋਂਦਲੇਕਰ, ਹੈਦਰਾਬਾਦ ਤੋਂ ਸ਼੍ਰੀਪਮਾ ਦੱਤਾ, ਆਸਾਮ ਦੇ ਬਰਮਾ ਤੋਂ ਜਿੰਟੂ ਮੋਹਨ ਕਲੀਤਾ, ਕੋਲਕਾਤਾ ਤੋਂ ਪ੍ਰਿਯਾ ਰੰਜਨ ਪੁਰਕੈਤ, ਲਾਲਗੋਲਾ, ਪੱਛਮੀ ਬੰਗਾਲ ਤੋਂ ਆਸਿਫ਼ ਇਮਰਾਨ, ਸੋਲਨ ਹਿਮਾਚਲ ਪ੍ਰਦੇਸ਼, ਗੁਜਰਾਤ ਤੋਂ ਸੇਰਿੰਗ ਨੇਗੀ ਸ਼ਾਮਲ ਹਨ। ਸੁਰੇਂਦਰਨਗਰ ਤੋਂ ਰੁਤਵਿਕ ਮਹਿਤਾ, ਵਡੋਦਰਾ ਤੋਂ ਮੌਸਮੀ ਮੰਗਲਾ ਅਤੇ ਵਡੋਦਰਾ ਤੋਂ ਜਿਤਿਨ ਜਯਾ ਕੁਮਾਰ।

ਕਲਾਕਾਰਾਂ ਨੇ ਮਿਕਸਡ ਮੀਡੀਆ, ਲਿਨੋਕਟ, ਮੂਰਤੀਆਂ, ਐਕਰੀਲਿਕਸ, ਹੋਰਾਂ 'ਚ ਐਂਟਰੀਆਂ ਜਮ੍ਹਾ ਕੀਤੀਆਂ ਹਨ। ਕੁਝ ਜੇਤੂਆਂ ਨੇ ਇਨਾਮੀ ਰਕਮ ਨਾਲ ਨਕਕਾਸ਼ੀ ਪ੍ਰੈਸ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ, ਕਿ ਕੁਝ ਇਸ ਦੀ ਵਰਤੋਂ ਸਮੱਗਰੀ ਖਰੀਦਣ ਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਫੰਡ ਦੇਣ ਲਈ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਪਿਛਲੇ ਪੰਜ ਐਡੀਸ਼ਨਾਂ ਰਾਹੀਂ ਅਬੀਰ ਇੰਡੀਆ ਨੇ 10200 ਤੋਂ ਵੱਧ ਐਂਟਰੀਆਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ 'ਚੋਂ 620 ਕਲਾਕਾਰਾਂ ਦੀ ਚੋਣ ਕੀਤੀ ਗਈ ਹੈ ਤੇ 42 ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget