ਪੜਚੋਲ ਕਰੋ
ਏਬੀਪੀ ਨਿਊਜ਼ ਦੀ ਮੁਹਿੰਮ ਦਾ ਅਸਰ, ਏਬੀਪੀ ਦੀ ਟੀਮ ਪੀੜਤ ਪਰਿਵਾਰ ਦੇ ਘਰ ਪਹੁੰਚੀ
ਹਾਥਰਸ ਕੇਸ 'ਚ ਏਬੀਪੀ ਦੀਆਂ ਖ਼ਬਰਾਂ ਦਾ ਅਸਰ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੀਡੀਆ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਨਾ ਰੁਕਿਆ ਜਾਏ।
![ਏਬੀਪੀ ਨਿਊਜ਼ ਦੀ ਮੁਹਿੰਮ ਦਾ ਅਸਰ, ਏਬੀਪੀ ਦੀ ਟੀਮ ਪੀੜਤ ਪਰਿਵਾਰ ਦੇ ਘਰ ਪਹੁੰਚੀ The impact of the ABP News campaign, the ABP team reached the victim's family home ਏਬੀਪੀ ਨਿਊਜ਼ ਦੀ ਮੁਹਿੰਮ ਦਾ ਅਸਰ, ਏਬੀਪੀ ਦੀ ਟੀਮ ਪੀੜਤ ਪਰਿਵਾਰ ਦੇ ਘਰ ਪਹੁੰਚੀ](https://static.abplive.com/wp-content/uploads/sites/5/2020/10/02172327/Hathras-case.jpg?impolicy=abp_cdn&imwidth=1200&height=675)
ਲਖਨਊ: ਹਾਥਰਸ ਮਾਮਲੇ ਵਿਚ ਇੱਕ ਵਾਰ ਫਿਰ ਏਬੀਪੀ ਨਿਊਜ਼ ਦੀ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਹਾਥਰਸ ਵਿੱਚ ਮੀਡੀਆ ਨੂੰ ਪੀੜਤ ਪਰਿਵਾਰ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਚਨਾ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਹਾਥਰਸ ਜਾਣ ਦੀ ਇਜਾਜ਼ਤ ਦਿੱਤੀ ਜਾਏ।
ਦੱਸ ਦਈਏ ਕਿ ਇਸ ਮਾਮਲੇ ਵਿੱਚ ਏਬੀਪੀ ਨਿਊਜ਼ ਨੇ ਮੀਡੀਆ ਨੂੰ ਜਾਣ ਦੀ ਇਜਾਜ਼ਤ ਦੇਣ ਲਈ ਵੀ ਮੁਹਿੰਮ ਚਲਾਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#ABPRukegaNahi | #Hathras की बेटी को न्याय दिलाने के लिए #ABPNews की मुहिम का हुआ असर... ABP न्यूज पर पीड़ित का परिवार LIVE#ABPRukegaNahi के साथ ट्वीट करें अपनी राय... देखें LIVEhttps://t.co/o7ND3VDAbS pic.twitter.com/dVhfNBtAKA
— ABP News (@ABPNews) October 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)