ਪੜਚੋਲ ਕਰੋ

ਤਿਉਹਾਰਾਂ ਦੇ ਸੀਜ਼ਨ 'ਚ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਮਗਰੋਂ ਰਾਜਧਾਨੀ 'ਚ 12 ਕੰਪਨੀਆਂ ਤਾਇਨਾਤ

ਐਸਐਨ ਸ੍ਰੀਵਾਸਤਵ ਨੇ ਅੱਤਵਾਦ ਵਿਰੋਧੀ ਕਦਮਾਂ ਨੂੰ ਮਜ਼ਬੂਤ ਕਰਨ ਲਈ ਪੁਲਿਸ ਦੀ ਤਾਇਨਾਤੀ ਵਧਾਉਣ, ਸੰਵੇਦਨਸ਼ੀਲ ਥਾਂਵਾਂ 'ਤੇ ਸਖ਼ਤ ਤੇ ਸਬੰਧਤ ਜਾਂਚ, ਕਿਰਾਏਦਾਰਾਂ ਤੇ ਨੌਕਰਾਂ ਦੀ ਤਸਦੀਕ ਕਰਨ, ਸਾਈਬਰ ਕੈਫੇ ਮਾਲਕਾਂ, ਸੁਰੱਖਿਆ ਗਾਰਡਾਂ, ਪੁਰਾਣੇ ਕਾਰ ਡੀਲਰਾਂ ਤੇ ਮੋਬਾਈਲ ਡੀਲਰਾਂ ਸਮੇਤ ਕਈ ਲੋਕਾਂ ਦੀ ਨਿਗਰਾਨੀ' ਤੇ ਜ਼ੋਰ ਦਿੱਤਾ ਹੈ।

ਨਵੀਂ ਦਿੱਲੀ: ਅੱਤਵਾਦੀ ਅਲਰਟ ਤੇ ਖੁਫੀਆ ਜਾਣਕਾਰੀ ਦੇ ਬਾਅਦ ਈਦ, ਰੱਖੜੀ ਤੇ ਸੁਤੰਤਰ ਦਿਵਸ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 300 ਤੋਂ ਵੱਧ ਸ਼ਾਰਪ ਸ਼ੂਟਰ ਤਾਇਨਾਤ ਕੀਤੇ ਗਏ ਹਨ। ਇੰਨਾ ਹੀ ਸਾਰੇ ਤਿਉਹਾਰਾਂ 'ਤੇ ਅਸਮਾਨ 'ਚ ਡ੍ਰੋਨ ਜ਼ਰੀਏ ਤੇ ਜ਼ਮੀਨ 'ਤੇ 12 ਕੰਪਨੀਆਂ ਅਰਧ ਸੈਨਿਕ ਬਲਾਂ ਸਮੇਤ ਲਗਪਗ 12 ਹਜ਼ਾਰ ਵਾਧੂ ਕਰਮਚਾਰੀ ਦਿੱਲੀ ਸ਼ਹਿਰ ਦੀ ਸੁਰੱਖਿਆ ਨੂੰ ਸੰਭਾਲਣਗੇ। ਇਸ ਬਾਰੇ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਸਾਰੇ ਡੀਸੀਪੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਗਸ਼ਤ ਵਧਾਉਣ ਤੇ ਘਰ-ਘਰ ਜਾ ਕੇ ਤਸਦੀਕ ਕਰਨ। ਉਨ੍ਹਾਂ ਨੇ ਅੱਤਵਾਦ ਵਿਰੋਧੀ ਕਦਮਾਂ ਨੂੰ ਮਜ਼ਬੂਤ ਕਰਨ ਲਈ ਪੁਲਿਸ ਦੀ ਤਾਇਨਾਤੀ ਵਧਾਉਣ, ਸੰਵੇਦਨਸ਼ੀਲ ਥਾਂਵਾਂ 'ਤੇ ਸਖ਼ਤ ਤੇ ਸਬੰਧਤ ਜਾਂਚ, ਕਿਰਾਏਦਾਰਾਂ ਤੇ ਨੌਕਰਾਂ ਦੀ ਤਸਦੀਕ ਕਰਨ, ਸਾਈਬਰ ਕੈਫੇ ਮਾਲਕਾਂ, ਸੁਰੱਖਿਆ ਗਾਰਡਾਂ, ਪੁਰਾਣੇ ਕਾਰ ਡੀਲਰਾਂ ਤੇ ਮੋਬਾਈਲ ਡੀਲਰਾਂ ਸਮੇਤ ਕਈ ਲੋਕਾਂ ਦੀ ਨਿਗਰਾਨੀ' ਤੇ ਜ਼ੋਰ ਦਿੱਤਾ ਹੈ। ਸ੍ਰੀਵਾਸਤਵ ਨੇ ਅੱਗੇ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਤਹਿਤ ਸੁਤੰਤਰਤਾ ਦਿਵਸ ਸਮਾਰੋਹ ਲਈ ਵੱਖ-ਵੱਖ ਪ੍ਰੋਗਰਾਮਾਂ ਜਾਂ ਗਤੀਵਿਧੀਆਂ ਕਰਦਿਆਂ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਨਿਰਦੇਸ਼ਾਂ ਵਿੱਚ ਸਿਹਤ ਤੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਸਾਰੇ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜਿਵੇਂ ਸਮਾਜਿਕ ਦੂਰੀ ਬਣਾਈ ਰੱਖਣਾ, ਮਾਸਕ ਪਹਿਨਣਾ, ਸਾਫ-ਸਫਾਈ ਰੱਖਣਾ, ਵੱਡੇ ਇਕੱਠਾਂ ਤੋਂ ਪਰਹੇਜ਼ ਕਰਨਾ, ਬਿਮਾਰ ਵਿਅਕਤੀਆਂ ਦੀ ਦੇਖ-ਭਾਲ ਕਰਨਾ ਸ਼ਾਮਲ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ

ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ

Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ

Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Advertisement
ABP Premium

ਵੀਡੀਓਜ਼

ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ  ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚਪੰਨੂ ਦੀ CM ਮਾਨ ਨੂੰ 'ਸਿਆਸੀ ਮੌਤ' ਧਮਕੀ ਅੰਮ੍ਰਿਤਪਾਲ ਦਾ ਵੀ ਕੀਤਾ ਜ਼ਿਕਰਦੇਸ਼ ਦੇ ਨਾਮ ਨਵਜੋਤ ਸਿੱਧੂ ਨੇ ਸੁਣਾਈ ਸ਼ਾਇਰੀ!26 ਜਨਵਰੀ ਮੌਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਦਿੱਲੀ 'ਚ 'AAP' ਦੀ ਸਰਕਾਰ ਬਣੀ ਤਾਂ ਕੌਣ ਬਣੇਗਾ ਡਿਪਟੀ CM? ਅਰਵਿੰਦ ਕੇਜਰੀਵਾਲ ਨੇ ਲਿਆ ਇਸ ਨੇਤਾ ਦਾ ਨਾਂ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
ਬੈਂਕਾਂ 'ਚ ਲਾਵਾਰਿਸ ਪਏ ਨੇ ਹਜ਼ਾਰਾਂ ਕਰੋੜ ਰੁਪਏ , ਕਿਤੇ ਇਹ ਤੁਹਾਡੇ ਬਜ਼ੁਰਗਾਂ ਦਾ ਪੈਸਾ ਤਾਂ ਨਹੀਂ ? ਇੰਝ ਕਰੋ ਚੈੱਕ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Farmer Protest: ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਕੱਢਿਆ ਟਰੈਕਟਰ ਮਾਰਚ, ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ; ਇਲਾਕੇ 'ਚ ਫੈਲ ਗਈ ਦਹਿਸ਼ਤ
Punjab News: ਨਿਹੰਗ ਸਿੰਘਾਂ ਨੇ ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਵੱਡਾ ਕਾਂਡ, ਅੱਗ ਲਗਾ ਮਚਾਈ ਹਾਹਾਕਾਰ...

Milk Company Price: ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
ਗਾਹਕਾਂ ਨੂੰ ਵੱਡੀ ਰਾਹਤ, ਅਮੂਲ ਤੋਂ ਬਾਅਦ ਹੁਣ ਇਸ ਕੰਪਨੀ ਨੇ ਘਟਾਈ ਦੁੱਧ ਦੀ ਕੀਮਤ; ਜਾਣੋ ਕਿੰਨਾ ਹੋਇਆ ਸਸਤਾ ?
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ

1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ

Embed widget