ਪੜਚੋਲ ਕਰੋ
ਸਾਡਾ ਹੱਕ, ਇੱਥੇ ਰੱਖ ਦੇ ਨਾਅਰਿਆਂ ਨਾਲ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਇੱਕ ਪਾਸੇ 26 ਜਨਵਰੀ ਦੀ ਪਰੇਡ ਤਾਂ ਦੂਜੇ ਪਾਸੇ ਕਿਸਾਨਾਂ ਦੀ ਪਰੇਡ ਜੀ ਹਾਂ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੋਰਪਰੇਟਿਵ ਦੇ ਮੌਲਾਂ ਤੋਂ ਲੈ ਕੇ ਉਹਨਾਂ ਦੇ ਗੁਦਾਮਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉਸਦੇ ਨਾਲ ਹੀ ਬੀਜੇਪੀ ਦੇ ਲੀਡਰਾਂ ਦੇ ਘਰ ਦੇ ਬਾਹਰ ਕੋਠੀਆਂ ਦੇ ਬਾਹਰ ਉਹਨਾਂ ਦੇ ਵੱਲੋਂ ਮਾਰਚ ਕੀਤਾ ਜਾ ਰਿਹਾ ਜਿਸਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਕਿਸਾਨ ਆਗੂਆਂ ਦੇ ਉੱਥੋਂ ਦੇ ਬਿਆਨ ਜਿਹੜੇ ਨੇ ਉਹ ਵੀ ਸਾਹਮਣੇ।Pannu threatens CM Mann with 'political death'
Amritpal also mentionedPannu threatens CM Mann with 'political death'
Amritpal also mentioned
ਹੋਰ ਵੇਖੋ






















