ਪੜਚੋਲ ਕਰੋ
Advertisement
ਡੰਗਰ ਚੋਰੀ ਦੇ ਸ਼ੱਕ 'ਚ ਤਿੰਨ ਬੰਦਿਆਂ ਨੂੰ ਕੁੱਟ-ਕੁੱਟ ਮਾਰਿਆ
ਬਿਹਾਰ ਦੇ ਛਪਰਾ ਤੋਂ ਮੌਬ ਲੰਚਿੰਗ ਦੀ ਖ਼ਬਰ ਆ ਰਹੀ ਹੈ। ਇੱਥੇ ਕੁਝ ਲੋਕਾਂ ਨੇ ਪਸ਼ੂ ਚੋਰੀ ਦੇ ਸ਼ੱਕ ‘ਚ ਤਿੰਨ ਲੋਕਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸਵੇਰੇ ਚਾਰ ਤੋਂ ਪੰਜ ਵਜੇ ਵਿਚਾਲੇ ਬਨਿਆਪੁਰ ਥਾਣਾ ਖੇਤਰ ‘ਚ ਹੋਈ।
ਪਟਨਾ: ਬਿਹਾਰ ਦੇ ਛਪਰਾ ਤੋਂ ਮੌਬ ਲੰਚਿੰਗ ਦੀ ਖ਼ਬਰ ਆ ਰਹੀ ਹੈ। ਇੱਥੇ ਕੁਝ ਲੋਕਾਂ ਨੇ ਪਸ਼ੂ ਚੋਰੀ ਦੇ ਸ਼ੱਕ ‘ਚ ਤਿੰਨ ਲੋਕਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸਵੇਰੇ ਚਾਰ ਤੋਂ ਪੰਜ ਵਜੇ ਵਿਚਾਲੇ ਬਨਿਆਪੁਰ ਥਾਣਾ ਖੇਤਰ ‘ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਬਨਿਆਪੁਰ ਦੇ ਨੰਦਲਾਲ ਟੋਲਾ ‘ਚ ਅੱਧੀ ਰਾਤ ਨੂੰ ਕੁਝ ਲੋਕ ਪਿੱਕਅਪ ਵੈਨ ‘ਚ ਆਏ ਸੀ।
ਪਿੰਡ ਦੇ ਲੋਕਾਂ ਨੇ ਰੌਲਾ ਪਾ ਪਿੱਕਅਪ ਵੈਨ ‘ਚ ਸਵਾਰ ਲੋਕਾਂ ਨੂੰ ਘੇਰ ਲਿਆ ਤੇ ਉਨ੍ਹਾਂ ਦੀ ਜੰਮਕੇ ਕੁੱਟਮਾਰ ਕੀਤੀ। ਪਿੰਡ ਵਾਸੀਆਂ ਨੇ ਪਿੱਕਅਪ ਵੈਨ ਨੂੰ ਜ਼ਬਤ ਕਰ ਲ਼ਿਆ ਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮ੍ਰਿਤਕ ਦੇਹਾਂ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।Bihar: Two people were beaten to death by locals in Baniyapur, Saran on suspicion of cattle theft, today morning. Bodies sent for postmortem by police, investigation underway.
— ANI (@ANI) 19 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement