ਪੜਚੋਲ ਕਰੋ

ਰੇਲ ਗੱਡੀ ਨੂੰ ਗੈਸ ਸਿਲੰਡਰ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ, ਰੇਲਵੇ ਟਰੈਕ 'ਤੇ ਰੱਖੀ ਧਮਾਕਾਖੇਜ਼ ਸਮਗਰੀ ਬਰਾਮਦ

Kanpur News: ਇੱਕ ਐਲ.ਪੀ.ਜੀ ਗੈਸ ਸਿਲੰਡਰ ਦੇ ਨਾਲ ਇੱਕ ਕੱਚ ਦੀ ਬੋਤਲ ਜਿਸ ਵਿੱਚ ਜਲਣਸ਼ੀਲ ਪਦਾਰਥ ਅਤੇ ਚਿੱਟੇ ਰੰਗ ਦਾ ਕੈਮੀਕਲ ਸੀ, ਰੇਲਵੇ ਟਰੈਕ ਦੇ ਵਿਚਕਾਰ ਰੱਖਿਆ ਹੋਇਆ ਸੀ।

ਕਾਨਪੁਰ 'ਚ ਲਗਾਤਾਰ ਤੀਜੀ ਰੇਲ ਘਟਨਾ ਸਾਹਮਣੇ ਆਈ ਹੈ, ਇਸ ਵਾਰ ਇਕ ਸਾਜ਼ਿਸ਼ ਦੇ ਤਹਿਤ ਚੱਲਦੀ ਟਰੇਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਯਾਗਰਾਜ ਤੋਂ ਭਿਵਾਨੀ ਜਾਣ ਵਾਲੀ ਕਾਲਿੰਦੀ ਐਕਸਪ੍ਰੈਸ ਰੇਲਗੱਡੀ ਜਦੋਂ ਕਾਨਪੁਰ ਦੇ ਸ਼ਿਵਰਾਜਪੁਰ ਰੇਲਵੇ ਟ੍ਰੈਕ ਦੇ ਨੇੜੇ ਪਹੁੰਚੀ ਤਾਂ ਇੱਕ ਐਲਪੀਜੀ ਗੈਸ ਸਿਲੰਡਰ ਰੇਲ ਪਟੜੀ ਦੇ ਬਿਲਕੁਲ ਵਿਚਕਾਰ ਰੱਖਿਆ ਹੋਇਆ ਸੀ। ਜੋ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਜਾਪਦੀ ਹੈ।

ਇਹ ਘਟਨਾ ਕਾਨਪੁਰ ਸੈਂਟਰਲ ਤੋਂ ਮਹਿਜ਼ 30 ਕਿਲੋਮੀਟਰ ਦੂਰ ਸ਼ਿਵਰਾਜਪੁਰ ਇਲਾਕੇ ਦੇ ਰੇਲਵੇ ਟਰੈਕ 'ਤੇ ਵਾਪਰੀ। ਹਾਲਾਂਕਿ ਇਹ ਲਾਈਨ ਬਰੇਲੀ ਡਿਵੀਜ਼ਨ ਅਧੀਨ ਆਉਂਦੀ ਹੈ ਪਰ ਰਾਤ 8.30 ਵਜੇ ਇੱਥੋਂ ਲੰਘ ਰਹੀ ਕਾਲਿੰਦੀ ਐਕਸਪ੍ਰੈਸ ਨੂੰ ਉਡਾਉਣ ਦੀ ਨਾਪਾਕ ਸਾਜ਼ਿਸ਼ ਰਚੀ ਗਈ ਸੀ। ਜਿਸ ਵਿੱਚ ਇੱਕ ਐਲ.ਪੀ.ਜੀ ਗੈਸ ਸਿਲੰਡਰ ਦੇ ਨਾਲ ਇੱਕ ਕੱਚ ਦੀ ਬੋਤਲ ਜਿਸ ਵਿੱਚ ਜਲਣਸ਼ੀਲ ਪਦਾਰਥ ਅਤੇ ਚਿੱਟੇ ਰੰਗ ਦਾ ਕੈਮੀਕਲ ਸੀ, ਰੇਲਵੇ ਟਰੈਕ ਦੇ ਵਿਚਕਾਰ ਰੱਖਿਆ ਹੋਇਆ ਸੀ।

Kanpur Kalindi Express collides with LPG cylinder attempt to blow it up ann UP News: कानपुर में LPG सिलेंडर से टकराई ट्रेन, धमाके के साथ उड़ाने की कोशिश, बड़ा हादसा टला

ਲੰਘ ਰਹੀ ਟਰੇਨ ਦੇ ਡਰਾਈਵਰ ਨੇ ਟਰੈਕ 'ਤੇ ਪਿਆ ਸਿਲੰਡਰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਪਰ ਤੇਜ਼ ਰਫ਼ਤਾਰ ਕਾਰਨ ਰੇਲਗੱਡੀ ਦਾ ਇੰਜਣ ਸਿਲੰਡਰ ਨਾਲ ਟਕਰਾ ਗਿਆ ਅਤੇ ਇਹ ਉਛਲ ਕੇ ਦੂਰ ਜਾ ਡਿੱਗਾ, ਖੁਸ਼ਕਿਸਮਤੀ ਇਹ ਰਹੀ ਕਿ ਰੇਲਗੱਡੀ ਨਾਲ ਟਕਰਾਉਂਦੇ ਸਮੇਂ ਸਿਲੰਡਰ ਨਹੀਂ ਫਟਿਆ, ਨਹੀਂ ਤਾਂ ਧਮਾਕੇ ਨਾਲ ਰੇਲ ਪਟੜੀ ਉੱਖੜ ਜਾਣੀ ਸੀ। ਇੰਜਣ ਸਮੇਤ ਬੋਗੀਆਂ ਪਟੜੀ ਤੋਂ ਉਤਰ ਗਈਆਂ ਹੋਣਗੀਆਂ ਸਨ।

ਹਾਦਸੇ ਦੌਰਾਨ ਰੇਲਗੱਡੀ ਇੱਕ ਘੰਟੇ ਲਈ ਰੁਕੀ ਰਹੀ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਟਰੇਨ 'ਚ ਬੈਠੇ ਸਾਰੇ ਯਾਤਰੀ ਡਰ ਗਏ ਅਤੇ ਮੌਕੇ 'ਤੇ ਪੁਲਸ ਅਤੇ ਜੀਆਰਪੀ ਅਧਿਕਾਰੀਆਂ ਦੇ ਨਾਲ ਰੇਲਵੇ ਦੇ ਵਧੀਕ ਅਧਿਕਾਰੀਆਂ ਨੇ ਵੀ ਆਪਣਾ ਡੇਰਾ ਲਗਾ ਲਿਆ। ਜਾਂਚ ਸ਼ੁਰੂ ਕੀਤੀ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਜਨਕ ਟੀਮ ਨੇ ਭਰਿਆ ਗੈਸ ਸਿਲੰਡਰ ਜੋ ਕਿ ਟਰੇਨ ਦੀ ਲਪੇਟ 'ਚ ਆਉਣ ਨਾਲ ਖਰਾਬ ਹੋ ਗਿਆ ਸੀ, ਨੂੰ ਕਬਜ਼ੇ 'ਚ ਲੈ ਲਿਆ ।

कानपुर: कालिंदी एक्सप्रेस को उड़ाने की साजिश नाकाम, रेलवे ट्रैक पर मिले गैस  सिलेंडर और पेट्रोल बम

ਫੋਰੈਂਸਿਕ ਟੀਮਾਂ ਅਤੇ ਡੌਗ ਸਕੁਐਡ ਵੀ ਮੌਕੇ 'ਤੇ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਵਧੀਕ ਪੁਲਿਸ ਕਮਿਸ਼ਨਰ ਹਰੀਸ਼ ਚੰਦਰ ਨੇ ਕਿਹਾ ਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਰੇਲਵੇ ਲਾਈਨ ਨੂੰ ਕਲੇਅਰ ਕਰਕੇ ਗੱਡੀ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਸਾਮਾਨ ਨੂੰ ਜ਼ਬਤ ਕਰਕੇ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਟੀਮ ਵੀ ਸਾਰੇ ਪਹਿਲੂਆਂ 'ਤੇ ਤਿੱਖੀ ਨਜ਼ਰ ਰੱਖਦਿਆਂ ਜਾਂਚ ਕਰ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
Gautam Adani Fraud Case:  ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
Gautam Adani Fraud Case: ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
ਚੈਂਪੀਅਨ ਟਰਾਫੀ ਤੋਂ ਪਹਿਲਾਂ ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 38 ਦੀ ਮੌਤ
Gautam Adani Fraud Case:  ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
Gautam Adani Fraud Case: ਕਾਂਗਰਸ ਨੇ ਅਡਾਨੀ ਦੇ ਮਾਮਲੇ 'ਚ ਘੇਰੇ PM ਤਾਂ BJP ਨੇ ਕੀਤਾ ਪਲਟਵਾਰ, ਕਿਹਾ- ਫੋਟੋ ਤਾਂ ਇਨ੍ਹਾਂ ਦੇ ਜੀਜੇ ਨਾਲ ਵੀ ਹੈ ਫਿਰ....
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ  ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਮੌਤ ਵੰਡ ਰਹੀਆਂ ਨੇ ਭਾਰਤ ਦੀਆਂ ਸੜਕਾਂ ! ਹਰ ਘੰਟੇ ਹਾਦਸਿਆਂ 'ਚ 20 ਲੋਕਾਂ ਦੀ ਹੁੰਦੀ ਮੌਤ, ਜਾਣੋ ਕਿਹੜੇ ਸ਼ਹਿਰ ਦਾ ਹਾਲ ਸਭ ਤੋਂ ਮਾੜਾ ?
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
ਛੋਟਾ ਜੁਰਮ ਕੀਤਾ ਹੋਵੇ ਤਾਂ ਵੀ ਹੋ ਜਾਂਦੀ ਜੇਲ੍ਹ ਪਰ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ, ਮੋਦੀ ਕਰ ਰਿਹਾ ਆਪਣੇ 'ਯਾਰ' ਦਾ ਬਚਾਅ-ਗਾਂਧੀ
Canada News: ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਕੈਨੇਡਾ ਦੇ ਹਵਾਈ ਅੱਡਿਆਂ 'ਤੇ ਸਖਤੀ! ਭਾਰਤੀਆਂ 'ਤੇ ਰਹੇਗੀ ਤਿੱਖੀ ਨਜ਼ਰ, ਯਾਤਰੀਆਂ ਲਈ ਨਵਾਂ ਨੋਟੀਫ਼ਿਕੇਸ਼ਨ ਜਾਰੀ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ
Prasar Bharati: ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
ਪ੍ਰਸਾਰ ਭਾਰਤੀ ਨੇ IFFI ਚ OTT ਪਲੇਟਫਾਰਮ 'Waves' ਕੀਤਾ ਲਾਂਚ, 50 ਤੋਂ ਵੱਧ ਲਾਈਵ ਚੈਨਲ ਸਣੇ ਜਾਣੋ ਹੋਰ ਕੀ ਖਾਸ...
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Gautam Adani: ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਲੱਗਿਆ ਦੋਸ਼
Embed widget