ਪੜਚੋਲ ਕਰੋ

ਰੇਲ ਸਫਰ ਕਰਨ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖਬਰ, 10 ਤੋਂ 12 ਫਰਵਰੀ ਤੱਕ ਦਿੱਲੀ,ਪੰਜਾਬ, ਹਰਿਆਣਾ ਅਤੇ ਜੰਮੂ ਵਿਚਾਲੇ ਰੇਲ ਯਾਤਰਾ ਰਹੇਗੀ ਪ੍ਰਭਾਵਿਤ,ਇਹ ਟਰੇਨਾਂ ਹੋਈਆਂ ਰੱਦ

Train Cancelled list: ਉੱਤਰੀ ਰੇਲਵੇ (Northern Railway) ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 10, 11 ਅਤੇ 12 ਫਰਵਰੀ ਨੂੰ ਹਰਿਆਣਾ (Haryana), ਦਿੱਲੀ (Delhi), ਪੰਜਾਬ (Punjab) ਅਤੇ ਜੰਮੂ (Jammu) ਵਿਚਕਾਰ ਰੇਲ ਯਾਤਰਾ

Train Cancelled list: ਉੱਤਰੀ ਰੇਲਵੇ (Northern Railway) ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 10, 11 ਅਤੇ 12 ਫਰਵਰੀ ਨੂੰ ਹਰਿਆਣਾ (Haryana), ਦਿੱਲੀ (Delhi), ਪੰਜਾਬ (Punjab) ਅਤੇ ਜੰਮੂ (Jammu) ਵਿਚਕਾਰ ਰੇਲ ਯਾਤਰਾ ਪ੍ਰਭਾਵਿਤ ਹੋਵੇਗੀ। ਦਰਅਸਲ, ਘਰੌਂਡਾ ਸਟੇਸ਼ਨ 'ਤੇ ਇਲੈਕਟ੍ਰਾਨਿਕ ਇੰਟਰਲਾਕਿੰਗ (Electronic Interlocking) ਅਤੇ ਨਾਨ-ਇੰਟਰਲਾਕਿੰਗ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਕਈ ਟਰੇਨਾਂ ਅਸਥਾਈ ਤੌਰ 'ਤੇ ਰੱਦ ਹਨ ਅਤੇ ਕੁਝ ਟਰੇਨਾਂ ਰਸਤੇ 'ਚ ਰੁਕ-ਰੁਕ ਕੇ ਚੱਲਣਗੀਆਂ। ਆਓ ਦੱਸਦੇ ਹਾਂ ਕਿ ਕਿਹੜੀਆਂ-ਕਿਹੜੀਆਂ ਟਰੇਨਾਂ ਰੱਦ ਕੀਤੀਆਂ ਗਈਆਂ ਹਨ।

10, 11 ਅਤੇ 12 ਫਰਵਰੀ ਨੂੰ ਕਿਹੜੀਆਂ ਟਰੇਨਾਂ ਰੱਦ - 
ਟਰੇਨ ਨੰਬਰ 04452 ਕੁਰੂਕਸ਼ੇਤਰ ਤੋਂ ਦਿੱਲੀ ਜੰਕਸ਼ਨ ਅਤੇ 04451 ਦਿੱਲੀ ਜੰਕਸ਼ਨ ਤੋਂ ਪਾਣੀਪਤ ਸਪੈਸ਼ਲ ਰੱਦ
ਟਰੇਨ ਨੰਬਰ 04449 ਨਵੀਂ ਦਿੱਲੀ ਤੋਂ ਕੁਰੂਕਸ਼ੇਤਰ ਸਪੈਸ਼ਲ ਜੋ ਕਿ ਪਾਣੀਪਤ ਵਿਖੇ ਹੀ ਸਮਾਪਤ ਹੋ ਜਾਵੇਗੀ, ਇਹ ਰੇਲਗੱਡੀ ਪਾਣੀਪਤ ਤੋਂ ਕੁਰੂਕਸ਼ੇਤਰ ਵਿਚਕਾਰ ਅਸਥਾਈ ਤੌਰ 'ਤੇ ਰੱਦ ਰਹੇਗੀ।
ਰੇਲਗੱਡੀ ਨੰਬਰ 11841 ਖਜੂਰਾਹੋ ਤੋਂ ਕੁਰੂਕਸ਼ੇਤਰ ਐਕਸਪ੍ਰੈਸ ਦੀ ਯਾਤਰਾ 10 ਅਤੇ 11 ਫਰਵਰੀ ਨੂੰ ਪਾਣੀਪਤ ਵਿਖੇ ਸਮਾਪਤ ਹੋਵੇਗੀ, ਇਹ ਰੇਲਗੱਡੀ ਪਾਣੀਪਤ ਤੋਂ ਕੁਰੂਕਸ਼ੇਤਰ ਵਿਚਕਾਰ ਅਸਥਾਈ ਤੌਰ 'ਤੇ ਰੱਦ ਰਹੇਗੀ।
ਟਰੇਨ ਨੰਬਰ 11842 ਕੁਰੂਕਸ਼ੇਤਰ ਤੋਂ ਖਜੂਰਾਹੋ ਐਕਸਪ੍ਰੈਸ 10, 11 ਅਤੇ 12 ਫਰਵਰੀ ਨੂੰ ਕੁਰੂਕਸ਼ੇਤਰ ਦੀ ਬਜਾਏ ਪਾਣੀਪਤ ਤੋਂ ਰਵਾਨਾ ਹੋਵੇਗੀ।

ਇਹ ਟਰੇਨਾਂ ਰੁਕ-ਰੁਕ ਕੇ ਚੱਲਣਗੀਆਂ-
ਰੇਲਗੱਡੀ ਨੰਬਰ 22451 ਬਾਂਦਰਾ ਟਰਮੀਨਸ ਤੋਂ ਚੰਡੀਗੜ੍ਹ ਪੱਛਮੀ ਐਕਸਪ੍ਰੈੱਸ 10 ਫਰਵਰੀ ਨੂੰ 60 ਮਿੰਟ ਦੇ ਸਟਾਪ ਨਾਲ ਆਦਰਸ਼ ਨਗਰ ਤੋਂ ਪਾਣੀਪਤ ਤੱਕ ਚੱਲੇਗੀ।
ਟਰੇਨ ਨੰਬਰ 12751 ਨਾਂਦੇੜ-ਜੰਮੂ ਤਵੀ ਐਕਸਪ੍ਰੈੱਸ 11 ਫਰਵਰੀ ਨੂੰ 145 ਮਿੰਟ ਰੁਕ ਕੇ ਆਦਰਸ਼ ਨਗਰ ਤੋਂ ਪਾਣੀਪਤ ਤੱਕ ਚੱਲੇਗੀ।
ਰੇਲਗੱਡੀ ਨੰਬਰ 12925 ਬਾਂਦਰਾ ਟਰਮੀਨਸ ਤੋਂ ਅੰਮ੍ਰਿਤਸਰ ਪੱਛਮ ਐਕਸਪ੍ਰੈੱਸ ਆਦਰਸ਼ ਨਗਰ ਅਤੇ ਪਾਣੀਪਤ ਵਿਚਕਾਰ 120 ਮਿੰਟ ਦੇ ਰੁਕੇਗੀ।
ਟਰੇਨ ਨੰਬਰ 12715 ਨੰਦੇੜ ਤੋਂ ਜੰਮੂ ਤਵੀ ਐਕਸਪ੍ਰੈੱਸ ਆਦਰਸ਼ ਨਗਰ ਅਤੇ ਪਾਣੀਪਤ ਵਿਚਕਾਰ 100 ਮਿੰਟ ਦੇ ਰੁਕੇਗੀ।

ਇਹ ਟਰੇਨਾਂ ਦੇਰੀ ਨਾਲ ਚੱਲਣਗੀਆਂ-
ਟਰੇਨ ਨੰਬਰ 12550 ਜੰਮੂ ਤਵੀ ਤੋਂ ਦੁਰਗ ਐਕਸਪ੍ਰੈੱਸ 10 ਫਰਵਰੀ ਨੂੰ 2 ਘੰਟੇ ਦੇਰੀ ਨਾਲ ਚੱਲੇਗੀ।
ਟਰੇਨ ਨੰਬਰ 12460 ਅੰਮ੍ਰਿਤਸਰ ਤੋਂ ਨਵੀਂ ਦਿੱਲੀ ਐਕਸਪ੍ਰੈੱਸ 10 ਅਤੇ 11 ਫਰਵਰੀ ਨੂੰ ਅੰਮ੍ਰਿਤਸਰ ਤੋਂ 2 ਘੰਟੇ 15 ਮਿੰਟ 'ਤੇ ਰਵਾਨਾ ਹੋਵੇਗੀ।
 10 ਫਰਵਰੀ ਨੂੰ ਟਰੇਨ ਨੰਬਰ 12550 ਜੰਮੂ ਤਵੀ ਤੋਂ ਦੁਰਗ ਐਕਸਪ੍ਰੈੱਸ ਜੰਮੂ ਤਵੀ ਤੋਂ 2 ਘੰਟੇ ਦੀ ਦੇਰੀ ਨਾਲ ਚੱਲੇਗੀ।

ਇਹ ਵੀ ਪੜ੍ਹੋ: Punjab News : ਭਗਵੰਤ ਮਾਨ ਨੇ ਕਹੀ ਵੱਡੀ ਗੱਲ- ਆਪ ਸਾਰੇ ਵਰਗਾਂ ਨੂੰ ਦੇ ਰਹੀ ਨਮਾਇੰਦਗੀ ਦਾ ਮੌਕਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
Embed widget