ਪੜਚੋਲ ਕਰੋ
Advertisement
ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਵਿਧਾਨ ਸਭਾ ਵਿੱਚ ਸਾਬਤ ਕੀਤਾ ਬਹੁਮਤ
ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰ ਦਿੱਤਾ ਹੈ। ਜਿਸ ਨੇ ਸਾਫ ਕਰ ਦਿੱਤਾ ਕਿ ਹੁਣ ਰਾਜਸਥਾਨ 'ਚ ਗਹਿਲੋਤ ਸਰਕਾਰ ਹੀ ਸੱਤਾ 'ਚ ਕਹੇਗੀ।
ਜੈਪੁਰ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਸ਼ਵਾਸ ਮਤਾ ਆਸਾਨੀ ਨਾਲ ਪਾਸ ਕਰ ਲਿਆ ਹੈ। ਇਸ ਨਾਲ ਸਦਨ ਦੀ ਬੈਠਕ 21 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਸਰਕਾਰ ਵਲੋਂ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ 'ਤੇ ਬਹਿਸ ਸ਼ੁਰੂ ਕਰਦਿਆਂ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਮੱਧ ਪ੍ਰਦੇਸ਼ ਅਤੇ ਗੋਆ ਵਿਚ ਚੁਣੀਆਂ ਗਈਆਂ ਸਰਕਾਰਾਂ ਨੂੰ ਢਾਹ ਦਿੱਤਾ ਗਿਆ।
ਧਾਰੀਵਾਲ ਨੇ ਕਿਹਾ ਕਿ ਪੈਸੇ ਦੀ ਤਾਕਤ ਅਤੇ ਸ਼ਕਤੀ ਨਾਲ ਸਰਕਾਰਾਂ ਨੂੰ ਢਹਿਣ ਦੀ ਇਹ ਸਾਜ਼ਿਸ਼ ਰਾਜਸਥਾਨ ਵਿੱਚ ਸਫਲ ਨਹੀਂ ਹੋ ਸਕੀ। ਇਸ ਪ੍ਰਸਤਾਵ 'ਤੇ ਸਦਨ ਵਿਚ ਲੰਮੀ ਬਹਿਸ ਹੋਈ।The vote of confidence which was brought by the govt has been passed with a very good majority today in the #Rajasthan Assembly. Despite various attempts by the opposition, the result is in favour of govt: Congress leader Sachin Pilot pic.twitter.com/IwIX6OVidw
— ANI (@ANI) August 14, 2020
Chief Minister Ashok Gehlot led #Rajasthan Government wins vote of confidence in the State Assembly. pic.twitter.com/csbM85SQnW
— ANI (@ANI) August 14, 2020 ਸੁਖਬੀਰ ਬਾਦਲ ਨੇ ਕੈਪਟਨ ਦੀ ਕੀਤੀ ਭਗਵੰਤ ਮਾਨ ਨਾਲ ਤੁਲਨਾ, 'ਸਹੁੰ ਖਾਣ 'ਚ ਦੋਵੇਂ ਇਕੋ ਜਿਹੇ' ਬਿਕਰਮ ਮਜੀਠੀਆ ਦਾ ਧਰੁਵ ਦਹੀਆ 'ਤੇ ਧਾਵਾ, ਕੈਪਟਨ ਅਤੇ DGP 'ਤੇ ਲਾਏ SSP ਨੂੰ ਬਚਾਉਣ ਦੇ ਇਲਜ਼ਾਮ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement