ਪੜਚੋਲ ਕਰੋ

ਕ੍ਰਿਕੇਟਰ ਹਰਭਜਨ ਸਿੰਘ ਨੇ ਠੁਕਰਾਈ ਦੋ ਪਾਰਟੀਆਂ ਦੀ ਪੇਸ਼ਕਸ਼

ਲੋਕ ਸਭਾ ਚੋਣਾਂ ਮੁਕੰਮਲ ਹੁੰਦਿਆਂ ਹੀ ਕ੍ਰਿਕੇਟਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ 2019 ਵਿੱਚ ਦੋ ਵੱਡੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ।

ਜਲੰਧਰ: ਲੋਕ ਸਭਾ ਚੋਣਾਂ ਮੁਕੰਮਲ ਹੁੰਦਿਆਂ ਹੀ ਕ੍ਰਿਕੇਟਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ 2019 ਵਿੱਚ ਦੋ ਵੱਡੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੂੰ ਕਿਹੜੀਆਂ ਪਾਰਟੀਆਂ ਨੇ ਪੇਸ਼ਕਸ਼ ਕੀਤੀ ਸੀ। ਹਰਭਜਨ ਸਿੰਘ ਨੇ ਕਿਹਾ ਕਿ ਲੋਕ ਸਭਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਦੋ ਕੌਮੀ ਪਾਰਟੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਉਣ ਲਈ ਉਹ ਅਜੇ ਮਾਨਸਿਕ ਤੌਰ 'ਤੇ ਤਿਆਰ ਨਹੀਂ। ਇਸ ਲਈ ਉਨ੍ਹਾਂ ਸੂਬਾ ਪੱਧਰ 'ਤੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕ੍ਰਿਕਟ ਦੀ ਦੁਨੀਆ ਵਿੱਚ ਟਰਬੇਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਨੇ ਕਿਹਾ ਕਿ ਉਨ੍ਹਾਂ ਨਾਲੋਂ ਬਿਹਤਰ ਲੋਕ ਸਿਆਸਤ ਵਿੱਚ ਚੰਗੇ ਕੰਮ ਕਰ ਰਹੇ ਹਨ। ਉਹ ਹਾਲੇ ਜਵਾਨ ਹਨ ਤੇ ਇਸ ਲਈ ਉਹ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਸਮਾਂ ਆਵੇਗਾ, ਉਹ ਯਕੀਨੀ ਤੌਰ 'ਤੇ ਸਿਆਸਤ ਵਿੱਚ ਹੱਥ ਅਜ਼ਮਾਉਣਗੇ। ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀ ਨਾਲੋਂ ਜ਼ਿਆਦਾ ਇੱਕ ਵਿਅਕਤੀ ਲਈ ਬਿਹਤਰ ਹੋਣਾ ਵਧੇਰੇ ਮਹੱਤਵਪੂਰਨ ਹੈ। ਭਾਵੇਂ ਉਹ ਆਜ਼ਾਦ ਰਹਿ ਕੇ ਵੀ ਲੋਕਾਂ ਲਈ ਕੰਮ ਕਰ ਸਕਦਾ ਹੈ। ਉਨ੍ਹਾਂ ਸਿਆਸਤ ਨੂੰ ਧਰਮ ਤੋਂ ਵੱਖਰੇ ਕਰਨ ਦੀ ਵਕਾਲਤ ਕੀਤੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ

Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Advertisement
ABP Premium

ਵੀਡੀਓਜ਼

ਨਿਆ ਨੂੰ ਛੇੜ ਰਹੇ ਸੀ ਸੁਦੇਸ਼ ਲਹਿਰੀ  , ਘਰਵਾਲੀ ਨੇ ਕੀਤਾ ਸੂਤ |10 ਲੱਖ ਦੀ ਲੁੱਟ ਤੋਂ ਬਾਅਦ ਭਾਰਤ ਮੁੜ ਆਈ ਇਹ ਅਦਾਕਾਰਾMLA Mohinder Bhagat Oath |ਵਿਧਾਇਕ ਮਹੇਂਦਰ ਭਗਤ ਅੱਜ ਚੁੱਕਣਗੇ ਸਹੁੰNavdeep Jalbeda | 'ਮੈਂ ਡਰਨ ਵਾਲਾ ਨਹੀਂ' -ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਗੱਜਿਆ ਨਵਦੀਪ ਜਲਬੇੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Diabetes Drugs: ਵਿਗਿਆਨੀਆਂ ਵੱਲੋਂ ਸ਼ੂਗਰ ਦੀ ਦਵਾਈ ਤਿਆਰ, ਜੜ੍ਹੋਂ ਖਤਮ ਹੋਵੇਗੀ ਇਹ ਲਾਇਲਾਜ਼ ਬਿਮਾਰੀ!

Horoscope Today 17 July: ਮੇਖ, ਮੀਨ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Petrol and Diesel Price on 17 July: ਬੁੱਧਵਾਰ ਨੂੰ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

PF Balance Check- ਕੰਪਨੀ ਤੁਹਾਡੇ PF ਖਾਤੇ 'ਚ ਪੈਸੇ ਪਾ ਰਹੀ ਹੈ ਜਾਂ ਨਹੀਂ, ਘਰ ਬੈਠੇ ਇੰਝ ਕਰੋ ਪਤਾ...

Embed widget