ਪੜਚੋਲ ਕਰੋ
Advertisement
#ArmyDay 2019 ਮੌਕੇ ਫ਼ੌਜੀ ਜਵਾਨ ਨੇ ਗਾਇਆ ਬਾਰਡਰ ਫ਼ਿਲਮ ਦਾ ਗੀਤ ਜੋ ਕਰ ਦੇਵੇਗਾ ਤੁਹਾਨੂੰ ਵੀ ਭਾਵੁਕ, ਦੇਖੋ ਵੀਡੀਓ
ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ 15 ਜਨਵਰੀ ਨੂੰ ਫ਼ੌਜ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਫ਼ੌਜ ਦਾ ਜਵਾਨ ਬਾਰਡਰ ਫ਼ਿਲਮ ਦਾ ਗਾਣਾ ਸੰਦੇਸ਼ੇ ਆਤੇ ਹੈਂ ਦੀਆਂ ਕੁਝ ਸਤਰਾਂ ਗਾ ਕੇ ਸੁਣਾ ਰਿਹਾ ਹੈ।
ਜੇਪੀ ਦੱਤਾ ਦੀ ਮਸ਼ਹੂਰ ਫ਼ਿਲਮ ਬਾਰਡਰ ਦੇ ਇਸ ਗੀਤ ਨੂੰ ਬੀਐਸਐਫ ਦੇ ਜਵਾਨ ਵੱਲੋਂ ਫ਼ੌਜ ਦਿਵਸ 'ਤੇ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ। ਜਵਾਨ ਵੱਲੋਂ ਆਪਣੀ ਮੈੱਸ ਦੇ ਖਾਣੇ ਵਾਲੇ ਮੇਜ 'ਤੇ ਬੈਠ ਕੇ ਗਾਏ ਇਸ ਗੀਤ ਨੂੰ ਲੋਕ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।
ਤੁਸੀਂ ਵੀ ਦੇਖੋ ਵੀਡੀਓ-
मैं एक दिन आऊंगा......जय हिंद🇮🇳 Awesome voice of the @BSF_India solider.#FridayFeeling @gauravcsawant @majorgauravarya @DuttYogi @SunielVShetty @iamsunnydeol @TheSatishDua @atahasnain53 @AdityaRajKaul pic.twitter.com/YiXOlZowW8
— Anita Chauhan (@anita_chauhan80) January 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement