ਪੜਚੋਲ ਕਰੋ

ਆਖਰ ਰਾਜੇਵਾਲ ਦੇ ਬਿਆਨ ਤੋਂ ਕਿਉਂ ਭੜਕੇ ਸਿੱਖ ਨੌਜਵਾਨ? ਕਿਸਾਨ ਲੀਡਰ ਨੇ ਖੁਦ ਦੱਸੀ ਸਾਰੀ ਹਕੀਕਤ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਅਲੋਚਨਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ ਕਿ ਉਹ ਖੁਦ ਪੰਜ ਬਾਣੀਆਂ ਦਾ ਪਾਠ ਕਰਨ ਵਾਲੇ ਵਿਅਕਤੀ ਹਨ।

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਅਲੋਚਨਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ ਕਿ ਉਹ ਖੁਦ ਪੰਜ ਬਾਣੀਆਂ ਦਾ ਪਾਠ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਦਾ ਮਕਸਦ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਨ ਦਾ ਨਿਸ਼ਾਨਾ ਤਿੰਨ ਕਾਨੂੰਨ ਰੱਦ ਕਰਾਉਣਾ ਹੈ ਤੇ ਉਸ ਵੇਲੇ ਤੱਕ ਕਿਸਾਨ ਡਟੇ ਰਹਿਣਗੇ। ਦਰਅਸਲ ਰਾਜੇਵਾਲ ਨੇ ਮੰਚ ਤੋਂ ਨਿਹੰਗ ਸਿੰਘਾਂ ਨੂੰ ਆਪਣੀਆਂ ਛਾਉਣੀਆਂ ਹੋਰ ਥਾਂ ਲੈ ਜਾਣ ਦੀ ਵੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਅੰਦੋਲਨ ਨੂੰ ਸਰਕਾਰੀ ਏਜੰਟ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਗੱਡੀਆਂ ਉਪਰ ਸਿਰਫ਼ ਕਿਸਾਨ ਜਥੇਬੰਦੀਆਂ ਦੇ ਝੰਡੇ ਲਾਉਣ ਦੀ ਅਪੀਲ ਵੀ ਕੀਤੀ ਸੀ। ਇਸ ਕਰਕੇ ਸੋਸ਼ਲ ਮੀਡੀਆ ਉੱਪਰ ਰਾਜੇਵਾਲ ਦੀ ਕਾਫੀ ਅਲੋਚਨਾ ਹੋਈ ਸੀ। ਦਿੱਲੀ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਵੀ ਰਾਜੇਵਾਲ ਦੀ ਬਿਆਨ ਉੱਪਰ ਇਤਰਾਜ਼ ਜਤਾਇਆ ਸੀ। ਇਸ ਬਾਰੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਵੱਲੋਂ ਅੰਦੋਲਨ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਾਹਮਣਾ ਕਰਨ ਲਈ ਉਨ੍ਹਾਂ ਕੁਝ ਵਿਚਾਰ ਰੱਖੇ ਸਨ। ਇਸ ਲਈ ਨਿਹੰਗ ਸਿੰਘਾਂ ਤੇ ਨਿਸ਼ਾਨ ਸਾਹਿਬ ਬਾਰੇ ਨਿਮਰਤਾ ਨਾਲ ਬੇਨਤੀ ਕੀਤੀ ਸੀ। ‘ਮੈਂ ਖੁਦ ਪੰਜ ਬਾਣੀਆਂ ਦਾ ਪਾਠ ਕਰਨ ਵਾਲਾ ਵਿਅਕਤੀ ਹਾਂ। ਮੇਰਾ ਮਕਸਦ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ

PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ

for smartphones
and tablets

ਵੀਡੀਓਜ਼

Hans raj Hans| 'ਗੱਡੀ 'ਤੇ ਡਾਂਗਾਂ ਬਾਹਲੀਆਂ ਮਾਰ ਗਏ, ਗੱਡੀ ਟੁੱਟ ਗਈ ਜੇ ਮੇਰੀ'Raj kundra in trouble Ed attaches 97 crore PropertyDilroz mur+der case | ਦਿਲਰੋਜ਼ ਦੀ ਦੋਸ਼ੀ ਨੂੰ ਮਿਲੀ ਫਾਂਸੀ ਦੀ ਸਜ਼ਾ, ਫੁੱਟ ਫੁੱਟ ਰੋਏ ਮਾਪੇNeeru Bajwa remembers the Special Proposal of her Life |ਨੀਰੂ ਬਾਜਵਾ ਨੂੰ ਯਾਦ ਸਿਰਫ ਇਕ ਪ੍ਰਪੋਸਲ , ਜਾਣੋ ਕਿਸਨੇ ਕੀਤਾ ਨੀਰੂ ਨੂੰ ਪ੍ਰੋਪੋਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ
PSEB 10th Result Topper: ਛਾ ਗਈਆਂ ਲੁਧਿਆਣਾ ਦੀਆਂ ਕੁੜੀਆਂ, ਅਦਿਤੀ ਨੇ ਪੰਜਾਬ ਭਰ 'ਚੋਂ ਪਹਿਲਾ ਤੇ ਅਲੀਸ਼ਾ ਨੇ ਕੀਤਾ ਦੂਜਾ ਸਥਾਨ ਹਾਸਲ
Punjab Election: ਮੋਗਾ 'ਚ ਹੰਸਰਾਜ ਹੰਸ ਦਾ ਵਿਰੋਧ, ਪੁਲਿਸ ਨੇ ਹਿਰਾਸਤ 'ਚ ਲਏ ਪ੍ਰਦਰਸ਼ਨਕਾਰੀ ਕਿਸਾਨ

Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ

Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider

Embed widget