ਪੜਚੋਲ ਕਰੋ

AC ਵੀ ਚਲਾਓ ਤੇ ਬਿਜਲੀ ਦਾ ਬਿੱਲ ਵੀ ਘੱਟ ਪਾਓ! ਇੰਝ ਹੋਏਗੀ ਮੋਟੀ ਬੱਚਤ

ਹਰ ਕੋਈ ਸੋਚਦਾ ਹੈ ਕਿ ਕੰਮ ਵੀ ਪ੍ਰਭਾਵਿਤ ਨਾ ਹੋਵੇ ਤੇ ਬਿਜਲੀ ਦਾ ਬਿੱਲ ਵੀ ਘੱਟ ਹੋਵੇ। ਕੁਝ ਗੱਲਾਂ ਦਾ ਧਿਆਨ ਰੱਖ ਕੇ ਏਸੀ ਦਾ ਬਿੱਲ ਘੱਟ ਕੀਤਾ ਜਾ ਸਕਦਾ ਹੈ।

ਚੰਡੀਗੜ੍ਹ: ਬਿਜਲੀ ਦਾ ਬਿੱਲ ਦੇਖ ਕੇ ਹਰ ਇੱਕ ਦੀ ਚਿੰਤਾ ਵਧ ਜਾਂਦੀ ਹੈ ਪਰ ਅਜੋਕੇ ਦੌਰ 'ਚ ਹਰ ਕੰਮ ਬਿਜਲੀ ਨਾਲ ਹੀ ਸੰਭਵ ਹੈ। ਜਿਵੇਂ ਪੱਖਾ, ਫਰਿੱਜ, ਟੀਵੀ, ਵਾਟਰ ਫਿਲਟਰ, ਵਾਸ਼ਿੰਗ ਮਸ਼ੀਨ, ਕੂਲਰ, ਏਸੀ ਆਦਿ ਹਰ ਘਰ ਦੀ ਲੋੜ ਹੈ। ਇਨ੍ਹਾਂ ਤੋਂ ਬਿਨਾਂ ਰੋਜ਼ ਦੇ ਕੰਮ ਮੁਸ਼ਕਲ ਹਨ। ਗਰਮੀਆਂ ਵਿੱਚ ਏਸੀ ਅਕਸਰ ਬਿੱਲ ਨੂੰ ਕਈ ਗੁਣਾ ਵਧਾ ਦਿੰਦਾ ਹੈ।

ਹਰ ਕੋਈ ਸੋਚਦਾ ਹੈ ਕਿ ਕੰਮ ਵੀ ਪ੍ਰਭਾਵਿਤ ਨਾ ਹੋਵੇ ਤੇ ਬਿਜਲੀ ਦਾ ਬਿੱਲ ਵੀ ਘੱਟ ਹੋਵੇ। ਕੁਝ ਗੱਲਾਂ ਦਾ ਧਿਆਨ ਰੱਖ ਕੇ ਏਸੀ ਦਾ ਬਿੱਲ ਘੱਟ ਕੀਤਾ ਜਾ ਸਕਦਾ ਹੈ।

1. ਏਸੀ ਨਾਲ ਪੱਖਾ ਚਲਾ ਲੈਣਾ ਚਾਹੀਦਾ ਹੈ ਤਾਂ ਜੋ ਪੂਰੇ ਕਮਰੇ 'ਚ ਠੰਢੀ ਹਵਾ ਫੈਲ ਸਕੇ।

2. ਏਸੀ ਬਹੁਤ ਘੱਟ ਤਾਪਮਾਨ 'ਤੇ ਨਾ ਚਲਾਓ। 25 ਡਿਗਰੀ 'ਤੇ ਚਲਾਉਣ ਨਾਲ ਘੱਟ ਖਰਚ 'ਚ ਸਹੀ ਤਾਪਮਾਨ ਮਿਲੇਗਾ।

3. ਦਰਵਾਜ਼ੇ ਤੇ ਖਿੜਕੀ ਦੀ ਪੈਕਿੰਗ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ।

4. ਖਿੜਕੀਆਂ 'ਤੇ ਪਰਦੇ ਜਾਂ ਸਨ ਫ਼ਿਲਮ ਆਦਿ ਲਾ ਕੇ ਰੱਖਣੀ ਚਾਹੀਦੀ ਹੈ।

5. ਏਸੀ ਦੇ ਥਰਮੋਸਟੇਟ ਕੋਲ ਲੈਂਪ ਜਾਂ ਟੀਵੀ ਆਦਿ ਨਹੀਂ ਹੋਣੇ ਚਾਹੀਦੇ। ਥਰਮੋਸਟੇਟ ਉਨ੍ਹਾਂ ਦੀ ਗਰਮੀ ਸੈਂਸ ਕਰਦਾ ਹੈ ਤੇ AC ਲਗਾਤਾਰ ਚੱਲਦਾ ਰਹਿੰਦਾ ਹੈ।

6. AC 'ਤੇ ਸਿੱਧੀ ਧੁੱਪ ਨਹੀਂ ਡਿੱਗਣੀ ਚਾਹੀਦੀ। ਛਾਂ 'ਚ ਰੱਖੇ AC ਦਾ ਬਿੱਲ 10 ਫੀਸਦ ਘੱਟ ਆਉਂਦਾ ਹੈ।

7. AC ਤੋਂ ਨਿਕਲਣ ਵਾਲੇ ਪਾਣੀ ਦਾ ਪਾਈਪ ਇਸ ਤਰ੍ਹਾਂ ਛੱਡੋ ਕਿ ਉਸ 'ਚ ਪਾਣੀ ਰੁਕੇ ਨਾ।

8. AC ਦੇ ਫਿਲਟਰ ਲਗਾਤਾਰ ਸਾਫ਼ ਕਰਨੇ ਚਾਹੀਦੇ ਹਨ। ਫਿਲਟਰ ਗੰਦਾ ਹੋਣ 'ਤੇ AC 'ਚ ਬਿਜਲੀ ਦੀ ਖਪਤ ਵਧ ਜਾਂਦੀ ਹੈ।

9. ਜੇਕਰ AC ਵੱਧ ਪੁਰਾਣਾ ਹੋਵੇ ਤਾਂ ਨਵਾਂ ਸਟਾਰ ਰੇਟੇਡ AC ਖਰੀਦ ਲੈਣਾ ਚਾਹੀਦਾ ਹੈ। ਬਿਜਲੀ ਦਾ ਬਿੱਲ ਘੱਟ ਕਰਕੇ ਇਹ ਜਲਦੀ ਭਰਪਾਈ ਕਰ ਦਿੰਦਾ ਹੈ।

10 AC ਦੇ ਪਲੱਗ ਕੱਢੇ ਨਹੀਂ ਜਾਂਦੇ। ਜੇਕਰ ਪਲੱਗ ਲੱਗਾ ਹੋਵੇ ਤਾਂ ਸਵਿੱਚ ਬੰਦ ਹੋਣ 'ਤੇ ਵੀ ਬਿਜਲੀ ਖਾਂਦੇ ਹਨ। ਇਨ੍ਹਾਂ ਦੇ ਸਵਿੱਚ ਬੰਦ ਹੋਣ ਤੇ ਵੀ ਪਲੱਗ ਲੱਗੇ ਹੋਣ ਨਾਲ ਨਿਊਟ੍ਰਲ ਵਾਇਰ ਜ਼ਰੀਏ ਇਲੈਕਟ੍ਰੀਸਿਟੀ ਲੈਂਦੇ ਰਹਿੰਦੇ ਹਨ। ਪਲੱਗ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਬਿਜਲੀ ਦਾ ਬਿੱਲ ਵਧਾਉਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Political News: ਸਿਆਸੀ ਜਗਤ ‘ਚ ਵੱਡਾ ਧਮਾਕਾ! ਇਸ ਪਾਰਟੀ ਨੂੰ ਮੁੜ ਲੱਗਿਆ ਝਟਕਾ; 2 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ...
ਸਿਆਸੀ ਜਗਤ ‘ਚ ਵੱਡਾ ਧਮਾਕਾ! ਇਸ ਪਾਰਟੀ ਨੂੰ ਮੁੜ ਲੱਗਿਆ ਝਟਕਾ; 2 ਸੀਨੀਅਰ ਆਗੂਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
Big News: ਵੱਡੀ ਖਬਰ, ਅੱਜ ਪੂਰੇ ਦੇਸ਼ 'ਚ 'ਮੌਕ ਡ੍ਰਿਲ', ਸੁਰੱਖਿਆ ਦੇ ਕੀਤੇ ਗਏ ਸਖ਼ਤ ਇੰਤਜ਼ਾਮ; ਕੀ ਫਿਰ ਵੱਜਣਗੇ 'ਖ਼ਤਰੇ ਦੇ ਘੁੱਗੂ'? ਜਾਣੋ...
ਵੱਡੀ ਖਬਰ, ਅੱਜ ਪੂਰੇ ਦੇਸ਼ 'ਚ 'ਮੌਕ ਡ੍ਰਿਲ', ਸੁਰੱਖਿਆ ਦੇ ਕੀਤੇ ਗਏ ਸਖ਼ਤ ਇੰਤਜ਼ਾਮ; ਕੀ ਫਿਰ ਵੱਜਣਗੇ 'ਖ਼ਤਰੇ ਦੇ ਘੁੱਗੂ'? ਜਾਣੋ...

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 6 ਸ਼ਰਧਾਲੂਆਂ ਦੀ ਮੌਤ: 20 ਦੇ ਕਰੀਬ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ...
Punjab News: ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
ਪੰਜਾਬ 'ਚ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ, ਇੰਨੇ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ! 24 ਤੋਂ ਲੈ ਕੇ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਦੇ ਘਰ ਅੰਨ੍ਹੇਵਾਹ ਫਾਇਰਿੰਗ: ਸਿਆਸੀ ਜਗਤ 'ਚ ਫੈਲੀ ਦਹਿਸ਼ਤ...
Punjab News: ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
ਪੰਜਾਬ CM ਮਾਨ ਨੇ ਵਿਵਾਦਿਤ ਵੀਡੀਓ ਮਾਮਲੇ 'ਤੇ ਰੱਖਿਆ ਆਪਣਾ ਪੱਖ, ਅਕਾਲ ਤਖ਼ਤ ਸਾਹਿਬ ਵੱਲੋਂ ਪੇਸ਼ੀ ਵਾਲਾ ਵੀਡੀਓ ਜਾਰੀ: ਆਹਮੋ-ਸਾਹਮਣੇ ਹੋਏ ਸਵਾਲ-ਜਵਾਬ...
Big News: ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
Lightning Strikes IndiGo Aircraft: ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
Embed widget