ਪੜਚੋਲ ਕਰੋ

ਕੀ 'Youtube'ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਇੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਚੌਥਾਈ ਵੀਡੀਓਜ਼ 'ਚ ਸਹੀ ਦੱਸੀ ਗਈ ਜਾਣਕਾਰੀ ਅਸਲ ਵਿੱਚ ਗ਼ਲਤ ਹੈ।

ਨਵੀਂ ਦਿੱਲੀ: ਕੋਰੋਨਾ ਤੋਂ ਬਚਾਅ ਲਈ ਸੋਸ਼ਲ ਮੀਡੀਆ 'ਤੇ ਜਾਣਕਾਰੀ ਦੇ ਨਾਮ 'ਤੇ ਕਈ ਵੀਡੀਓ ਬਣ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਸਹੀ ਹਨ? ਇੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਚੌਥਾਈ ਵੀਡੀਓਜ਼ 'ਚ ਸਹੀ ਦੱਸੀ ਗਈ ਜਾਣਕਾਰੀ ਅਸਲ ਵਿੱਚ ਗ਼ਲਤ ਹੈ। ਇੱਕ ਆਨ ਲਾਈਨ ਜਰਨਲ ਵੈਬਸਾਈਟ BMJ Global Health ਦੀ ਖੋਜ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਹ ਖੋਜ 21 ਮਾਰਚ ਨੂੰ ਸ਼ੁਰੂ ਹੋਈ ਸੀ, ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ। ਬੀਐਮਜੇ ਨੇ 'ਯੂਟਿਊਬ' 'ਤੇ ਕੋਰੋਨਾ ਸਰਚ ਕੀਤਾ ਤੇ ਚੋਟੀ ਦੇ 75 ਵੀਡੀਓਜ਼ ਦੀ ਪੜਤਾਲ ਕੀਤੀ।ਇਸੇ ਤਰ੍ਹਾਂ, ਕੋਵਿਡ -19 ਸਰਚ ਕੀਤਾ ਤੇ ਉਸ ਤੇ ਵੀ ਬਣੇ ਚੋਟੀ ਦੇ 75 ਵੀਡੀਓਜ਼ ਦੀ ਜਾਂਚ ਕੀਤੀ। ਇਸ ਦਾ ਮਤਲਬ ਹੈ ਕਿ 150 ਵਿਡੀਓਜ਼ ਖੋਜ ਵਿੱਚ ਸ਼ਾਮਲ ਕੀਤੀਆਂ ਗਈਆਂ। ਇਨ੍ਹਾਂ 'ਚੋਂ ਡੁਪਲੀਕੇਟ ਵੀਡਿਓ ਨੂੰ ਹਟਾ ਕੇ ਤੇ ਸ਼ਰਤਾਂ ਲਾਗੂ ਕਰਕੇ 69 ਵੀਡੀਓ ਖੋਜ ਲਈ ਚੁਣੇ ਗਏ। ਵੀਡੀਓ ਦੇ 27 ਪ੍ਰਤੀਸ਼ਤ ਵਿੱਚ ਗਲਤ ਤੱਥ ਦੱਸੇ ਗਏ ਸਨ। ਵੀਡੀਓ ਦੀ ਸਹੀ ਤਰ੍ਹਾਂ ਵਿਆਖਿਆ ਨਹੀਂ ਕੀਤੀ ਗਈ ਸੀ ਤੇ ਨਾ ਹੀ ਬਿਮਾਰੀ ਨਾਲ ਸਬੰਧਤ ਕੋਈ ਅਪੀਲ ਕੀਤੀ ਗਈ ਸੀ। ਇਸ ਤੇ ਸਪੱਸ਼ਟੀਕਰਨ ਦਿੰਦੇ ਹੋਏ ਯੂਟਿਊਬ ਨੇ ਕਿਹਾ ਕਿ ਸਹੀ ਜਾਣਕਾਰੀ ਦੇਣ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਲਤ ਜਾਣਕਾਰੀ ਦੇਣ ਵਾਲੇ ਵੀਡੀਓ ਹਟਾ ਦਿੱਤੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਕੋਈ ਜਾਣਕਾਰੀ ਲੈ ਰਹੇ ਹੋ, ਤਾਂ ਧਿਆਨ ਰੱਖੋ, ਕਿਤੇ ਇਹ ਜਾਣਕਾਰੀ ਤੁਹਾਡੇ 'ਤੇ ਭਾਰੀ ਨਾ ਪੈ ਜਾਵੇ। ਇਹ ਵੀ ਪੜ੍ਹੋ:  ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Kurukshetra News : ਵਿਆਹ ਤੋਂ ਕੁੱਝ ਦਿਨ ਬਾਅਦ ਦੁਲਹਨ ਨੇ ਕੀਤਾ ਵੱਡਾ ਕਾਰਨਾਮਾ ,ਪਤੀ ਦੇ ਉਡ ਗਏ ਹੋਸ਼ 
Kurukshetra News : ਵਿਆਹ ਤੋਂ ਕੁੱਝ ਦਿਨ ਬਾਅਦ ਦੁਲਹਨ ਨੇ ਕੀਤਾ ਵੱਡਾ ਕਾਰਨਾਮਾ ,ਪਤੀ ਦੇ ਉਡ ਗਏ ਹੋਸ਼ 
 Marriage ਤੋਂ ਪਹਿਲਾਂ ਮੰਗੇਤਰ 'ਤੇ ਜਬਰ-ਜ਼ਿਨਾਹ ਦਾ ਆਰੋਪ , ਅਗਲੇ ਦਿਨ ਹੀ ਤੋੜਿਆ ਰਿਸ਼ਤਾ , ਕੱਲ੍ਹ ਹੋਣਾ ਸੀ ਵਿਆਹ
 Marriage ਤੋਂ ਪਹਿਲਾਂ ਮੰਗੇਤਰ 'ਤੇ ਜਬਰ-ਜ਼ਿਨਾਹ ਦਾ ਆਰੋਪ , ਅਗਲੇ ਦਿਨ ਹੀ ਤੋੜਿਆ ਰਿਸ਼ਤਾ , ਕੱਲ੍ਹ ਹੋਣਾ ਸੀ ਵਿਆਹ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
Birth Rate Decline: 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ! ਜਨਮਾਂ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਹੈਰਾਨ ਕਰਨ ਵਾਲੇ ਅੰਕੜੇ।
Birth Rate Decline: 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ! ਜਨਮਾਂ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਹੈਰਾਨ ਕਰਨ ਵਾਲੇ ਅੰਕੜੇ।
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
Embed widget