ਪੜਚੋਲ ਕਰੋ

ਪੰਜਾਬ 'ਚ ਰੁਕੀ ਜ਼ਿੰਦਗੀ ਦੀ ਰਫਤਾਰ, ਸੜਕਾਂ ਖਾਲੀ, ਬਾਜ਼ਾਰ ਬੰਦ

ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਲਾਏ ਕਰਫਿਊ ਦਾ ਚੌਥਾ ਤੇ ਦੇਸ਼ ਭਰ ‘ਚ ਲੌਕਡਾਊਨ ਦਾ ਦੂਸਰਾ ਦਿਨ ਹੈ। ਇਸ ਦੇ ਚੱਲਦਿਆਂ ਜ਼ਿੰਦਗੀ ਦੀ ਤੇਜ਼ ਰਫਤਾਰ ਹੁਣ ਹੌਲੀ ਹੋ ਗਈ ਹੈ। ਸੜਕਾਂ ‘ਤੇ ਜਾਂ ਤਾਂ ਪੁਲਿਸ ਦਿਖਾਈ ਦੇ ਰਹੀ ਹੈ ਜਾਂ ਫਿਰ ਜ਼ਰੂਰੀ ਸਾਮਾਨ ਲੈਣ ਨਿਕਲੇ ਲੋਕ। ਬਿਨ੍ਹਾਂ ਕਿਸੇ ਜ਼ਰੂਰਤ ਦੇ ਘਰੋਂ ਨਿਕਲੇ ਲੋਕਾਂ ‘ਤੇ ਪੁਲਿਸ ਸਖਤੀ ਦਿਖਾ ਰਹੀ ਹੈ।

ਚੰਡੀਗੜ੍ਹ: ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਲਾਏ ਕਰਫਿਊ ਦਾ ਚੌਥਾ ਤੇ ਦੇਸ਼ ਭਰ ‘ਚ ਲੌਕਡਾਊਨ ਦਾ ਦੂਸਰਾ ਦਿਨ ਹੈ। ਇਸ ਦੇ ਚੱਲਦਿਆਂ ਜ਼ਿੰਦਗੀ ਦੀ ਤੇਜ਼ ਰਫਤਾਰ ਹੁਣ ਹੌਲੀ ਹੋ ਗਈ ਹੈ। ਸੜਕਾਂ ‘ਤੇ ਜਾਂ ਤਾਂ ਪੁਲਿਸ ਦਿਖਾਈ ਦੇ ਰਹੀ ਹੈ ਜਾਂ ਫਿਰ ਜ਼ਰੂਰੀ ਸਾਮਾਨ ਲੈਣ ਨਿਕਲੇ ਲੋਕ। ਬਿਨ੍ਹਾਂ ਕਿਸੇ ਜ਼ਰੂਰਤ ਦੇ ਘਰੋਂ ਨਿਕਲੇ ਲੋਕਾਂ ‘ਤੇ ਪੁਲਿਸ ਸਖਤੀ ਦਿਖਾ ਰਹੀ ਹੈ। ਪੰਜਾਬ ‘ਚ ਮਾਰਚ ਮਹੀਨੇ ‘ਚ ਕਰੀਬ 94 ਹਜ਼ਾਰ ਐਨਆਰਆਈ ਜਾਂ ਵਿਦੇਸ਼ ਯਾਤਰਾ ਤੋਂ ਪਰਤੇ ਲੋਕ ਹਨ। ਇਨ੍ਹਾਂ ‘ਚੋਂ ਕਰੀਬ 30 ਹਜ਼ਾਰ ਲੋਕਾਂ ਦਾ ਪਤਾ ਕਰਕੇ ਸੂਬਾ ਸਰਕਾਰ ਨੇ ਸੈਲਫ ਆਈਸੋਲੇਸ਼ਨ ‘ਚ ਭੇਜ ਦਿੱਤਾ ਹੈ। ਉੱਥੇ, ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੰਜਾਬ ਤੇ ਚੰਡੀਗੜ੍ਹ ‘ਚ ਮਿਲਾ ਕੇ 38 ਲੋਕ ਸੰਕਰਮਿਤ ਪਾਏ ਗਏ ਹਨ। ਉੱਥੇ ਹੀ ਨਵਾਂ ਸ਼ੀਹਰ ‘ਚ ਇੱਕ ਬਜ਼ੁਰਗ ਦੀ ਮੌਤ ਹੋ ਚੁਕੀ ਹੈ। ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਲਈ ਜ਼ੋਮੈਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ ਤੇ ਕੈਮਿਸਟ ਐਸੋਸੀਏਸ਼ਨ ਦੇ ਤਾਲਮੇਲ ਨਾਲ ਸਪਲਾਈ ਕੀਤੀ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਮੁਤਾਬਕ ਵਿਕਰੇਤਾਵਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ। ਵੱਖ-ਵੱਖ ਸ਼ਹਿਰਾਂ ‘ਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ਰਾਹੀਂ ਜ਼ਰੂਰੀ ਸਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ। ਪੁਲਿਸ ਸੋਸ਼ਲ ਮੀਡੀਆ ਦੀ ਮਦਦ ਵੀ ਲੈ ਰਹੀ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ

Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!
Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!
Advertisement
ABP Premium

ਵੀਡੀਓਜ਼

CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!ਕੀ ਹੋਵੇਗਾ ਕਿਸਾਨ ਅੰਦੋਲਨ ਦਾ? ਅੱਜ ਸੁਪਰੀਮ ਕੋਰਟ 'ਚ ਫ਼ੈਸਲਾ!ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਖਾਲਿਸਤਾਨੀਆਂ ਨੂੰ ਹੁੰਦਾ ਫੰਡ!ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਵਿਰੁੱਧ ਦਾਇਰ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!
Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!
ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!

Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ

WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
Embed widget