ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਮਰੀਕਾ ਦਾ ਨਵਾਂ ਦਿਨ, ਸੁੰਹ ਚੁੱਕ ਸਮਾਗਮ 'ਚ ਪਹੁੰਚੇ ਜੋਅ ਬਾਈਡੇਨ ਤੇ ਕਮਲਾ ਹੈਰਿਸ
ਸਹੁੰ ਚੁੱਕਣ ਤੋਂ ਪਹਿਲਾਂ, ਕਮਲਾ ਹੈਰਿਸ ਦੇ ਨਾਲ ਜੋਅ ਬਾਈਡੇਨ ਯੂਐਸ ਕੈਪੀਟਲ ਪਹੁੰਚ ਚੁਕੇ ਹਨ। ਬਾਈਡੇਨ ਦੇ ਨਾਲ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਦੇ ਵੀ ਹਨ। ਜਦਕਿ ਕਮਲਾ ਹੈਰਿਸ ਨਾਲ ਉਸ ਦੇ ਪਤੀ ਡਾਊਗ ਅਮਹੋਫ ਹਨ।
![ਅਮਰੀਕਾ ਦਾ ਨਵਾਂ ਦਿਨ, ਸੁੰਹ ਚੁੱਕ ਸਮਾਗਮ 'ਚ ਪਹੁੰਚੇ ਜੋਅ ਬਾਈਡੇਨ ਤੇ ਕਮਲਾ ਹੈਰਿਸ Joe Biden and Kamala Harris arrive at the swearing-in ceremony ,New America Day ਅਮਰੀਕਾ ਦਾ ਨਵਾਂ ਦਿਨ, ਸੁੰਹ ਚੁੱਕ ਸਮਾਗਮ 'ਚ ਪਹੁੰਚੇ ਜੋਅ ਬਾਈਡੇਨ ਤੇ ਕਮਲਾ ਹੈਰਿਸ](https://static.abplive.com/wp-content/uploads/sites/5/2021/01/21033308/joe-biden-kamla-harris.jpg?impolicy=abp_cdn&imwidth=1200&height=675)
ਸਹੁੰ ਚੁੱਕਣ ਤੋਂ ਪਹਿਲਾਂ, ਕਮਲਾ ਹੈਰਿਸ ਦੇ ਨਾਲ ਜੋਅ ਬਾਈਡੇਨ ਯੂਐਸ ਕੈਪੀਟਲ ਪਹੁੰਚ ਚੁਕੇ ਹਨ। ਬਾਈਡੇਨ ਦੇ ਨਾਲ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਦੇ ਵੀ ਹਨ। ਜਦਕਿ ਕਮਲਾ ਹੈਰਿਸ ਨਾਲ ਉਸ ਦੇ ਪਤੀ ਡਾਊਗ ਅਮਹੋਫ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਸਥਾਨ ਯੂਐਸ ਕੈਪੀਟਲ ਪਹੁੰਚ ਗਏ ਹਨ। ਭਾਰਤੀ ਸਮੇਂ ਅਨੁਸਾਰ ਉਹ 10.30 ਵਜੇ ਸਹੁੰ ਚੁੱਕਣਗੇ।
ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ 2016 ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਵੀ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਯੂਐਸ ਕੈਪੀਟਲ ਪਹੁੰਚ ਗਈ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)