ਪੜਚੋਲ ਕਰੋ

ਕੀ ਤੁਸੀ ਖਾਧੇ ਨੇ ਕਾਲੇ ਮਟਰ, ਕਈ ਸਾਲ ਨਹੀਂ ਹੁੰਦੇ ਖ਼ਰਾਬ, ਜਾਣੋ ਕਿੱਥੇ ਹੁੰਦੀ ਖੇਤੀ

ਕੋਰੋਨਾ ਮਹਾਮਾਰੀ ਨੇ ਲਗਪਗ ਖ਼ਤਮ ਹੋਏ ਕਾਲੇ ਮਟਰ ਨੂੰ ਸਪਿਤੀ ਦੇ ਕਬਾਇਲੀ ਖੇਤਰ ਵਿੱਚ ਵਾਪਸ ਲਿਆਂਦਾ ਹੈ। ਪ੍ਰੋਟੀਨ, ਉੱਚ ਰੇਸ਼ੇਦਾਰ ਤੇ ਵਿਟਾਮਿਨ ਬੀ ਨਾਲ ਭਰਪੂਰ ਕਾਲਾ ਮਟਰ ਖੂਨ ਵਿੱਚ ਪ੍ਰਤੀਰੋਧਕ ਸ਼ਕਤੀ, ਸ਼ੂਗਰ ਤੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਕੰਮ ਕਰਦਾ ਹੈ।

ਚੰਡੀਗੜ੍ਹ: ਲਾਹੁਲ-ਸਪਿਤੀ ਜ਼ਿਲ੍ਹੇ ਦੇ ਸਪਿਤੀ (Spiti) ਖੇਤਰ ਦੇ ਕਿਸਾਨ ਪਹਿਲਾਂ ਕਾਲੇ ਮਟਰ (black peas) ਦਾ ਬਹੁਤ ਉਤਪਾਦਨ ਕਰਦੇ ਸੀ। ਦਾਲ ਤੋਂ ਇਲਾਵਾ ਸੱਤੂ ਵਿੱਚ ਰਲਾਉਣ ਤੋਂ ਬਾਅਦ ਕਾਲੇ ਮਟਰ ਦੀ ਵਰਤੋਂ ਕੀਤੀ ਜਾਂਦੀ ਸੀ। ਕਾਲੇ ਮਟਰ ਤਿੰਨ ਸਾਲਾਂ ਤਕ ਖਰਾਬ ਨਹੀਂ ਹੁੰਦੇ। ਇਸ ਦੀ ਬਿਜਾਈ ਅਪਰੈਲ ਵਿੱਚ ਕੀਤੀ ਜਾਂਦੀ ਹੈ। ਇੱਕ ਬਿਘੇ ਖੇਤ ਵਿੱਚ ਲਗਪਗ ਪੰਜ ਕਿਲੋ ਬੀਜ ਲੱਗਦਾ ਹੈ ਜੋ ਤਕਰੀਬਨ ਇੱਕ ਕੁਇੰਟਲ ਤੱਕ ਝਾੜ ਦਿੰਦਾ ਹੈ। ਕਾਲੇ ਮਟਰ ਦੀ ਕਾਸ਼ਤ ਲਈ 10 ਤੋਂ 23 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਸਹੀ ਮੰਨਿਆ ਜਾਂਦਾ ਹੈ। ਸਪਿਤੀ ਵਾਦੀ ਦਾ ਖੇਤਰਫਲ 1230 ਹੈਕਟੇਅਰ ਹੈ। 674 ਹੈਕਟੇਅਰ ਮਟਰ ਤੇ 475 ਹੈਕਟੇਅਰ ਵਿਚ ਜੌ ਪੈਦਾ ਹੁੰਦਾ ਹੈ। ਕਿਸਾਨ ਆਪਣੀਆਂ ਜ਼ਰੂਰਤਾਂ ਲਈ ਜੌਂ ਦੀ ਫਸਲ ਵਿਚ ਕਾਲੇ ਮਟਰ ਦੇ ਬੀਜ ਮਿਲਾਉਂਦੇ ਸੀ। ਇਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਬਿਜਾਈ ਹੁੰਦੀ ਹੈ: ਸਪਿਤੀ ਦੇ ਸ਼ਗਨਮ, ਕੁੰਗਰੀ, ਟੇਲਿੰਗ, ਮੁਦਾਦ, ਖਰ, ਕਾਜਾ, ਸੁਮਲਿੰਗ, ਤੋਵਾਨਮ, ਰੰਗਰਿਕ, ਲੰਗਚਾ ਤੇ ਹੰਸਾ ਤੋਂ ਲੋਸਾਰ ਕਾਲੇ ਮਟਰ ਦੀ ਕਾਸ਼ਤ ਕਰਦੇ ਹਨ।
" ਅਸੀਂ ਕਈ ਸਾਲਾਂ ਤੋਂ ਕਾਲੇ ਮਟਰ ਦੀ ਬਿਜਾਈ ਬੰਦ ਕਰ ਦਿੱਤੀ ਸੀ। ਹਰੇ ਮਟਰ ਬਾਜ਼ਾਰ ਵਿੱਚ ਪਹੁੰਚਣਗੇ ਜਾਂ ਨਹੀਂ ਇਸ ਬਾਰੇ ਪਤਾ ਨਹੀਂ ਹੈ। ਅਨਾਜ ਦੀ ਘਾਟ ਨੂੰ ਪੂਰਾ ਕਰਨ ਲਈ, ਕਾਲੇ ਮਟਰ ਦੀ ਬਿਜਾਈ ਕੀਤੀ ਗਈ ਹੈ। "
--ਗਟੁਕਜੰਗੋਮੋ, ਕੂਲਿੰਗ ਕਾਜਾ
ਕਈਂ ਸਾਲ ਖਰਾਬ ਨਹੀਂ ਹੁੰਦਾ ਇਹ ਮਟਰ: ਕੋਰੋਨਾ ਕਰਕੇ ਦੇਸ਼ ‘ਚ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਸਪਿਤੀ ਵਾਦੀ ਦੇ ਕਿਸਾਨਾਂ ਨੇ ਇਸ ਵਾਰ ਹਰੇ ਮਟਰ ਨਾਲੋਂ ਜ਼ਿਆਦਾ ਕਾਲੇ ਮਟਰ ਦੀ ਬਿਜਾਈ ਕੀਤੀ ਹੈ। ਇਹ ਮਟਰ ਕਈ ਸਾਲ ਖਰਾਬ ਨਹੀਂ ਹੁੰਦਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ

Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ

Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ

Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ

Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ

ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ

Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ

Embed widget