ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!
ਟਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਇੱਕ ਨਵਾਂ ਉਪਰਾਲਾ ਸੀ। ਦਰਅਸਲ ਟਰੈਫਿਕ ਪੁਲਿਸ ਦੇ ਵੱਲੋਂ ਹਫਤਾ ਵਾਰੀ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਸੀ। ਜਿਸ ਵਿੱਚ ਲੋਕਾਂ ਨੂੰ ਨਿਜਮਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸ ਕੋਸ਼ਿਸ਼ ਦੇ ਦੌਰਾਨ ਮੰਗਲਵਾਰ ਨੂੰ ਯਮਰਾਜ ਦੇ ਰੂਪ ਚ ਇੱਕ ਨੌਜਵਾਨ ਕਲਾਕਾਰ ਸੜਕਾਂ ਤੇ ਘੁੰਮਦਾ ਦੇਖਿਆ ਗਿਆ। ਜੋ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਸਮਝਾ ਰਿਹਾ ਸੀ। ਉਹ ਲੋਕਾਂ ਦੀਆਂ ਗੱਡੀਆਂ ਤੇ ਬੈਠ ਕੇ ਵੀ ਉਹਨਾਂ ਨੂੰ ਸਮਝਾ ਰਿਹਾ ਸੀ। ਇਸੇ ਦੌਰਾਨ ਉਹ ਦੋ ਪਈਆ ਬਾਹਨ ਚਾਲਕਾਂ ਜਿਨਾਂ ਨੇ ਹੈਲਮੈਟ ਨਹੀਂ ਪਾਏ ਸਨ। ਕਾਰ ਚਾਲਕ ਜਿਨਾਂ ਨੇ ਸੀਟ ਬੈਲਟ ਨਹੀਂ ਲਾਈ ਸੀ, ਜੈਂਬਰ ਕਰੋਸਿੰਗ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਅਜਿਹੇ ਬਾਹਨਾਂ ਤੇ ਆ ਕੇ ਬੈਠ ਜਾਂਦਾ ਤੇ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਕਿ ਜੇ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਦੂਰ ਲੈ ਜਾਵਾਂਗਾ ਅਤੇ ਤੁਹਾਨੂੰ ਸਮਝਾਵਾਂਗਾ। ਪੁਲਿਸ ਦਾ ਉਦੇਸ਼ ਸਿਰਫ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਯਮਰਾਜ ਦੀਆਂ ਅੰਮ੍ਰਿਤਸਰ ਦੀਆਂ ਸੜਕਾਂ ਤੇ ਦੇਖਣ ਨੂੰ ਮਿਲੀਆਂ ਨੇ ਫੰਸਾતી चलता है






















