ਪੜਚੋਲ ਕਰੋ
(Source: ECI/ABP News)
ਤੇਲ ਦੀਆਂ ਕੀਮਤਾਂ ਧੜੰਮ ਕਰਕੇ ਡਿੱਗੀਆਂ
ਕੱਚੇ ਤੇਲ ਦੀਆਂ ਕੀਮਤਾਂ 'ਚ ਅੱਜ ਸੋਮਵਾਰ ਸਵੇਰੇ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕਰੂਡ ਆਇਲ ਦਾ ਫਿਊਚਰ ਭਾਅ ਸੋਮਵਾਰ ਨੂੰ ਟ੍ਰੇਡਿੰਗ ਖੁੱਲ੍ਹਦੇ ਹੀ ਕਰੀਬ 30 ਫੀਸਦ ਹੇਠਾਂ ਡਿੱਗ ਗਿਆ। ਇਸ ਦਾ ਕਾਰਨ ਕਰੂਡ ਆਇਲ ਵਾਰ ਹੈ।
![ਤੇਲ ਦੀਆਂ ਕੀਮਤਾਂ ਧੜੰਮ ਕਰਕੇ ਡਿੱਗੀਆਂ oil prices: Oil prices drop 31% in worst loss since Gulf War ਤੇਲ ਦੀਆਂ ਕੀਮਤਾਂ ਧੜੰਮ ਕਰਕੇ ਡਿੱਗੀਆਂ](https://static.abplive.com/wp-content/uploads/sites/5/2020/03/09184551/oil.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੱਚੇ ਤੇਲ ਦੀਆਂ ਕੀਮਤਾਂ 'ਚ ਅੱਜ ਸੋਮਵਾਰ ਸਵੇਰੇ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕਰੂਡ ਆਇਲ ਦਾ ਫਿਊਚਰ ਭਾਅ ਸੋਮਵਾਰ ਨੂੰ ਟ੍ਰੇਡਿੰਗ ਖੁੱਲ੍ਹਦੇ ਹੀ ਕਰੀਬ 30 ਫੀਸਦ ਹੇਠਾਂ ਡਿੱਗ ਗਿਆ। ਇਸ ਦਾ ਕਾਰਨ ਕਰੂਡ ਆਇਲ ਵਾਰ ਹੈ।
ਉੱਧਰ ਸਾਊਦੀ ਅਰਬ ਨੇ ਤੇਲ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ ਤੇ ਅਗਲੇ ਮਹੀਨੇ ਉਤਪਾਦਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਕੱਚੇ ਤੇਲ 'ਚ ਇਸ ਗਿਰਾਵਟ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਪਵੇਗਾ।
ਇਸ ਨਾਲ ਕੀਮਤਾਂ 'ਚ ਚੰਗੀ ਗਿਰਾਵਟ ਆਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 'ਚ 24 ਪੈਸੇ ਦੀ ਗਿਰਾਵਟ ਆਈ, ਜਿਸ ਨਾਲ ਇਹ 70.59 ਰੁਪਏ ਪ੍ਰਤੀ ਲੀਟਰ 'ਤੇ ਬਿਕ ਰਿਹਾ ਹੈ। ਉੱਥੇ ਹੀ ਡੀਜ਼ਲ ਇੱਥੇ 25 ਪੈਸੇ ਦੀ ਗਿਰਾਵਟ 63.26 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਇਹ ਵੀ ਪੜ੍ਹੋ:
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)