ਪੜਚੋਲ ਕਰੋ

OMG! ਨੈਸ਼ਨਲ ਪਾਰਕ ਵਿੱਚ ਮੀਂਹ ਦੇ ਤੇਜ ਵਹਾਅ 'ਚ ਫਸੇ ਕਈ ਵਾਹਨ, ਵੀਡੀਓ ਦੇਖ ਉੱਡ ਜਾਣਗੇ ਹੋਸ਼

ਮੀਂਹ ਨਾਲ ਭਿੱਜਦੇ ਪਹਾੜ, ਠੰਡੀਆਂ ਹਵਾਵਾਂ, ਖੂਬਸੂਰਤ ਝਰਨੇ ਅਤੇ ਉੱਚਾਈ ਤੋਂ ਦਿਖਣ ਵਾਲਾ ਨਜ਼ਾਰਾ ਕਿਸੇ ਦਾ ਵੀ ਦਿਲ ਖੁਸ਼ ਕਰ ਸਕਦਾ ਹੈ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) 'ਤੇ ਅਜਿਹਾ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ।

Viral Video: ਮੀਂਹ ਨਾਲ ਭਿੱਜਦੇ ਪਹਾੜ, ਠੰਡੀਆਂ ਹਵਾਵਾਂ, ਖੂਬਸੂਰਤ ਝਰਨੇ ਅਤੇ ਉੱਚਾਈ ਤੋਂ ਦਿਖਣ ਵਾਲਾ ਨਜ਼ਾਰਾ ਕਿਸੇ ਦਾ ਵੀ ਦਿਲ ਖੁਸ਼ ਕਰ ਸਕਦਾ ਹੈ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) 'ਤੇ ਅਜਿਹਾ ਵੀਡੀਓ ਵਾਇਰਲ (Viral Video) ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਤੁਸੀਂ ਆਪਣੇ ਕੰਪਿਊਟਰ 'ਤੇ ਅਮਰੀਕਾ ਦੇ ਯੂਟਾ ਵਿੱਚ ਮੌਜੂਦ ਮਸ਼ਹੂਰ ਕੈਪੀਟਲ ਰੀਫ ਨੈਸ਼ਨਲ ਪਾਰਕ ਦਾ ਖੂਬਸੂਰਤ ਵਾਲਪੇਪਰ ਦੇਖਿਆ ਹੋਵੇਗਾ ਤਾਂ ਤੁਹਾਡੇ ਮਨ ਵਿੱਚ ਇੱਥੇ ਜਾ ਕੇ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੀ ਇੱਛਾ ਜ਼ਰੂਰ ਪੈਦਾ ਹੋਈ ਹੋਵੇਗੀ। ਪਰ ਇਨ੍ਹੀਂ ਦਿਨੀਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਇੱਥੇ ਚਰਚਾ ਵਿੱਚ ਹੈ।

ਵੀਡੀਓ ਤਿੰਨ ਦੋਸਤਾਂ ਨੇ ਰਿਕਾਰਡ ਕੀਤੀ ਸੀ

ਇਹ ਵੀਡੀਓ ਤਿੰਨ ਦੋਸਤਾਂ ਨੇ ਉਦੋਂ ਰਿਕਾਰਡ ਕੀਤਾ ਜਦੋਂ ਉਹ ਇੱਥੇ ਪਿਕਨਿਕ ਲਈ ਪਹੁੰਚੇ ਸਨ। ਉਨ੍ਹਾਂ ਵੱਲੋਂ ਚੜ੍ਹਾਈ ਕਰਨ ਤੋਂ ਪੰਜ ਮਿੰਟ ਬਾਅਦ ਹੀ ਮੀਂਹ ਸ਼ੁਰੂ ਹੋ ਗਿਆ। ਪਲਾਂ ਵਿੱਚ ਹੀ ਸਾਰਾ ਮਾਹੌਲ ਪਹਿਲਾਂ ਨਾਲੋਂ ਸੁਖਾਵਾਂ ਹੋ ਗਿਆ। ਉਹ ਇਹ ਸਾਰਾ ਸੀਨ ਕੈਮਰੇ 'ਚ ਰਿਕਾਰਡ ਕਰ ਰਹੇ ਸੀ ਜਦੋਂ ਉਨ੍ਹਾਂ ਦੀ ਨਜ਼ਰ ਜ਼ਮੀਨ 'ਤੇ ਪਈ।

ਥਾਣੇ 'ਚ ਚੂਹਿਆਂ ਨੇ ਮਚਾਇਆ ਅਜਿਹਾ ਹੰਗਾਮਾ, 'ਡਰ' ਕਾਰਨ ਪੁਲਿਸ ਨੂੰ ਬਿੱਲੀਆਂ ਦੀ ਕਰਨੀ ਪਈ ਤਾਇਨਾਤੀ

ਜ਼ਮੀਨ ਦੇਖ ਕੇ ਉਨ੍ਹਾਂ ਦੇ ਇੱਕ ਦੋਸਤ ਓਰਿਨ ਐਲਨ ਨੇ ਚੀਕ ਮਾਰੀ। ਉਨ੍ਹਾਂ ਦੇਖਿਆ ਕਿ ਜਿਸ ਰਾਹ ਤੋਂ ਉਹ ਉੱਥੇ ਪਹੁੰਚੇ ਸਨ, ਉਹ ਸੜਕ ਤੋਂ ਗਾਇਬ ਹੋ ਗਈ ਸੀ। ਅਚਾਨਕ ਬਰਸਾਤ ਕਾਰਨ ਸਾਰੀ ਸੜਕ ਰੁੜ੍ਹ ਗਈ। ਕਾਰਾਂ ਚਿੱਕੜ ਵਿੱਚ ਡੁੱਬ ਗਈਆਂ ਅਤੇ ਦਰਜਨਾਂ ਸੈਲਾਨੀ ਫਸ ਗਏ। ਅਚਾਨਕ ਹੜ੍ਹ ਆਉਣ ਤੋਂ ਬਾਅਦ, ਪਾਰਕ ਵਿੱਚ ਇੱਕ ਬਚਾਅ ਮੁਹਿੰਮ ਚਲਾਈ ਗਈ ਅਤੇ ਲਗਭਗ 60 ਲੋਕਾਂ ਨੂੰ ਬਚਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਦਕਿ 8 ਵਾਹਨ ਨੁਕਸਾਨੇ ਗਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001

RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼

ABP Premium

ਵੀਡੀਓਜ਼

Sukhbir Badal| ਜਥੇਦਾਰ ਵੱਲੋਂ ਤਲਬ ਕਰਨ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨSukhbir Badal| ਜਥੇਦਾਰ ਦੇ ਆਦੇਸ਼ ਬਾਅਦ ਸੁਖਬੀਰ ਬਾਦਲ ਆਏ ਸਾਹਮਣੇ, ਕਹੀ ਇਹ ਗੱਲPrem Singh Chandumajra| ਚੰਦੂਮਾਜਰਾ ਨੇ ਜਥੇਦਾਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਉਮੀਦ ਕੀਤੀExclusive interview ਸਰਸੇ ਵਾਲੇ ਦੀ ਮੁਆਫ਼ੀ 'ਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਖਰਚੇ ਰੁਪਏ, ਰੱਖੜਾ ਨੇ ਦੱਸੀ ਅੰਦਰਲੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ

Bank-Stock Market Holiday: ਅੱਜ ਹੀ ਕਰ ਲਓ ਆਪਣੇ ਜ਼ਰੂਰੀ ਕੰਮ, ਫਿਰ ਬੈਂਕ ਅਤੇ ਸ਼ੇਅਰ ਰਹਿਣਗੇ ਬੰਦ, ਅੱਜ ਵੀ ਇੱਥੇ ਛੁੱਟੀ

Alcohol Home Delivery: ਸ਼ਰਾਬ ਦੇ ਸ਼ੌਕੀਨਾਂ ਦੇ ਲਈ ਚੰਗੀ ਖਬਰ, ਇੱਕ ਕਾਲ ਕਰਦਿਆਂ ਹੀ ਘਰ ਪਹੁੰਚ ਜਾਵੇਗੀ ਸ਼ਰਾਬ, ਇਦਾਂ ਕਰੋ ਆਨਲਾਈਨ ਬੁਕਿੰਗ

Monsoon alert: ਪੰਜਾਬ, ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ

Embed widget