ਪੜਚੋਲ ਕਰੋ

ਸੰਸਦੀ ਕਮੇਟੀ ਵੱਲੋਂ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਅਧਿਕਾਰੀਆਂ ਤੋਂ ਜਵਾਬਤਲਬੀ

ਸੰਸਦੀ ਕਮੇਟੀ ਨੇ ਵੀਰਵਾਰ ਨੂੰ ਟਵਿਟਰ ਦੇ ਅਫ਼ਸਰਾਂ ਤੋਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਨੂੰ ਲੈ ਕੇ ਸੁਆਲ ਪੁੱਛੇ ਹਨ। ਕਮੇਟੀ ਨੇ ਪੁੱਛਿਆ ਹੈ ਕਿ ਟਵਿਟਰ ਨੇ ਕੁਣਾਲ ਕਾਮਰਾ ਦੇ ਸੁਪਰੀਮ ਕੋਰਟ ਉੱਤੇ ਕੀਤੇ ਗਏ ਹਮਲਾਵਰ ਟਵੀਟ ਨੂੰ ਕਿਉਂ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਜਾਰੀ ਰੱਖਿਆ?

ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਵੀਰਵਾਰ ਨੂੰ ਟਵਿਟਰ ਦੇ ਅਫ਼ਸਰਾਂ ਤੋਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਦੇ ਟਵੀਟ ਨੂੰ ਲੈ ਕੇ ਸੁਆਲ ਪੁੱਛੇ ਹਨ। ਕਮੇਟੀ ਨੇ ਪੁੱਛਿਆ ਹੈ ਕਿ ਟਵਿਟਰ ਨੇ ਕੁਣਾਲ ਕਾਮਰਾ ਦੇ ਸੁਪਰੀਮ ਕੋਰਟ ਉੱਤੇ ਕੀਤੇ ਗਏ ਹਮਲਾਵਰ ਟਵੀਟ ਨੂੰ ਕਿਉਂ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਜਾਰੀ ਰੱਖਿਆ? ਸੂਤਰਾਂ ਨੇ ਦੱਸਿਆ ਕਿ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੀ ਅਗਵਾਈ ਹੇਠਲੀ ਸਾਂਝੀ ਸੰਸਦੀ ਕਮੇਟੀ ਨੇ ਟਵਿਟਰ ਦੇ ਪਾਲਿਸੀ ਮੁਖੀ ਮਹਿਮਾ ਕੌਲ ਤੋਂ ਸਖ਼ਤ ਸੁਆਲ-ਜਵਾਬ ਕੀਤੇ ਹਨ। ਸੂਤਰਾਂ ਮੁਤਾਬਕ ਇਸ ਮਾਮਲੇ ’ਚ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਕਾਂਗਰਸੀ ਆਗੂ ਵਿਵੇਕ ਤਨਖਾ ਨੇ ਟਵਿਟਰ ਤੋਂ ਸੁਆਲ ਪੁੱਛਣ ਦਾ ਬੀੜਾ ਚੁੱਕਿਆ ਹੈ। ਮੀਨਾਕਸ਼ੀ ਲੇਖੀ ਨੇ ਦੱਸਿਆ ਕਿ ਕੁਣਾਲ ਕਾਮਰਾ ਦੇ ਟਵੀਟ ਬਾਰੇ ਟਵਿਟਰ ਨੇ ਕਿਹਾ ਕਿ ਜਦੋਂ ਤੱਕ ਅਦਾਲਤ ਇਸ ਤਰ੍ਹਾਂ ਦੇ ਹੁਕਮ ਜਾਰੀ ਨਹੀਂ ਕਰਦੀ, ਤਦ ਤੱਕ ਟਵੀਟ ਹਟਾਇਆ ਨਹੀਂ ਜਾ ਸਕਦਾ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਅਸੀਂ ਟਵਿਟਰ ਤੋਂ 7 ਦਿਨਾਂ ਅੰਦਰ ਜਵਾਬ ਮੰਗਿਆ ਹੈ ਕਿਉਂਕਿ ਇਸ ਸਬੰਧੀ ਭਾਰਤ ਵਿੱਚ ਕੋਈ ਕਾਨੂੰਨ ਨਹੀਂ, ਇਸ ਲਈ ਸਾਨੂੰ ਅਜਿਹੇ ਸੇਵਾ ਪ੍ਰੋਵਾਈਡਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨੀ ਹੋਵੇਗੀ।
ਦੱਸ ਦੇਈਏ ਕਿ ਟਵਿਟਰ ਚੀਨ ਦੇ ਹਿੱਸੇ ਦੇ ਰੂਪ ਵਿੱਚ ਲੱਦਾਖ ਨੂੰ ਵਿਖਾਉਣ ਕਾਰਨ ਪਹਿਲਾਂ ਤੋਂ ਹੀ ਮੁਸ਼ਕਲ ਵਿੱਚ ਹੈ। ਉਸ ਨੇ ਪੈਨਲ ਨੂੰ ਵਾਅਦਾ ਕੀਤਾ ਹੈ ਕਿ ਇਸ ਨੂੰ 30 ਨਵੰਬਰ ਤੱਕ ਠੀਕ ਕਰ ਲਿਆ ਜਾਵੇਗਾ ਤੇ ਇਸ ਲਈ ਲਿਖਤੀ ਮਾਫ਼ੀ ਵੀ ਮੰਗੀ। ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੈ। ਮੀਨਾਕਸ਼ੀ ਲੇਖੀ ਨੇ ਦੱਸਿਆ ਸੀਕਿ ਟਵਿਟਰ ਵੱਲੋਂ ਦਾਖ਼ਲ ਹਲਫ਼ੀਆ ਬਿਆਨ ਉੱਤੇ ਟਵਿਟਰ ਇਨਕ. ਦੇ ਮੁਖੀ ਪ੍ਰਾਈਵੇਸੀ ਆਫ਼ੀਸਰ ਡੇਮੀਅਨ ਕਰੀਏਨ ਨੇ ਹਸਤਾਖਰ ਕੀਤੇ ਹਨ। ਭਾਰਤ-ਚੀਨ ਸਰਹੱਦ 'ਤੇ ਠੰਢ ਦੀ ਮਾਰ, ਮਾਈਨਸ 40 ਡਿਗਰੀ ਤਾਪਮਾਨ 'ਚ ਡਟੇ ਰਹਿਣਗੇ 50,000 ਸੈਨਿਕ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਨੇ ਟੀਵੀ ਐਂਕਰ ਅਰਨਬ ਗੋਸਵਾਮੀ ਨੂੰ ਆਤਮਹੱਤਿਆ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਬਾਰੇ ਟਵੀਟਸ ਰਾਹੀਂ ਸੁਪਰੀਮ ਕੋਰਟ ਉੱਤੇ ਹਮਲਾ ਬੋਲਿਆ ਸੀ। ਲਗਪਗ ਅੱਠ ਵਕੀਲਾਂ ਦੀ ਬੇਨਤੀ ਉੱਤੇ ਇਸ ਮਾਮਲੇ ਵਿੱਚ ਅਟਾਰਨੀ ਜਨਰਲ ਵੇਣੂਗੋਪਾਲ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਨ ਦੀ ਇਜਾਜ਼ਤ ਦਿੱਤੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ RBI ਵਿਆਜ ਦਰਾਂ 'ਚ ਕਟੌਤੀ ਕਰੇਗਾ? ਕੀ Senior Citizens ਲਈ FD ਕਰਵਾਉਣ ਦਾ ਵਧੀਆ ਮੌਕਾ! ਪੜ੍ਹੋ ਪੂਰੀ ਡਿਟੇਲ

ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ

Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ

Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Advertisement
ABP Premium

ਵੀਡੀਓਜ਼

Shambu ਤੇ Khanauri ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, Haryana Police ਦਾ ਵੀ ਐਕਸ਼ਨ ਮੋਡJagjit Singh Dhallewal | ਕਿਸਾਨਾਂ ਦਾ ਚਿੱਠੀ ਬੰਬ, ਹੁਣ ਪਾਏਗਾ ਕੇਂਦਰ ਨੂੰ ਭਾਜੜਾਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ !Shambu Border| Farmers | ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ, ਤਿਆਰੀਆਂ ਮੁਕੰਮਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ RBI ਵਿਆਜ ਦਰਾਂ 'ਚ ਕਟੌਤੀ ਕਰੇਗਾ? ਕੀ Senior Citizens ਲਈ FD ਕਰਵਾਉਣ ਦਾ ਵਧੀਆ ਮੌਕਾ! ਪੜ੍ਹੋ ਪੂਰੀ ਡਿਟੇਲ
ਕੀ RBI ਵਿਆਜ ਦਰਾਂ 'ਚ ਕਟੌਤੀ ਕਰੇਗਾ? ਕੀ Senior Citizens ਲਈ FD ਕਰਵਾਉਣ ਦਾ ਵਧੀਆ ਮੌਕਾ! ਪੜ੍ਹੋ ਪੂਰੀ ਡਿਟੇਲ
ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ
ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?

Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ

Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ

Amritsar News: ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
Embed widget