ਪੜਚੋਲ ਕਰੋ

Himachal Pradesh Election 2022: ਹਿਮਾਚਲ ਪ੍ਰਦੇਸ਼ 'ਚ ਥੋੜੇ ਹੀ ਸਮੇ ਤੱਕ ਸ਼ੁਰੂ ਹੋਵੇਗੀ ਵੋਟਿੰਗ, 68 ਸੀਟਾਂ 'ਤੇ 412 ਉਮੀਦਵਾਰ ਅਜ਼ਮਾ ਰਹੇ ਆਪਣੀ ਕਿਸਮਤ

HP Election 2022: ਹਿਮਾਚਲ ਪ੍ਰਦੇਸ਼ ਦੇ ਲੋਕ ਅੱਜ ਆਪਣੀ ਸਰਕਾਰ ਚੁਣਨ ਲਈ ਵੋਟ ਪਾਉਣਗੇ। ਇੱਥੇ 68 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਇਸ ਵਾਰ 68 ਵਿਧਾਨ ਸਭਾ ਸੀਟਾਂ ਲਈ ਕੁੱਲ 412 ਉਮੀਦਵਾਰ ਮੈਦਾਨ ਵਿੱਚ ਹਨ।

HP Election 2022: ਹਿਮਾਚਲ ਪ੍ਰਦੇਸ਼ ਦੇ ਲੋਕ ਅੱਜ ਆਪਣੀ ਸਰਕਾਰ ਚੁਣਨ ਲਈ ਵੋਟ ਪਾਉਣਗੇ। ਇੱਥੇ 68 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਇਸ ਵਾਰ 68 ਵਿਧਾਨ ਸਭਾ ਸੀਟਾਂ ਲਈ ਕੁੱਲ 412 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ 2022 ਨੂੰ ਹੋਵੇਗੀ। ਇਸ ਸਮੇਂ ਭਾਜਪਾ ਸੱਤਾ 'ਚ ਸੀ, ਇਸ ਵਾਰ 'ਆਪ' ਅਤੇ ਕਾਂਗਰਸ ਦੋਵੇਂ ਹੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ 2017 ਦੀ ਸਥਿਤੀ

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 35 ਸੀਟਾਂ ਦੀ ਲੋੜ ਹੁੰਦੀ ਹੈ। ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 44 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2017 ਵਿੱਚ ਕਾਂਗਰਸ ਨੂੰ 21 ਸੀਟਾਂ, ਸੀਪੀਐਮ ਨੂੰ 1 ਅਤੇ ਹੋਰਨਾਂ ਨੂੰ 2 ਸੀਟਾਂ ਮਿਲੀਆਂ ਸਨ।

ਕਿਸ ਵਿਧਾਨ ਸਭਾ ਸੀਟ ਤੋਂ ਕਿੰਨੇ ਉਮੀਦਵਾਰ

ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ। ਇਸ ਵਾਰ ਇਨ੍ਹਾਂ 68 ਸੀਟਾਂ 'ਤੇ 412 ਉਮੀਦਵਾਰ ਖੜ੍ਹੇ ਹਨ। ਇੱਥੇ ਕਾਂਗੜਾ ਜ਼ਿਲ੍ਹੇ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਕੁੱਲ 91 ਉਮੀਦਵਾਰ ਖੜ੍ਹੇ ਹਨ, ਸ਼ਿਮਲਾ ਜ਼ਿਲ੍ਹੇ ਦੀਆਂ 8 ਵਿਧਾਨ ਸਭਾ ਸੀਟਾਂ 'ਤੇ 50 ਉਮੀਦਵਾਰ  ਹਨ। ਚੰਬਾ ਜ਼ਿਲ੍ਹੇ ਵਿੱਚ 5 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੋਂ 24 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕੁੱਲੂ ਜ਼ਿਲ੍ਹੇ ਦੀਆਂ 4 ਸੀਟਾਂ 'ਤੇ 24 ਉਮੀਦਵਾਰ ਖੜ੍ਹੇ ਹਨ। ਮੰਡੀ ਜ਼ਿਲ੍ਹੇ ਵਿੱਚ 10 ਵਿਧਾਨ ਸਭਾ ਸੀਟਾਂ ਹਨ। ਇੱਥੋਂ 67 ਉਮੀਦਵਾਰ ਚੋਣ ਲੜ ਰਹੇ ਹਨ। ਹਮੀਰਪੁਰ ਜ਼ਿਲ੍ਹੇ ਦੀਆਂ 5 ਸੀਟਾਂ ਲਈ 32 ਉਮੀਦਵਾਰ ਦੌੜ ਵਿੱਚ ਹਨ। ਊਨਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ 26 ਉਮੀਦਵਾਰ ਖੜ੍ਹੇ ਹਨ। ਬਿਲਾਸਪੁਰ ਦੀਆਂ 4 ਸੀਟਾਂ 'ਤੇ 29 ਉਮੀਦਵਾਰ ਖੜ੍ਹੇ ਹਨ। ਸੋਲਨ ਵਿੱਚ 5 ਵਿਧਾਨ ਸਭਾ ਸੀਟਾਂ ਹਨ, ਇੱਥੋਂ 32 ਉਮੀਦਵਾਰ ਦਾਅਵੇਦਾਰੀ ਕਰ ਰਹੇ ਹਨ। ਇਸ ਤੋਂ ਇਲਾਵਾ ਸਿਰਮੌਰ ਵਿਧਾਨ ਸਭਾ ਸੀਟ ਤੋਂ 5, ਕਿਨੌਰ ਵਿਧਾਨ ਸਭਾ ਸੀਟ ਤੋਂ 5 ਅਤੇ ਲਾਹੌਲ-ਸਪੀਤੀ ਸੀਟ ਤੋਂ 3 ਸੀਟਾਂ ਲਈ 29 ਉਮੀਦਵਾਰ ਖੜ੍ਹੇ ਹੋਏ ਹਨ।

ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਬਹੁਤ ਦਿਲਚਸਪ ਹੈ। ਇੱਥੇ 1982 ਤੋਂ ਬਾਅਦ ਕਿਸੇ ਨੂੰ ਵੀ ਲਗਾਤਾਰ ਦੋ ਵਾਰ ਸੱਤਾ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ। ਇੱਥੇ ਹਰ ਚੋਣ ਦੌਰਾਨ ਕਾਂਗਰਸ ਅਤੇ ਭਾਜਪਾ ਵਿਚਾਲੇ ਸੱਤਾ ਬਦਲਦੀ ਰਹਿੰਦੀ ਹੈ। ਇਸ ਤੋਂ ਇਲਾਵਾ 68 ਵਿਧਾਨ ਸਭਾ ਸੀਟਾਂ ਵਿੱਚੋਂ 23 ਅਜਿਹੀਆਂ ਹਨ ਜਿੱਥੇ ਹਰ ਸਾਲ ਵਿਧਾਇਕ ਬਦਲਦੇ ਹਨ। ਯਾਨੀ ਕਿ ਇੱਕੋ ਪਾਰਟੀ ਦਾ ਕੋਈ ਵੀ ਵਿਧਾਇਕ ਲਗਾਤਾਰ ਦੋ ਵਾਰ ਨਹੀਂ ਜਿੱਤਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Robber Bride: 70 ਸਾਲ ਦੀ ਉਮਰ 'ਚ ਬਜ਼ੁਰਗ ਨੇ ਕਰਵਾਇਆ ਵਿਆਹ, ਹੁਣ ਲੁਟੇਰੀ ਦੁਲਹਣ ਗਹਿਣੇ ਲੈ ਕੇ ਹੋਈ ਫਰਾਰ, ਜਾਣੋ ਪੂਰਾ ਮਾਮਲਾ

Go Digit IPO: ਗੋ ਡਿਜਿਟ IPO ਦੀ ਲਿਸਟਿੰਗ ਨੇ ਵਿਰਾਟ, ਅਨੁਸ਼ਕਾ ਨੂੰ ਦਿੱਤਾ ਭਾਰੀ ਰਿਟਰਨ, ਹੋਇਆ ਇੰਨੇ ਕਰੋੜ ਦਾ ਮੁਨਾਫਾ

Prajwal Revanna Case: 'ਇੱਕ ਸਮੂਹਿਕ ਬਲਾਤਕਾਰੀ ਨੂੰ ਕਿਉਂ ਬਚਾ ਰਹੇ ਹੋ ਪ੍ਰਧਾਨ ਮੰਤਰੀ ਜੀ?', ਰਾਹੁਲ ਗਾਂਧੀ ਨੇ ਪ੍ਰਜਵਲ ਰੇਵੰਨਾ ਕੇਸ 'ਤੇ ਪੁੱਛਿਆ ਸਵਾਲ

Microsoft Services Down: ਮਾਈਕ੍ਰੋਸਾਫਟ ਸਰਚ ਇੰਜਣ ਡਾਊਨ, ਯੂਜ਼ਰਸ ਹੋਏ ਪ੍ਰੇਸ਼ਾਨ
Microsoft Services Down: ਮਾਈਕ੍ਰੋਸਾਫਟ ਸਰਚ ਇੰਜਣ ਡਾਊਨ, ਯੂਜ਼ਰਸ ਹੋਏ ਪ੍ਰੇਸ਼ਾਨ
Advertisement
for smartphones
and tablets

ਵੀਡੀਓਜ਼

Bhagwant Mann| ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ਼ੰਧਰੀਏ ਹਸਾ ਹਸਾ ਕੀਤੇ ਦੂਹਰੇSangrur AAP Breaking | ਸੰਗਰੂਰ ਹਲਕੇ 'ਚ ਹੋਰ ਮਜ਼ਬੂਤ ਹੋਈ AAP,ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ!!!!Pm Modi Patiala Relly |ਪਟਿਆਲਾ ਆਏ PM ਮੋਦੀ ਦਾ CM ਮਾਨ 'ਤੇ ਨਿਸ਼ਾਨਾ,ਕਿਹਾ 'ਕਾਗਜ਼ੀ CM'Pm Modi Patiala Relly |ਕੇਸਰੀ ਦਸਤਾਰ ਸਜ਼ਾ ਕੇ ਪਟਿਆਲਾ ਪਹੁੰਚੇ PM ਮੋਦੀ, ਦਿੱਤਾ ਧਮਾਕੇਦਾਰ ਭਾਸ਼ਣ |Punjab BJP | Lok Sabha Election 2024

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Robber Bride: 70 ਸਾਲ ਦੀ ਉਮਰ 'ਚ ਬਜ਼ੁਰਗ ਨੇ ਕਰਵਾਇਆ ਵਿਆਹ, ਹੁਣ ਲੁਟੇਰੀ ਦੁਲਹਣ ਗਹਿਣੇ ਲੈ ਕੇ ਹੋਈ ਫਰਾਰ, ਜਾਣੋ ਪੂਰਾ ਮਾਮਲਾ
Robber Bride: 70 ਸਾਲ ਦੀ ਉਮਰ 'ਚ ਬਜ਼ੁਰਗ ਨੇ ਕਰਵਾਇਆ ਵਿਆਹ, ਹੁਣ ਲੁਟੇਰੀ ਦੁਲਹਣ ਗਹਿਣੇ ਲੈ ਕੇ ਹੋਈ ਫਰਾਰ, ਜਾਣੋ ਪੂਰਾ ਮਾਮਲਾ
Go Digit IPO: ਗੋ ਡਿਜਿਟ IPO ਦੀ ਲਿਸਟਿੰਗ ਨੇ ਵਿਰਾਟ, ਅਨੁਸ਼ਕਾ ਨੂੰ ਦਿੱਤਾ ਭਾਰੀ ਰਿਟਰਨ, ਹੋਇਆ ਇੰਨੇ ਕਰੋੜ ਦਾ ਮੁਨਾਫਾ
Go Digit IPO: ਗੋ ਡਿਜਿਟ IPO ਦੀ ਲਿਸਟਿੰਗ ਨੇ ਵਿਰਾਟ, ਅਨੁਸ਼ਕਾ ਨੂੰ ਦਿੱਤਾ ਭਾਰੀ ਰਿਟਰਨ, ਹੋਇਆ ਇੰਨੇ ਕਰੋੜ ਦਾ ਮੁਨਾਫਾ
Prajwal Revanna Case: 'ਇੱਕ ਸਮੂਹਿਕ ਬਲਾਤਕਾਰੀ ਨੂੰ ਕਿਉਂ ਬਚਾ ਰਹੇ ਹੋ ਪ੍ਰਧਾਨ ਮੰਤਰੀ ਜੀ?', ਰਾਹੁਲ ਗਾਂਧੀ ਨੇ ਪ੍ਰਜਵਲ ਰੇਵੰਨਾ ਕੇਸ 'ਤੇ ਪੁੱਛਿਆ ਸਵਾਲ
Prajwal Revanna Case: 'ਇੱਕ ਸਮੂਹਿਕ ਬਲਾਤਕਾਰੀ ਨੂੰ ਕਿਉਂ ਬਚਾ ਰਹੇ ਹੋ ਪ੍ਰਧਾਨ ਮੰਤਰੀ ਜੀ?', ਰਾਹੁਲ ਗਾਂਧੀ ਨੇ ਪ੍ਰਜਵਲ ਰੇਵੰਨਾ ਕੇਸ 'ਤੇ ਪੁੱਛਿਆ ਸਵਾਲ
Microsoft Services Down: ਮਾਈਕ੍ਰੋਸਾਫਟ ਸਰਚ ਇੰਜਣ ਡਾਊਨ, ਯੂਜ਼ਰਸ ਹੋਏ ਪ੍ਰੇਸ਼ਾਨ
Microsoft Services Down: ਮਾਈਕ੍ਰੋਸਾਫਟ ਸਰਚ ਇੰਜਣ ਡਾਊਨ, ਯੂਜ਼ਰਸ ਹੋਏ ਪ੍ਰੇਸ਼ਾਨ
Bathinda News: ਬਠਿੰਡਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਕਰੀਬ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਕਦੀ ਬਰਾਮਦ

ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਇਹ ਜੋੜਾ, ਚੱਲਦੀ ਬਾਈਕ 'ਤੇ ਸ਼ਰਮਨਾਕ ਹਰਕਤਾਂ ਕਰਦੇ ਦੀ VIDEO ਹੋਈ VIRAL

Chia Seeds Benefits: ਚੀਆ ਸੀਡਜ਼ ਸਿਹਤ ਲਈ ਹੀ ਨਹੀਂ ਸਗੋਂ ਸਕਿਨ ਲਈ ਵੀ ਫਾਇਦੇਮੰਦ, ਇੰਝ ਕਰੋ ਡਾਈਟ ਦੇ ਵਿੱਚ ਸ਼ਾਮਿਲ

Jalandhar News: ਵਿਜੀਲੈਂਸ ਬਿਊਰੋ ਦੀ ਕਾਰਵਾਈ ਨੂੰ ਕਮਿਸ਼ਨ ਦਾ ਝਟਕਾ, ਜੰਗ-ਏ-ਆਜ਼ਾਦੀ ਯਾਦਗਾਰ ਸਬੰਧੀ ਐਕਸ਼ਨ 'ਤੇ ਰਿਪੋਰਟ ਤਲਬ

Embed widget