ਪੜਚੋਲ ਕਰੋ

Punjab Breaking News LIVE: ਪੰਜਾਬ ਬਾਰੇ ਬਹਿਸ ਨੇ ਵਧਾਇਆ ਪੰਜਾਬ ਦਾ ਪਾਰਾ, 81.5 ਕਰੋੜ ਭਾਰਤੀਆਂ ਦੇ ਡੇਟਾ ਨੂੰ ਖ਼ਤਰਾ, ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ

Punjab Breaking News LIVE, 31 October, 2023: ਪੰਜਾਬ ਬਾਰੇ ਬਹਿਸ ਨੇ ਵਧਾਇਆ ਪੰਜਾਬ ਦਾ ਪਾਰਾ, 81.5 ਕਰੋੜ ਭਾਰਤੀਆਂ ਦੇ ਡੇਟਾ ਨੂੰ ਖ਼ਤਰਾ, ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ

Key Events
Punjab Breaking News Live Updates 31 October 2023 punjab news punjab cm bhagwant mann and other updates Punjab Breaking News LIVE: ਪੰਜਾਬ ਬਾਰੇ ਬਹਿਸ ਨੇ ਵਧਾਇਆ ਪੰਜਾਬ ਦਾ ਪਾਰਾ, 81.5 ਕਰੋੜ ਭਾਰਤੀਆਂ ਦੇ ਡੇਟਾ ਨੂੰ ਖ਼ਤਰਾ, ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ
breaking news

Background

Punjab Breaking News LIVE, 31 October, 2023: ਪੰਜਾਬ ਦੇ ਮੱਦਿਆਂ ਬਾਰੇ ਇੱਕ ਨਵੰਬਰ ਨੂੰ ਹੋ ਰਹੀ ਬਹਿਸ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇੱਕ ਪਾਸੇ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ ਤਾਂ ਦੂਜੇ ਪਾਸੇ ਸੱਤਾ ਧਿਰ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਵੰਗਾਰ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਸਰਕਾਰ ਉਪਰ ਹਮਲਾ ਬੋਲਿਆਂ ਤਾਂ ਅੱਗੇ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੱਤਾ ਹੈ। ਮਜੀਠੀਆ ਬੋਲੇ ਜੇ ਲੱਤਾਂ ਭਾਰ ਝੱਲਦੀਆਂ ਤਾਂ 1 ਨਵੰਬਰ ਨੂੰ ਇੱਥੇ ਆਓ, ਅੱਗੋਂ 'ਆਪ' ਦਾ ਵਾਰ...

81.5 ਕਰੋੜ ਭਾਰਤੀਆਂ ਨੂੰ ਖ਼ਤਰਾ ! ਤੁਸੀਂ ਵੀ ਸਾਂਭ ਕੇ ਰੱਖ ਲਵੋ ਆਪਣੇ ਆਧਾਰ ਕਾਰਡ ਤੇ ਪਾਸਪੋਰਟ 

Aadhaar Data Leak: ਡਾਰਕ ਵੈੱਬ 'ਤੇ ਆਧਾਰ ਕਾਰਡ ਡਾਟਾ ਲੀਕ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਬਿਜ਼ਨੈੱਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ ਰਿਸਕਿਊਰਿਟੀ ਦਾ ਦਾਅਵਾ ਹੈ ਕਿ ਡਾਰਕ ਵੈੱਬ 'ਤੇ 81.5 ਕਰੋੜ ਭਾਰਤੀਆਂ ਦਾ ਆਧਾਰ ਅਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ ਹੋ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਾਮ, ਫੋਨ ਨੰਬਰ, ਪਤਾ, ਆਧਾਰ ਅਤੇ ਪਾਸਪੋਰਟ ਨਾਲ ਜੁੜੀ ਜਾਣਕਾਰੀ ਨੂੰ ਆਨਲਾਈਨ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ। 81.5 ਕਰੋੜ ਭਾਰਤੀਆਂ ਨੂੰ ਖ਼ਤਰਾ ! ਤੁਸੀਂ ਵੀ ਸਾਂਭ ਕੇ ਰੱਖ ਲਵੋ ਆਪਣੇ ਆਧਾਰ ਕਾਰਡ ਤੇ ਪਾਸਪੋਰਟ

 ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ, ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ

Mukesh Ambani Death Threat: ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਪਹਿਲੀ ਵਾਰ ਮੁਕੇਸ਼ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਵਾਰ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ, ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ

ਕੀ ਬਣਿਆ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਕੇਸ ਦਾ ? CAT 'ਚ ਨਿਯੁਕਤੀ ਨੂੰ ਹੋਇਆ ਸੀ ਚੈਲੰਜ 

VK Bhawra vs Gaurav Yadav: ਪੰਜਾਬ ਪੁਲਿਸ ਦੇ ਡੀਜੀਪੀ ਦੀ ਨਿਯੁਕਤੀ ਦਾ ਮਾਮਲਾ ਹੁਣ  ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਯਾਨੀ CAT ਕੋਲ ਪਹੁੰਚ ਗਿਆ ਹੈ।  ਇਹ ਪਟੀਸ਼ਨ ਪੰਜਾਬ ਦੇ ਸਾਬਕਾ ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਨੇ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਵੀ ਹੋਣੀ ਸੀ ਪਰ ਮਾਮਲੇ ਦੀ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ  (CAT) ਵਿੱਚ ਇਹ ਸ਼ਿਕਾਇਤ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਵੀਰੇਸ਼ ਕੁਮਾਰ ਭਾਵਰਾ ਨੇ ਲਗਾਈ ਹੈ।  CAT ਵਿੱਚ ਦਾਇਰ ਪਟੀਸ਼ਨ ਵਿੱਚ ਭਾਵਰਾ ਨੇ ਕਿਹਾ ਹੈ ਕਿ ਗੌਰਵ ਯਾਦਵ ਦੀ ਨਿਯੁਕਤੀ ਯੂਪੀਐਸਸੀ ਦੀ ਪ੍ਰਕਿਰਿਆ ਦੇ ਮੁਤਾਬਕ ਨਹੀਂ ਸੀ। ਸਾਬਕਾ ਡੀਜੀਪੀ ਵੀ ਕੇ ਭਾਵਰਾ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਹੋ ਸਕਦੀ ਹੈ। ਕੀ ਬਣਿਆ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਕੇਸ ਦਾ ? CAT 'ਚ ਨਿਯੁਕਤੀ ਨੂੰ ਹੋਇਆ ਸੀ ਚੈਲੰਜ

15:30 PM (IST)  •  31 Oct 2023

WhatsApp Group Calling: ਵਟਸਐਪ ਦਾ ਵੱਡਾ ਧਮਾਕਾ! ਹੁਣ ਲੱਗੇਗੀ ਦੋਸਤਾਂ ਦੀ ਮਹਿਫਲ

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਗਰੁੱਪ ਕਾਲਿੰਗ ਦੀ ਸੀਮਾ ਵਧਾ ਦਿੱਤੀ ਹੈ। ਹੁਣ ਤੁਸੀਂ ਇਸ ਮੈਸੇਜਿੰਗ ਐਪ 'ਤੇ ਇੱਕੋ ਸਮੇਂ 31 ਲੋਕਾਂ ਨਾਲ ਗੱਲ ਕਰ ਸਕਦੇ ਹੋ। ਪਹਿਲਾਂ ਵਟਸਐਪ 'ਤੇ ਇਹ ਸੀਮਾ 7 ਸੀ, ਜਿਸ ਨੂੰ ਵਧਾ ਕੇ 15 ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ ਵਧਾ ਕੇ 31 ਕਰ ਦਿੱਤਾ ਗਿਆ ਹੈ। ਵਟਸਐਪ ਨੇ ਫਿਲਹਾਲ ਇਸ ਫੀਚਰ ਨੂੰ ਸਿਰਫ iOS ਵਰਜ਼ਨ ਲਈ ਲਾਈਵ ਕੀਤਾ ਹੈ। ਦੱਸ ਦਈਏ ਕਿ ਵਟਸਐਪ ਨੇ ਪਿਛਲੇ ਸਾਲ ਇਸ ਫੀਚਰ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਕੁੱਲ 32 ਯੂਜ਼ਰਸ ਗਰੁੱਪ ਕਾਲ 'ਚ ਇਕੱਠੇ ਗੱਲ ਕਰ ਸਕਣਗੇ। ਨਵਾਂ ਫੀਚਰ ਬਹੁਤ ਸਾਰੇ ਲੋਕਾਂ ਨਾਲ ਇੱਕੋ ਸਮੇਂ ਮੀਟਿੰਗਾਂ ਕਰਨ ਵਿੱਚ ਮਦਦ ਕਰੇਗੀ, ਜਿਵੇਂ ਕਿ ਮਾਈਕ੍ਰੋਸਾਫਟ ਟੀਮ ਤੇ ਗੂਗਲ ਮੀਟ। 

13:36 PM (IST)  •  31 Oct 2023

Mukesh Ambani Death Threat: ਮੁਕੇਸ਼ ਅੰਬਾਨੀ ਤੋਂ ਮੰਗੀ 400 ਕਰੋੜ ਰੁਪਏ ਦੀ ਫਿਰੌਤੀ, ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ

ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਪਹਿਲੀ ਵਾਰ ਮੁਕੇਸ਼ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਵਾਰ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।

Load More
New Update
Sponsored Links by Taboola

ਟਾਪ ਹੈਡਲਾਈਨ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (07-01-2026)
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
Embed widget