ਪੜਚੋਲ ਕਰੋ
(Source: ECI/ABP News)
ਜੇਲ੍ਹ 'ਚ ਭਿੜੇ ਕੈਦੀ, ਛੁਡਾਉਣ ਗਿਆ ਵਾਰਡਨ ਵੀ ਰਗੜਿਆ
ਕੇਂਦਰੀ ਜੇਲ੍ਹ ਵਿੱਚ ਬੰਦ ਦੋ ਹਵਾਲਾਤੀਆਂ ਦੀ ਆਪਸੀ ਲੜਾਈ ਹੋ ਗਈ। ਲੜਦੇ ਹਵਾਲਾਤੀਆਂ ਨੂੰ ਛੁਡਾਉਣ ਲਈ ਆਏ ਡਿਊਟੀ 'ਤੇ ਤਾਇਨਾਤ ਹੈੱਡ ਵਾਰਡਨ ਟਹਿਲ ਸਿੰਘ ਵੀ ਫੱਟੜ ਹੋਏ ਗਏ।

ਬਠਿੰਡਾ: ਇੱਥੋਂ ਦੀ ਗੋਬਿੰਦਪੁਰਾ ਸਥਿਤ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਹਵਾਲਾਤੀਆਂ ਦੀ ਆਪਸੀ ਲੜਾਈ ਹੋ ਗਈ। ਲੜਦੇ ਹਵਾਲਾਤੀਆਂ ਨੂੰ ਛੁਡਾਉਣ ਲਈ ਆਏ ਡਿਊਟੀ 'ਤੇ ਤਾਇਨਾਤ ਹੈੱਡ ਵਾਰਡਨ ਟਹਿਲ ਸਿੰਘ ਵੀ ਫੱਟੜ ਹੋਏ ਗਏ।
ਵਾਰਡਨ ਟਹਿਲ ਸਿੰਘ ਦੇ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਹਵਾਲਾਤੀਆਂ ਦੇ ਖ਼ਿਲਾਫ਼ ਬਠਿੰਡਾ ਕੈਂਟ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਬਠਿੰਡਾ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਬਠਿੰਡਾ ਜੇਲ੍ਹ ਵਿੱਚ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰਨ ਦੀ ਮੰਗ ਵੀ ਕੀਤੀ ਗਈ ਸੀ, ਪਰ ਹਾਲੇ ਤਕ ਜੇਲ੍ਹਾਂ ਵਿੱਚ ਪੁਲਿਸ ਹੀ ਤਾਇਨਾਤ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
