ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

53 ਸਾਲਾਂ ਦੇ ਪੰਜਾਬੀ ਨੇ ਪੇਸ਼ ਕੀਤੀ ਹੌਸਲੇ ਦੀ ਮਿਸਾਲ, ਫਤਿਹ ਕੀਤੀ ਮਾਊਂਟ ਐਵਰੈਸਟ ਦੀ ਚੋਟੀ, ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ

ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋੜ ਦੇ ਜੰਮਪਲ ਤੇ ਨਿਊਜ਼ੀਲੈਂਡ ਨਿਵਾਸੀ 53 ਸਾਲਾ ਮਲਕੀਅਤ ਸਿੰਘ ਵੱਲੋਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤੀ ਗਈ। ਕੇਸਰੀ ਨਿਸ਼ਾਨ ਝਲਾਉਣ ਵਾਲੇ ਪਹਿਲੇ ਗੁਰਸਿੱਖ ਮਲਕੀਅਤ ਸਿੰਘ..

ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋੜ ਦੇ ਜੰਮਪਲ ਤੇ ਨਿਊਜ਼ੀਲੈਂਡ ਨਿਵਾਸੀ 53 ਸਾਲਾ ਮਲਕੀਅਤ ਸਿੰਘ ਵੱਲੋਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤੀ ਗਈ। ਕੇਸਰੀ ਨਿਸ਼ਾਨ ਝਲਾਉਣ ਵਾਲੇ ਪਹਿਲੇ ਗੁਰਸਿੱਖ ਮਲਕੀਅਤ ਸਿੰਘ ਵਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਾਊਂਟ ਐਵਰੈਸਟ ਤੇ ਚੜਾਈ ਕਰਨ ਮੌਕੇ ਇਸਤੇਮਾਲ ਕੀਤੀ ਆਪਣੀ 10 ਹਜ਼ਾਰ ਡਾਲਰ ਕੀਮਤ ਵਾਲੀ ਕਿੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਦਾਨ ਕੀਤੀ। ਮਲਕੀਅਤ ਸਿੰਘ ਵਲੋਂ ਕੀਤੇ ਇਸ ਉਪਰਾਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਲੋਂ ਸ਼ਲਾਘਾ ਵੀ ਕੀਤੀ ਗਈ।

SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਸ਼ਲਾਘਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਸਿੱਖ ਦੇ ਵੱਲੋਂ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਕੇ ਉਸ ਤੇ ਕੇਸਰੀ ਝੰਡਾ ਝੁਲਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮਲਕੀਅਤ ਸਿੰਘ ਵੱਲੋਂ ਐਵਰੈਸਟ ਦੀ ਚੋਟੀ ਸਰ ਕਰਨ ਦੌਰਾਨ ਜੋ ਜੈਕਟਾਂ ਪਾਈਆਂ ਗਈਆਂ ਸਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਡੋਨੇਟ ਕੀਤਾ ਗਿਆ ਹੈ। ਜਿਸ ਨੂੰ ਸ਼ੀਸ਼ੇ ਦੇ ਵਿੱਚ ਜੜ ਕੇ ਲੋਕਾਂ ਨੂੰ ਪ੍ਰੇਰਨਾ ਦਾਇਕ ਲਈ ਬਣਾਇਆ ਜਾਵੇਗਾ।

53 ਸਾਲਾਂ ਦੇ ਪੰਜਾਬੀ ਨੇ ਪੇਸ਼ ਕੀਤੀ ਹੌਸਲੇ ਦੀ ਮਿਸਾਲ, ਫਤਿਹ ਕੀਤੀ ਮਾਊਂਟ ਐਵਰੈਸਟ ਦੀ ਚੋਟੀ, ਨੌਜਵਾਨਾਂ ਨੂੰ ਦਿੱਤਾ ਖਾਸ ਸੁਨੇਹਾ

ਵਾਹਿਗੁਰੂ ਜੀ ਅਦਾ ਕੀਤਾ ਸ਼ੁਕਰਾਨਾ, ਨੌਜਵਾਨਾਂ ਨੂੰ ਦਿੱਤਾ ਇਹ ਖਾਸ ਸੁਨੇਹਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਕੀਅਤ ਸਿੰਘ ਨੇ ਕਿਹਾ ਕਿ ਮੇਰੇ ਮਨ ਦੀ ਤਮੰਨਾ ਸੀ ਕੀ ਵਾਹਿਗੁਰੂ ਨੇ ਜੋ ਮਾਨ ਮੈਨੂੰ ਬਖਸ਼ਿਆ ਹੈ ਇਸ ਤੋਂ ਹੋਰ ਗੁਰ ਸਿੱਖ ਉਤਸ਼ਾਹ ਹੋਣ ਲਈ ਵਰਤਿਆ ਜਾਵੇ। ਉਹਨਾਂ ਨੇ ਦੱਸਿਆ ਕਿ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦੌਰਾਨ ਉਹਨਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤਰ੍ਹਾਂ ਕਿ ਉੱਥੇ ਆਕਸੀਜਨ ਦੇ ਘੱਟ ਹੋ ਜਾਣ ਕਾਰਨ ਵੀ ਬਹੁਤ ਪਰੇਸ਼ਾਨੀ ਹੋਏ ਤੇ ਨਾਲ ਆਕਸੀਜਨ ਸਿਲੰਡਰ ਲੈ ਕੇ ਜਾਣੇ ਪੈਂਦੇ ਹਨ। ਉਹਨਾਂ ਨੇ ਦੱਸਿਆ ਕਿ ਜੋ ਸਮਾਨ ਉਹਨਾਂ ਵੱਲੋਂ ਮਾਊਂਟ ਅਵਰੈਸਟ ਦੀ ਚੋਟੀ ਨੂੰ ਸਰ ਕਰਨ ਦੇ ਦੌਰਾਨ ਵਰਤਿਆ ਗਿਆ ਸੀ। ਉਹ ਕਿੱਟ ਲਗਭਗ 10 ਅਮਰੀਕਨ ਡਾਲਰ ਦੀ ਹੈੈ ਜਿਸਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਡੁਨੇਟ ਕਰ ਰਹੇ ਹਨ। ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਦ੍ਰਿੜ ਇਰਾਦੇ ਨਾਲ ਹਰ ਕੰਮ ਨੂੰ ਕੀਤਾ ਜਾ ਸਕਦਾ ਹੈ। ਇਸ ਮੌਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਮਲਕੀਅਤ ਸਿੰਘ ਨੇ ਮਾਊਂਟ ਐਵਰੈਸਟ ਦੀ ਚੋਟੀ ਤੇ ਨਿਸ਼ਾਨ ਸਾਹਿਬ ਚੜਾ ਕੇ ਪੂਰੀ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਪਵਿੱਤਰ ਇਤਿਹਾਸ
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਪਵਿੱਤਰ ਇਤਿਹਾਸ
ਪਤਨੀ ਦੀ ਸਹਿਮਤੀ ਤੋਂ ਬਿਨਾਂ ਗੈਰ-ਕੁਦਰਤੀ ਸਰੀਰਕ ਸੰਬੰਧ ਬਣਾਉਣਾ ਅਪਰਾਧ ਨਹੀਂ, ਅਦਾਲਤ ਨੇ ਸੁਣਾਇਆ ਫੈਸਲਾ
ਪਤਨੀ ਦੀ ਸਹਿਮਤੀ ਤੋਂ ਬਿਨਾਂ ਗੈਰ-ਕੁਦਰਤੀ ਸਰੀਰਕ ਸੰਬੰਧ ਬਣਾਉਣਾ ਅਪਰਾਧ ਨਹੀਂ, ਅਦਾਲਤ ਨੇ ਸੁਣਾਇਆ ਫੈਸਲਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 78 ਦਿਨ, ਅੱਜ ਲੋਕਾਂ ਨੂੰ ਦੇਣਗੇ ਸੰਦੇਸ਼; ਚੰਡੀਗੜ੍ਹ 'ਚ SKM ਦੀ ਏਕਤਾ ਪ੍ਰਸਤਾਵ ਮੀਟਿੰਗ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 78 ਦਿਨ, ਅੱਜ ਲੋਕਾਂ ਨੂੰ ਦੇਣਗੇ ਸੰਦੇਸ਼; ਚੰਡੀਗੜ੍ਹ 'ਚ SKM ਦੀ ਏਕਤਾ ਪ੍ਰਸਤਾਵ ਮੀਟਿੰਗ
ਹਵਾਈ ਸਫਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ
ਹਵਾਈ ਸਫਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ
Advertisement
ABP Premium

ਵੀਡੀਓਜ਼

Punjab Weather: ਗਰਮੀ ਨੇ ਦਿੱਤੀ ਦਸਤਕ, ਆਉਣ ਵਾਲੇ ਦਿਨਾਂ 'ਚ ਕਿੱਥੇ ਪਏਗਾ ਮੀਂਹ ?abp sanjhaਬਾਜਵਾ ਦਾ ਭਰਾ ਪਹਿਲਾਂ ਹੀ BJP 'ਚ ਗਿਆ  ਹੁਣ ਬਾਜਵਾ ਦੀ ਆਪਣੀ ਤਿਆਰੀ!ਹੁਣ ਬਿੱਟੂ ਦੱਸੂ ਕਿਵੇਂ ਚੱਲਦੀ ਸਰਕਾਰ? ਰਵਨੀਤ ਬਿੱਟੂ 'ਤੇ ਤੱਤੀ ਹੋਈ MLA ਅਨਮੋਲ ਗਗਨ ਮਾਨਕਾਂਗਰਸ ਨੂੰ ਚੋਰਾਂ ਦੀ ਲੋੜ ਨਹੀਂ! ਸੁਖਜਿੰਦਰ ਰੰਧਾਵਾ ਦਾ 'ਆਪ' 'ਤੇ ਨਿਸ਼ਾਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਪਵਿੱਤਰ ਇਤਿਹਾਸ
ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਪਵਿੱਤਰ ਇਤਿਹਾਸ
ਪਤਨੀ ਦੀ ਸਹਿਮਤੀ ਤੋਂ ਬਿਨਾਂ ਗੈਰ-ਕੁਦਰਤੀ ਸਰੀਰਕ ਸੰਬੰਧ ਬਣਾਉਣਾ ਅਪਰਾਧ ਨਹੀਂ, ਅਦਾਲਤ ਨੇ ਸੁਣਾਇਆ ਫੈਸਲਾ
ਪਤਨੀ ਦੀ ਸਹਿਮਤੀ ਤੋਂ ਬਿਨਾਂ ਗੈਰ-ਕੁਦਰਤੀ ਸਰੀਰਕ ਸੰਬੰਧ ਬਣਾਉਣਾ ਅਪਰਾਧ ਨਹੀਂ, ਅਦਾਲਤ ਨੇ ਸੁਣਾਇਆ ਫੈਸਲਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 78 ਦਿਨ, ਅੱਜ ਲੋਕਾਂ ਨੂੰ ਦੇਣਗੇ ਸੰਦੇਸ਼; ਚੰਡੀਗੜ੍ਹ 'ਚ SKM ਦੀ ਏਕਤਾ ਪ੍ਰਸਤਾਵ ਮੀਟਿੰਗ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 78 ਦਿਨ, ਅੱਜ ਲੋਕਾਂ ਨੂੰ ਦੇਣਗੇ ਸੰਦੇਸ਼; ਚੰਡੀਗੜ੍ਹ 'ਚ SKM ਦੀ ਏਕਤਾ ਪ੍ਰਸਤਾਵ ਮੀਟਿੰਗ
ਹਵਾਈ ਸਫਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ
ਹਵਾਈ ਸਫਰ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ
AI Death Clock: ਕਦੋਂ, ਕਿੱਥੇ ਅਤੇ ਕਿਵੇਂ ਹੋਏਗੀ ਤੁਹਾਡੀ ਮੌਤ ? AI Death Clock ਮੁਫ਼ਤ 'ਚ ਇੰਝ ਦੱਸਦਾ ਮਰਨ ਦਾ ਟਾਈਮ
ਕਦੋਂ, ਕਿੱਥੇ ਅਤੇ ਕਿਵੇਂ ਹੋਏਗੀ ਤੁਹਾਡੀ ਮੌਤ ? AI Death Clock ਮੁਫ਼ਤ 'ਚ ਇੰਝ ਦੱਸਦਾ ਮਰਨ ਦਾ ਟਾਈਮ
Shocking: ਮਧੂ ਮੱਖੀ ਦੇ ਕੱਟਣ ਨਾਲ ਔਰਤ ਦੀ ਹੋਈ ਮੌਤ, ਖਾਣਾ ਖਾਂਦੇ ਸਮੇਂ ਜੀਭ 'ਤੇ ਕੱਟਿਆ; ਡਾਕਟਰ ਨੇ ਦੱਸੀ ਹੈਰਾਨੀਜਨਕ ਵਜ੍ਹਾ
ਮਧੂ ਮੱਖੀ ਦੇ ਕੱਟਣ ਨਾਲ ਔਰਤ ਦੀ ਹੋਈ ਮੌਤ, ਖਾਣਾ ਖਾਂਦੇ ਸਮੇਂ ਜੀਭ 'ਤੇ ਕੱਟਿਆ; ਡਾਕਟਰ ਨੇ ਦੱਸੀ ਹੈਰਾਨੀਜਨਕ ਵਜ੍ਹਾ
Breaking News: ਦਿੱਲੀ 'ਚ 'ਆਪ' ਦੀ ਹਾਰ ਤੋਂ ਬਾਅਦ CBI ਵੱਲੋਂ ਵੱਡਾ ਐਕਸ਼ਨ, 6 ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ
ਦਿੱਲੀ 'ਚ 'ਆਪ' ਦੀ ਹਾਰ ਤੋਂ ਬਾਅਦ CBI ਵੱਲੋਂ ਵੱਡਾ ਐਕਸ਼ਨ, 6 ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ
Acharya Satyendra Das: ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਦੇਹਾਂਤ
Acharya Satyendra Das: ਰਾਮ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਦੇਹਾਂਤ
Embed widget