Amritpal Singh: ਅੰਮ੍ਰਿਤਪਾਲ ਸਿੰਘ ਵਲੋਂ NSA ਨੂੰ ਲੈ ਦਿੱਤੀ ਚੁਣੌਤੀ ਮਾਮਲੇ 'ਚ ਭਲਕੇ ਹਾਈਕੋਰਟ 'ਚ ਹੋਵੇਗੀ ਸੁਣਵਾਈ
Amritpal Singh News: ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਤੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਭਲਕੇ ਉਨ੍ਹਾਂ ਵੱਲੋਂ NSA ਨੂੰ ਲੈ ਦਿੱਤੀ ਚੁਣੌਤੀ ਮਾਮਲੇ 'ਚ ਸੁਣਵਾਈ ਹੋਵੇਗੀ।
Punjab Haryana High Court: ਭਲਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਅੰਮ੍ਰਿਤਪਾਲ (Amritpal Singh) ਵਲੋਂ NSA ਨੂੰ ਲੈ ਦਿੱਤੀ ਚੁਣੌਤੀ ਮਾਮਲੇ 'ਚ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ 'ਚ ਇਹ ਮਾਮਲਾ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਕੋਲ ਰੈਫਰ ਕੀਤਾ ਗਿਆ ਸੀ।
ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ (NSA) ਤਹਿਤ ਆਪਣੀ ਨਜ਼ਰਬੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜੋ ਅਪ੍ਰੈਲ 2023 ਤੋਂ ਡਿਬਰੂਗੜ੍ਹ, ਅਸਾਮ ਦੀ ਜੇਲ੍ਹ ਵਿੱਚ ਬੰਦ ਹੈ, ਦਲੀਲ ਦਿੰਦਾ ਹੈ ਕਿ ਉਸਦੀ ਰੋਕਥਾਮ ਲਈ ਨਜ਼ਰਬੰਦੀ ਗੈਰਕਾਨੂੰਨੀ ਅਤੇ ਅਤਿਅੰਤ ਹੈ।
ਹੋਰ ਪੜ੍ਹੋ : 20 ਕਰੋੜ ਰੁਪਏ ਦਾ ਘਪਲਾ ਕਰਨ ਤੋਂ ਬਾਅਦ ਅਧਿਕਾਰੀ ਫਰਾਰ, ਮਨੀਪੁਰਮ ਫਾਈਨਾਂਸ 'ਤੇ RBI ਦੀ ਡਿੱਗੀ ਗਾਜ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।