ਪੜਚੋਲ ਕਰੋ
Advertisement
ਬਾਦਲ ਵੱਲੋਂ ਲੁਧਿਆਣਾ ਨਿਗਮ ਚੋਣਾਂ ਦੀ ਲਿਸਟ ਜਾਰੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ।
ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ ਇਕ ਤੋਂ ਕੁਮਾਰੀ ਦਿਵਿਆ ਦਾਨਵ, ਵਾਰਡ ਨੰਬਰ ਦੋ ਤੋਂ ਗੁਰਮੇਲ ਸਿੰਘ ਜਾਜੀ, ਵਾਰਡ ਨੰਬਰ ਤਿੰਨ ਤੋਂ ਨਿੰਦਰਜੀਤ ਕੌਰ ਢਿੱਲੋਂ, ਵਾਰਡ ਨੰਬਰ ਪੰਜ ਤੋਂ ਬਲਜਿੰਦਰ ਕੌਰ, ਵਾਰਡ ਨੰਬਰ ਛੇ ਤੋਂ ਸਰਬਜੀਤ ਸਿੰਘ ਲਾਡੀ, ਵਾਰਡ ਨੰਬਰ ਸੱਤ ਤੋਂ ਕੁਲਦੀਪ ਕੌਰ ਭਿੰਡਰ, ਵਾਰਡ ਨੰਬਰ ਨੌਂ ਤੋਂ ਪੂਜਾ ਰਾਣੀ, ਵਾਰਡ ਨੰਬਰ ਬਾਰਾਂ ਤੋਂ ਕੰਵਲਜੀਤ ਸਿੰਘ ਨਿੱਕੂ ਗਰੇਵਾਲ, ਵਾਰਡ ਨੰਬਰ ਤੇਰਾਂ ਤੋਂ ਮਨਦੀਪ ਕੌਰ ਸੰਧੂ, ਵਾਰਡ ਨੰਬਰ ਚੋਦਾਂ ਤੋਂ ਭਰਪੂਰ ਸਿੰਘ, ਵਾਰਡ ਨੰਬਰ 17 ਤੋਂ ਜਸਮੀਤ ਕੌਰ, ਵਾਰਡ ਨੰਬਰ 18 ਤੋਂ ਸੁਖਦੇਵ ਸਿੰਘ ਗਿੱਲ, ਵਾਰਡ ਨੰਬਰ 25 ਤੋਂ ਸ਼ੁਸ਼ਮਾ ਰਾਣੀ ਸੋਢੀ, ਵਾਰਡ ਨੰਬਰ 26 ਤੋਂ ਸੁਰਜੀਤ ਸਿੰਘ ਰਾਏ , ਵਾਰਡ ਨੰਬਰ 27 ਤੋਂ ਗੁਰਮੇਲ ਕੌਰ
, ਵਾਰਡ ਨੰਬਰ 28 ਤੋਂ ਪਰਮਜੀਤ ਸਿੰਘ ਗਰਚਾ, ਵਾਰਡ ਨੰਬਰ 33 ਤੋਂ ਸਰਬਜੀਤ ਕੌਰ ਸੰਧੂ, ਵਾਰਡ ਨੰਬਰ 34 ਤੋਂ ਰਖਵਿੰਦਰ ਸਿੰਘ ਗਾਬੜੀਆ, ਵਾਰਡ ਨੰਬਰ 35 ਤੋਂ ਰਣਜੀਤ ਕੌਰ, ਵਾਰਡ ਨੰਬਰ 36 ਤੋਂ ਜਗਬੀਰ ਸਿੰਘ ਸੋਖੀ, ਵਾਰਡ ਨੰਬਰ 38 ਤੋਂ ਸਵਰਨ ਸਿੰਘ ਮਹੌਲੀ, ਵਾਰਡ ਨੰਬਰ 39 ਤੋਂ ਜਸਵਿੰਦਰ ਕੌਰ ਪਲਾਹਾ, ਵਾਰਡ ਨੰਬਰ 40 ਤੋਂ ਪ੍ਰਦੀਪ ਕੁਮਾਰ ਦੀਪੂ, ਵਾਰਡ ਨੰਬਰ 41 ਤੋਂ ਕੁਲਵਿੰਦਰ ਕੌਰ ਗੋਗਾ, ਵਾਰਡ ਨੰਬਰ 44 ਤੋਂ ਮੀਤਪਾਲ ਸਿੰਘ ਦੁੱਗਰੀ, ਵਾਰਡ ਨੰਬਰ 45 ਤੋਂ ਬਲਜੀਤ ਕੌਰ, ਵਾਰਡ ਨੰਬਰ 46 ਤੋਂ ਹਰਭਜਨ ਸਿੰਘ ਡੰਗ, ਵਾਰਡ ਨੰਬਰ 47 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 48 ਤੋਂ ਗੁਰਦੀਪ ਸਿੰਘ ਛਾਬੜਾ, ਵਾਰਡ ਨੰਬਰ 49 ਤੋਂ ਸਰਬਜੀਤ ਕੌਰ ਗਿੱਲ, ਵਾਰਡ ਨੰਬਰ 50 ਤੋਂ ਜੀਵਨ ਸੇਖਾ, ਵਾਰਡ ਨੰਬਰ 54 ਤੋਂ ਸੁਰਿੰਦਰ ਕੌਰ ਮੰਨਾ, ਵਾਰਡ ਨੰਬਰ ਤੋਂ ਤਨਵੀਰ ਸਿੰਘ ਧਾਲੀਵਾਲ, ਵਾਰਡ ਨੰਬਰ 71 ਤੋਂ ਬੀਬਾ ਨਵਦਿਆਲ ਸਿੰਘ, ਵਾਰਡ ਨੰਬਰ 72 ਤੋਂ ਹਰਪ੍ਰੀਤ ਸਿੰਘ ਬੇਦੀ, ਵਾਰਡ ਨੰਬਰ 74 ਤੋਂ ਪਰਮਜੀਤ ਕੌਰ ਸ਼ਿਵਾਲਿਕ, ਵਾਰਡ ਨੰਬਰ 75 ਤੋਂ ਬੀਬੀ ਸੁਖਵਿੰਦਰ ਕੌਰ, ਵਾਰਡ ਨੰਬਰ 81 ਤੋਂ ਕਮਲਜੀਤ ਕੌਰ ਨੂੰ ਪਹਿਲੀ ਸੂਚੀ 'ਚ ਥਾਂ ਦਿੱਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement