ਪੜਚੋਲ ਕਰੋ

Corona Booster Dose: ਹੈਲਥ ਵਰਕਰਜ ਤੇ ਫਰੰਟ ਲਾਈਨ ਵਰਕਰਜ਼ ਨੂੰ ਲੱਗਣੀ ਸ਼ੁਰੂ ਹੋਈ ਬੂਸਟਰ ਡੋਜ

Corona Vaccine: ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਿਵਲ ਹਸਪਤਾਲ ਦੇ ਟੀਕਾਕਰਣ ਕੇਂਦਰ ਦਾ ਦੌਰਾ ਕੀਤਾ ਤੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੂਸਟਰ ਡੋਜ ਲਾਉਣ ਲਈ ਵਾਧੂ ਟੀਮਾਂ ਦੀ ਤੈਨਾਤੀ ਕਰ ਦਿੱਤੀ ਹੈ

ਅੰਮ੍ਰਿਤਸਰ: ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਅੱਜ ਤੋਂ ਦੇਸ਼ 'ਚ ਕੋਰੋਨਾ ਖਿਲਾਫ ਲੜਨ ਵਾਲੇ ਫਰੰਟ ਲਾਈਨ ਵਰਕਰਜ਼, ਹੈਲਥ ਵਰਕਰਜ਼ ਤੇ ਬਜੁਰਗਾਂ ਨੂੰ ਬੂਸਟਰ ਡੋਜ ਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਅੰਮ੍ਰਿਤਸਰ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਅੰਮ੍ਰਿਤਸਰ ਦੇ ਵੱਖ-ਵੱਖ ਟੀਕਾਕਰਣ ਕੇਂਦਰਾਂ, ਜਿੱਥੇ ਕੋਰੋਨਾ ਦੀ ਵੈਕਸੀਨੇਸ਼ਨ ਪਹਿਲਾਂ ਤੋਂ ਜਾਰੀ ਸੀ, ਵਿਖੇ ਹੀ ਬੂਸਟਰ ਡੋਜ ਲਗਾਈ ਜਾ ਰਹੀ ਹੈ। ਇਸ 'ਚ ਜ਼ਿਆਦਾਤਰ ਹੈਲਥ ਵਰਕਰ ਹੀ ਪਹੁੰਚ ਰਹੇ ਹਨ ਤੇ ਬਜੁਰਗ ਘੱਟ ਗਿਣਤੀ 'ਚ ਬੂਸਟਰ ਡੋਜ਼ ਲਵਾ ਰਹੇ ਹਨ।

ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਸਬ ਡਵੀਜਨ ਪੱਧਰ 'ਤੇ ਬਣੇ ਸਿਵਲ ਹਸਪਤਾਲਾਂ ਤੇ ਵੱਡੀਆਂ ਡਿਸਪੈਂਸਰੀਆਂ 'ਚ ਬਣੇ ਟੀਕਾਕਰਨ ਕੇਂਦਰਾਂ 'ਤੇ ਬੂਸਟਰ ਡੋਜ ਲਗਾਈ ਜਾ ਰਹੀ ਹੈ। ਬੂਸਟਰ ਡੋਜ ਲਗਾਉਣ ਲਈ ਪੁੱਜੇ ਹੈਲਥ ਵਰਕਰਜ ਨੇ ਇਸ ਨੂੰ ਅਤਿ ਜ਼ਰੂਰੀ ਤੇ ਲਾਜਮੀ ਕਦਮ ਕਰਾਰ ਦਿੱਤਾ, ਕਿਉਂਕਿ ਇਸ ਨਾਲ ਕੋਰੋਨਾ ਖਿਲਾਫ ਲੜਨ ਦੀ ਸ਼ਕਤੀ ਨੂੰ ਹੋਰ ਬਲ ਮਿਲਦਾ ਹੈ ਤੇ ਸਾਰਿਆਂ ਨੂੰ ਆਪਣੀ ਵਾਰੀ ਮੁਤਾਬਕ ਬੂਸਟਰ ਡੋਜ ਲਾਉਣੀ ਚਾਹੀਦੀ ਹੈ।

ਅੰਮ੍ਰਿਤਸਰ ਜ਼ਿਲ੍ਹੇ 'ਚੋਂ ਮਿਲੀ ਜਾਣਕਾਰੀ ਮੁਤਾਬਕ 97 ਫੀਸਦੀ ਹੈਲਥ ਵਰਕਰਜ਼ ਵੈਕਸੀਨੇਸ਼ਨ ਦੀਆਂ ਦੋਵੇ ਡੋਜ ਲਵਾ ਚੁੱਕੇ ਹਨ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਸਿਵਲ ਹਸਪਤਾਲ ਦੇ ਟੀਕਾਕਰਣ ਕੇਂਦਰ ਦਾ ਦੌਰਾ ਕੀਤਾ ਤੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੂਸਟਰ ਡੋਜ ਲਾਉਣ ਲਈ ਵਾਧੂ ਟੀਮਾਂ ਦੀ ਤੈਨਾਤੀ ਕਰ ਦਿੱਤੀ ਹੈ ਤੇ ਸਾਰੇ ਟੀਕਾਕਰਣ ਕੇੰਦਰਾਂ 'ਤੇ ਬੂਸਟਰ ਡੋਜ ਲੱਗਣੀ ਸ਼ੁਰੂ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਦੀ ਟੈਸਟਿੰਗ ਤੇ ਵੈਕਸੀਨੇਸ਼ਨ ਕੇੰਦਰਾਂ 'ਤੇ ਦੁਬਾਰਾ ਭੀੜ ਵਧਣ ਲੱਗੀ ਹੈ। ਇਸ ਕਰਕੇ ਸਾਰਾ ਸਿਹਤ ਵਿਭਾਗ ਪਹਿਲਾਂ ਵਾਂਗ ਦਿਨ ਰਾਤ ਜੁਟਿਆ ਹੋਇਆ ਹੈ।

ਇਹ ਵੀ ਪੜ੍ਹੋ: Ind vs SA 3rd Test: ਤੀਜੇ ਟੈਸਟ 'ਚ ਬਦਲਾਅ ਨਾਲ ਉੱਤਰੇਗੀ ਟੀਮ ਇੰਡੀਆ, ਇਹ ਹੋਵੇਗੀ Playing 11

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ

Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?

ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ

Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ

ABP Premium

ਵੀਡੀਓਜ਼

Salman Khan Dance at Ambani Wedding ਅੰਬਾਨੀ ਦੇ ਮੁੰਡੇ ਦੇ ਸੰਗੀਤ ਚ ਨੱਚੇ ਸਲਮਾਨ ਖਾਨPatiala water Logging | ਪਟਿਆਲਾ ਦੇ ਕਈ ਨੀਵੇਂ ਇਲਾਕੇ ਪਾਣੀ 'ਚ ਡੁੱਬੇ, ਬਰਸਾਤ ਨੇ ਧੋਤੇ ਨਿਗਮ ਪ੍ਰਬੰਧJalalabad Chor Viral Video | ਪਿੰਡ ਮੂਸਾ ਦੇ ਚੋਰ ਨੇ ਰੋ-ਰੋ ਦੱਸੀ ਚੋਰੀ ਕਰਨ ਦੀ ਮਜ਼ਬੂਰੀ, ਲੋਕਾਂ ਨੇ ਕੀਤੀ ਛਿੱਤਰਪਰੇਡSonam Bajwa At Ambani's Sangeet Ceremony  Ambani Party ਅੰਬਾਨੀ ਦੇ ਫੰਕਸ਼ਨ 'ਚ ਸੋਨਮ ਬਾਜਵਾ , ਜਲਵਾ ਤਾਂ ਵੇਖੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Himachal Rains: ਹਿਮਾਚਲ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ 'ਤੇ ਬਿਜਲੀ ਸੇਵਾ ਠੱਪ
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
Vegetable Prices: ਮੀਂਹ ਤੋਂ ਸਰਕਾਰ ਨੂੰ ਉਮੀਦ, ਕੀ ਪਵੇਗਾ ਆਲੂ, ਪਿਆਜ਼ ਤੇ ਟਮਾਟਰ ਦੇ ਭਾਅ 'ਤੇ ਅਸਰ?
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
ਕਿੱਸਾ ਕੁਰਸੀ ਦਾ... ਇੱਕ ਨਾਮੀ ਸਕੂਲ ਵਿੱਚ ਪ੍ਰਿੰਸੀਪਲ ਨਾਲ ਬਦਸਲੂਕੀ, ਕੁੱਟਮਾਰ ਕਰਕੇ ਖੋਹੀ ਕੁਰਸੀ, ਭਾਰੀ ਹੰਗਾਮਾ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Hathras Stampede: ਹਾਥਰਸ ਕੇਸ 'ਚ ਭੋਲੇ ਬਾਬੇ ਦੇ ਖਾਸ ਬੰਦੇ ਨੇ ਕੀਤਾ ਸਰੰਡਰ, ਪੁਲਿਸ ਨੇ ਇੱਕ ਲੱਖ ਰੁਪਏ ਦਾ ਰੱਖਿਆ ਸੀ ਇਨਾਮ
Voice Fraud Alert:  AI ਦੀ ਮਦਦ ਨਾਲ ਤੁਹਾਡੀ ਵੀ ਬਣਾਈ ਜਾ ਸਕਦੀ ਨਕਲੀ ਆਵਾਜ਼ ਤੇ ਠੱਗਿਆ ਜਾ ਸਕਦਾ ਪਰਿਵਾਰ, ਇਹਨਾਂ ਤਰੀਕਿਆਂ ਨਾਲ ਠੱਗੀ ਤੋਂ ਬਚੋ 

Budget 2024: ਮੋਦੀ ਸਰਕਾਰ ਆਪਣੇ 'ਚ ਸੇਵਿੰਗ ਅਕਾਊਂਟ 'ਤੇ ਸਕਦੀ ਵੱਡਾ ਤੋਹਫ਼ਾ, ਆਹ ਐਲਾਨ ਕਰਨ ਦੀ ਤਿਆਰੀ 'ਚ ਸਰਕਾਰ

Jalandhar By-polls: ਚੋਣਾਂ ਤੋਂ ਪਹਿਲਾਂ ਹੋ ਗਈ ਭਵਿੱਖਬਾਣੀ, ਤੀਜੇ ਨੰਬਰ ਆਵੇਗੀ ਆਮ ਆਦਮੀ ਪਾਰਟੀ ! ਕਾਂਗਰਸ ਨੇ ਜਾਰੀ ਕੀਤੇ ਅੰਕੜੇ 

Iran Presidential Election: ਇਰਾਨ ਨੂੰ ਨਹੀਂ ਮਿਲਿਆ ਹਾਲੇ ਰਾਸ਼ਟਰਪਤੀ, ਦੂਜੇ ਗੇੜ ਦੀਆਂ ਚੋਣਾਂ ਕੀ ਸਥਿਤੀ ਕਰੇਗੀ ਸਾਫ਼ ?

Embed widget