ਪੜਚੋਲ ਕਰੋ

Punjab Police: ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ, ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Gangster Goldy Brar: ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Punjab News: ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ (Goldy Brar) ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀ ਗੋਲਡੀ ਬਰਾੜ ਦੇ ਗੁੰਡੇ ਹਨ ਅਤੇ ਉਹ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ।

ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ 'ਚ ਉਸ ਨੇ ਇੱਕ ਸੁਰੱਖਿਆ ਏਜੰਸੀ ਦੇ ਮਾਲਕ 'ਤੇ ਕਰੀਬ ਅੱਠ ਰਾਊਂਡ ਫਾਇਰ ਕੀਤੇ ਸਨ। ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੋਵੇਂ ਵਿਅਕਤੀ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਦੀ ਪਛਾਣ ਹਰਸ਼ਦੀਪ ਸਿੰਘ ਤੇ ਗੁਰਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਮੋਹਾਲੀ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪਟਿਆਲਾ ਤੋਂ ਫ਼ਰੀਦਕੋਟ ਦੇ ਰਸਤੇ ਅੰਮ੍ਰਿਤਸਰ ਪਹੁੰਚਿਆ ਅਤੇ ਇੱਥੋਂ ਉਸ ਨੇ ਟਰੇਨ ਰਾਹੀਂ ਮੁੰਬਈ ਜਾਣਾ ਸੀ ਪਰ ਪੁਲਿਸ ਨੇ ਜਾਲ ਵਿਛਾ ਕੇ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਜਿਸ ਟੈਕਸੀ ਵਿੱਚ ਉਹ ਪੰਜਾਬ ਵਿੱਚ ਸਫ਼ਰ ਕਰ ਰਹੇ ਸਨ, ਉਸ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਗੋਲਡੀ ਬਰਾੜ ਨਾਲ ਸਿੱਧੇ ਸਬੰਧ ਸਨ ਅਤੇ ਗੋਲਡੀ ਬਰਾੜ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ 3 ਲੱਖ ਰੁਪਏ ਵੀ ਭੇਜੇ ਸਨ।

ਉਨ੍ਹਾਂ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਪੁਲਿਸ ਨੇ ਸਤਿੰਦਰਜੀਤ ਸਿੰਘ ਉਰਫ਼ ਗੈਂਗਸਟਰ ਗੋਲਡੀ ਬਰਾੜ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ

Panchayat Election: ਪੰਚਾਇਤੀ ਚੋਣਾਂ ਬਾਰੇ ਮਾਨ ਸਰਕਾਰ ਦੀ ਸਭ ਤੋਂ ਵੱਡੀ ਆਪਡੇਟ ਆਈ ਸਾਹਮਣੇ, ਦੋ ਪੜਾਵਾਂ 'ਚ ਹੋਣਗੇ ਇਲੈਕਸ਼ਨ, ਆਹ ਬਣਿਆ ਕਾਰਨ 

ਰਿਫਾਇੰਡ ਤੇਲ 'ਚ ਖਾਣਾ ਬਣਾਉਣਾ ਦਿਲ ਦੀ ਸਿਹਤ ਲਈ ਖਤਰਨਾਕ, ਸਰੀਰ ਨੂੰ ਲੱਗ ਜਾਂਦੀਆਂ ਹੋਰ ਵੀ ਕਈ ਬਿਮਾਰੀਆਂ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-09-2024)
Advertisement
ABP Premium

ਵੀਡੀਓਜ਼

Deep Sidhu ਭਰਾ ਨੇ ਕੰਬਣ ਲਾਈਆਂ ਸਿਆਸੀ ਪਾਰਟੀਆਂ ! Amritpal Singh ਵੱਲੋਂ ਹਮਾਇਤ ਦਾ ਐਲਾਨ !Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp SanjhaNIA ਦੀ ਰੇਡ 'ਤੇ ਭੜਕੇ Amritpal ਦੇ ਪਿਤਾ ! CM Maan 'ਤੇ ਲਾਏ ਵੱਡੇ ਇਲਜ਼ਾਮ ! | Abp SanjhaBarnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
Panchayat Election: ਪੰਚਾਇਤੀ ਚੋਣਾਂ ਬਾਰੇ ਮਾਨ ਸਰਕਾਰ ਦੀ ਸਭ ਤੋਂ ਵੱਡੀ ਆਪਡੇਟ ਆਈ ਸਾਹਮਣੇ, ਦੋ ਪੜਾਵਾਂ 'ਚ ਹੋਣਗੇ ਇਲੈਕਸ਼ਨ, ਆਹ ਬਣਿਆ ਕਾਰਨ 
Panchayat Election: ਪੰਚਾਇਤੀ ਚੋਣਾਂ ਬਾਰੇ ਮਾਨ ਸਰਕਾਰ ਦੀ ਸਭ ਤੋਂ ਵੱਡੀ ਆਪਡੇਟ ਆਈ ਸਾਹਮਣੇ, ਦੋ ਪੜਾਵਾਂ 'ਚ ਹੋਣਗੇ ਇਲੈਕਸ਼ਨ, ਆਹ ਬਣਿਆ ਕਾਰਨ 
ਰਿਫਾਇੰਡ ਤੇਲ 'ਚ ਖਾਣਾ ਬਣਾਉਣਾ ਦਿਲ ਦੀ ਸਿਹਤ ਲਈ ਖਤਰਨਾਕ, ਸਰੀਰ ਨੂੰ ਲੱਗ ਜਾਂਦੀਆਂ ਹੋਰ ਵੀ ਕਈ ਬਿਮਾਰੀਆਂ
ਰਿਫਾਇੰਡ ਤੇਲ 'ਚ ਖਾਣਾ ਬਣਾਉਣਾ ਦਿਲ ਦੀ ਸਿਹਤ ਲਈ ਖਤਰਨਾਕ, ਸਰੀਰ ਨੂੰ ਲੱਗ ਜਾਂਦੀਆਂ ਹੋਰ ਵੀ ਕਈ ਬਿਮਾਰੀਆਂ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-09-2024)
Kidney health: ਡਾਈਟ 'ਚ ਸ਼ਾਮਲ ਕਰ ਲਓ ਆਹ 5 Foods, ਮਸ਼ੀਨ ਵਾਂਗ ਕੰਮ ਕਰੇਗੀ ਕਿਡਨੀ, ਕਦੇ ਨਹੀਂ ਹੋਵੋਗੇ ਬਿਮਾਰ

Okra Benefits: ਇਸ ਹਰੇ ਰੰਗ ਦੀ ਸਬਜ਼ੀ 'ਚ ਲੁਕਿਆ ਸਿਹਤ ਦਾ ਖਜਾਨਾ, ਸੁਆਦ ਹੀ ਨਹੀਂ ਸਿਹਤ ਦੇ ਲਈ ਵੀ ਲਾਜਵਾਬ

Punjab News: 2016 ਤੋਂ ਬਾਅਦ ਕੋਈ ਸਰਵੇਖਣ ਨਹੀਂ ਹੋਇਆ, ਪੰਜਾਬ 'ਚ ਅਣਅਧਿਕਾਰਤ ਕਲੋਨੀਆਂ ਦੀ ਗਿਣਤੀ ਬਾਰੇ ਸਰਕਾਰ ਸੁੱਤੀ ਪਈ

Farmer Protest: ਕਿਸਾਨਾਂ ਦੀ ਮਹਾਪੰਚਾਇਤੀ ‘ਚ ਹੋਏ ਵੱਡੇ ਫੈਸਲੇ, ਭਾਜਪਾ ਖ਼ਿਲਾਫ਼ ਕੱਢੀਆਂ ਜਾਣਗੀਆਂ ਵੱਡੀਆਂ ਰੈਲੀਆਂ, ਕਿਹਾ- ਸੱਤਾ ਖੁੱਸਣ ਦੇ ਡਰੋਂ ਕਿਸਾਨਾਂ ‘ਤੇ ਕੱਢ ਰਹੇ ਗ਼ੁੱਸਾ

Embed widget