ਪੜਚੋਲ ਕਰੋ

Punjab News: "ਸਿਸੋਦੀਆ ਤੇ ਜੈਨ ਦੀ ਨਿਯੁਕਤੀ ਆਪ ਦੇ ਦੀਵਾਲੀਆਪਨ ਦਾ ਸਬੂਤ !" ਕਰੋੜਾਂ ਦੇ ਘਪਲਿਆਂ 'ਚ ਸ਼ਾਮਲ ਹੋਣ ਦੇ ਦੋਸ਼ ਪਰ ਹੁਣ ਮਿਲੀ ਪੰਜਾਬ ਦੀ ਜ਼ਿੰਮੇਵਾਰੀ

ਜ਼ਿਕਰ ਕਰ ਦਈਏ ਕਿ ਇਹ ਫੈਸਲਾ 16 ਮਾਰਚ ਨੂੰ 3 ਸਾਲ ਪੂਰੇ ਹੋਣ ਤੋਂ ਤੁਰੰਤ ਬਾਅਦ ਲਿਆ ਗਿਆ ਹੈ। ਇਸ ਨਾਲ ਹੀ ਹੁਣ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਜਿਸ ਕਾਰਨ ਦੋਵਾਂ ਦੀ ਨਿਯੁਕਤੀ ਅੱਜ ਯਾਨੀ ਸ਼ੁੱਕਰਵਾਰ ਨੂੰ ਕੀਤੀ ਗਈ।

Punjab News: ਪੰਜਾਬ ਵਿੱਚ ਇਸ ਵੇਲੇ ਪੂਰੀ ਆਮ ਆਦਮੀ ਪਾਰਟੀ ਸਰਗਰਮ ਹੈ ਕਿਉਂਕਿ ਪੰਜਾਬ ਦੇਸ਼ ਦਾ ਇੱਕੋ ਇੱਕ ਅਜਿਹਾ ਸੂਬਾ ਬਚਿਆ ਹੈ ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਅਜਿਹੇ ਵਿੱਚ ਆਪ ਦੀ ਸਿਖਰਲੀ ਲੀਡਰਸ਼ਿਪ ਆਪਣਾ ਪੂਰਾ ਧਿਆਨ ਪੰਜਾਬ 'ਤੇ ਕੇਂਦਰਿਤ ਕਰ ਰਹੀ ਹੈ। 

ਇਸ ਦੌਰਾਨ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਵਿੱਚ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਕੁਮਾਰ ਜੈਨ ਨੂੰ ਦਿੱਤੀ ਗਈ ਹੈ।

ਇਸ ਤੋਂ ਬਾਅਦ ਪੰਜਾਬ ਵਿੱਚ ਵਿਰੋਧੀਆਂ ਵੱਲੋਂ ਇਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹਲਕਾ ਭਲੁੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੋਵਾਂ ਦੀ ਨਿਯੁਕਤੀ ਆਦਮੀ ਪਾਰਟੀ ਦੇ ਦੀਵਾਲੀਆਪਨ ਦਾ ਵੱਡਾ ਸਬੂਤ ਹੈ, ਜਿਸ ਲਈ ਹੁਣ ਕੁਝ ਸਾਫ਼-ਸੁਥਰੇ ਨੇਤਾ ਨਹੀਂ ਮਿਲ ਰਹੇ ! ਕਿਉਂਕਿ ਦੋਵੇਂ ਨਾ ਸਿਰਫ਼ ਸੈਂਕੜੇ ਕਰੋੜਾਂ ਦੇ ਸ਼ਰਾਬ ਘੁਟਾਲੇ ਦੇ ਦੋਸ਼ੀ ਹਨ, ਸਗੋਂ ਹਾਲ ਹੀ ਵਿੱਚ 1300 ਕਰੋੜ ਦੇ ਕਲਾਸਰੂਮ ਘੁਟਾਲੇ ਦੇ ਦੋਸ਼ੀ ਵਜੋਂ ਪਛਾਣੇ ਗਏ ਹਨ!

ਜ਼ਿਕਰ ਕਰ ਦਈਏ ਕਿ ਇਹ ਫੈਸਲਾ 16 ਮਾਰਚ ਨੂੰ 3 ਸਾਲ ਪੂਰੇ ਹੋਣ ਤੋਂ ਤੁਰੰਤ ਬਾਅਦ ਲਿਆ ਗਿਆ ਹੈ। ਇਸ ਨਾਲ ਹੀ ਹੁਣ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਜਿਸ ਕਾਰਨ ਦੋਵਾਂ ਦੀ ਨਿਯੁਕਤੀ ਅੱਜ ਯਾਨੀ ਸ਼ੁੱਕਰਵਾਰ ਨੂੰ ਕੀਤੀ ਗਈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਈਡੀ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਭਾਰਤੀ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਦੋਂ ਕਿ ਇੱਕ ਹੋਰ ਮਾਮਲੇ ਵਿੱਚ, ਈਡੀ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਚਲਾ ਰਹੀ ਸੀ ਜਿਸ ਲਈ ਰਾਸ਼ਟਰਪਤੀ ਤੋਂ ਇਜਾਜ਼ਤ ਲਈ ਗਈ ਸੀ ਜਿਸ ਤੋਂ ਬਾਅਦ ਦੋਵੇਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਹਾਲਾਂਕਿ ਹੁਣ ਦੋਵੇਂ ਲੀਡਰ ਜੇਲ੍ਹੋਂ ਬਾਹਰ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ

ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ

Punjab News: ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
Punjab News: ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
2026 ਦੀਆਂ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ... ਇਸ ਵਜ੍ਹਾ ਕਰਕੇ ਘੱਟ ਹੋਈਆਂ ਛੁੱਟੀਆਂ ਪਰ ਵੀਕਐਂਡ ਬਣੇ ਖ਼ਾਸ

Punjab Weather Today: ਪੰਜਾਬ 'ਚ ਅੱਜ ਤੇ ਕੱਲ੍ਹ ਮੀਂਹ ਦਾ ਅਲਰਟ, ਠੰਢ ਵੱਧਣ ਦੇ ਨਾਲ ਹੀ ਪੈ ਸਕਦਾ ਕੋਹਰਾ, ਲੋਕ ਸਫਰ ਕਰਦੇ ਹੋਏ ਵਰਤਨ ਸਾਵਧਾਨੀ

Punjab News: ਪੰਜਾਬ 'ਚ ਇਨ੍ਹਾਂ ਵਾਹਨਾਂ ਦੀ ਐਂਟਰੀ 'ਤੇ ਲੱਗੀ ਰੋਕ, ਜਾਣੋ ਰੂਟ ਪਲਾਨ; ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਏਗੀ ਕਾਨੂੰਨੀ ਕਾਰਵਾਈ...
ਪੰਜਾਬ 'ਚ ਇਨ੍ਹਾਂ ਵਾਹਨਾਂ ਦੀ ਐਂਟਰੀ 'ਤੇ ਲੱਗੀ ਰੋਕ, ਜਾਣੋ ਰੂਟ ਪਲਾਨ; ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਏਗੀ ਕਾਨੂੰਨੀ ਕਾਰਵਾਈ...
Punjab News: ਪੰਜਾਬ 'ਚ 5 ਨਵੰਬਰ ਨੂੰ ਰਹੇਗੀ ਛੁੱਟੀ, ਇਹ ਦੁਕਾਨਾਂ ਵੀ ਰਹਿਣਗੀਆਂ ਬੰਦ! ਸਖ਼ਤ ਹੁਕਮ ਜਾਰੀ

Embed widget