(Source: ECI/ABP News/ABP Majha)
Punjab news: 'ਆਪ' ਵਿਧਾਇਕ ਰਣਬੀਰ ਭੁੱਲਰ 'ਤੇ ਭੜਕੇ ਮਜੀਠੀਆ, ਕਿਹਾ- ਦੁਕਾਨਦਾਰਾਂ ਤੋਂ ਮੁਆਫ਼ੀ ਮੰਗਣ, ਜਾਣੋ ਕੀ ਹੈ ਮਾਮਲਾ
Punjab news: ਬਿਕਰਮ ਮਜੀਠੀਆ ਨੇ ਕਿਹਾ ਕਿ ਰਣਬੀਰ ਸਿੰਘ ਭੁੱਲਰ ਦਾ ਦੁਕਾਨਦਾਰਾਂ ਨਾਲ ਅਜਿਹਾ ਵਿਵਹਾਰ ਕਰਨਾ ਉਨ੍ਹਾਂ ਦੀ ਮਾਨਸਿਕਤ ਦਰਸਾਉਂਦਾ ਹੈ ਜਿਸ ਕਰਕੇ ਮੈਂ ਚਾਹੁੰਦਾ ਹੈ ਕਿ ਉਹ ਦੁਕਾਨਦਾਰਾਂ ਤੋਂ ਮੁਆਫ਼ੀ ਮੰਗਣ।
Punjab news: ਫ਼ਿਰੋਜ਼ਪੁਰ ਵਿੱਚ ਕਿਸਾਨ ਚੂੰਗੀ ਨੰਬਰ 7 ‘ਤੇ ਧਰਨਾ ਦੇ ਰਹੇ ਹਨ ਜਿਨ੍ਹਾਂ ਨਾਲ ਆਪ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮਾੜਾ ਵਿਵਹਾਰ ਕੀਤਾ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਬਿਕਰਮ ਮਜੀਠੀਆ ਨੇ ਕਿਹਾ ਕਿ ਫਿਰੋਜਪੁਰ ਸ਼ਹਿਰੀ ਤੋਂ AAP ਦੇ MLA ਰਣਬੀਰ ਸਿੰਘ ਭੁੱਲਰ ਨੇ ਅੱਜ ਫ਼ਿਰੋਜ਼ਪੁਰ ਚੂੰਗੀ ਨੰਬਰ 7 ਤੇ ਧਰਨਾ ਦੇ ਰਹੇ ਦੁਕਾਨਦਾਰ ਅਤੇ ਕਿਸਾਨਾਂ ਨਾਲ ਬਦਤਮੀਜ਼ੀ ਅਤੇ ਗਾਲਾਂ ਕੱਢ ਘਟੀਆ ਮਾਨਸਿਕਤਾ ਪ੍ਰਗਟ ਕੀਤੀ ਹੈ। ਜਿਸਦੀ ਮੈਂ ਨਿਖੇਧੀ ਕਰਦਾ ਹਾਂ। MLA , ਕਿਸਾਨਾਂ ਅਤੇ ਦੁਕਾਨਦਾਰਾਂ ਤੋਂ ਮੁਆਫ਼ੀ ਮੰਗੇ !!
ਬਿਕਰਮ ਮਜੀਠੀਆ ਨੇ ਕਿਹਾ ਕਿ ਰਣਬੀਰ ਸਿੰਘ ਭੁੱਲਰ ਦਾ ਅਜਿਹਾ ਵਿਵਹਾਰ ਕਰਨਾ ਉਨ੍ਹਾਂ ਦੀ ਮਾਨਸਿਕਤ ਦਰਸਾਉਂਦਾ ਹੈ ਜਿਸ ਕਰਕੇ ਮੈਂ ਚਾਹੁੰਦਾ ਹੈ ਕਿ ਉਹ ਦੁਕਾਨਦਾਰਾਂ ਤੋਂ ਮੁਆਫ਼ੀ ਮੰਗਣ।
ਫਿਰੋਜਪੁਰ ਸ਼ਹਿਰੀ ਤੋਂ AAP ਦੇ MLA ਰਣਬੀਰ ਸਿੰਘ ਭੁੱਲਰ ਨੇ ਅੱਜ ਫ਼ਿਰੋਜ਼ਪੁਰ ਚੂੰਗੀ ਨੰਬਰ 7 ਤੇ ਧਰਨਾ ਦੇ ਰਹੇ ਦੁਕਾਨਦਾਰ ਅਤੇ ਕਿਸਾਨਾਂ ਨਾਲ ਬਦਤਮੀਜ਼ੀ ਕੀਤੀ ਅਤੇ ਗਾਲਾਂ ਕੱਢ ਘਟੀਆ ਮਾਨਸਿਕਤਾ ਪ੍ਰਗਟ ਕੀਤੀ ਹੈ। ਜਿਸਦੀ ਮੈਂ ਨਿਖੇਧੀ ਕਰਦਾ ਹਾਂ।
— Bikram Singh Majithia (@bsmajithia) February 22, 2024
MLA , ਕਿਸਾਨਾਂ ਅਤੇ ਦੁਕਾਨਦਾਰਾਂ ਤੋਂ ਮੁਆਫ਼ੀ ਮੰਗੇ !! pic.twitter.com/Gc8qyq8uae
ਇਹ ਵੀ ਪੜ੍ਹੋ: Farmer Protest: ਮਾਰੋ ਮਾਰੀ ਵਾਲਾ ਵਤੀਰਾ ਸਰਕਾਰ ਲਈ ਮਾਰੂ ਸਿੱਧ ਹੋਵੇਗਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਚੇਤਾਵਨੀ