ਪੜਚੋਲ ਕਰੋ

BJP Punjab: ਭਾਜਪਾ ਚੋਣਾਂ ਲਈ ਤਿਆਰ, ਸੁਨੀਲ ਜਾਖੜ ਵਲੋਂ 31 ਸੈੱਲਾਂ ਦੇ ਕਨਵੀਨਰ ਨਿਯੁਕਤ

Sunil Jakhar ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੇ ਲਗਭਗ 31 ਵੱਖ-ਵੱਖ ਸੈੱਲਾਂ ਦੇ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕ

 ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੇ ਲਗਭਗ 31 ਵੱਖ-ਵੱਖ ਸੈੱਲਾਂ ਦੇ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਹਨ। ਸ੍ਰੀ ਜਾਖੜ ਵੱਲੋਂ ਜਾਰੀ 31 ਸੈੱਲਾਂ ਦੀ ਸੂਚੀ ਵਿੱਚ ਰੰਜਨ ਕਾਮਰਾ ਨੂੰ ਸਟੇਟ ਸੇਲਜ਼ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਅਤੇ ਰਾਹੁਲ ਮਹੇਸ਼ਵਰੀ ਨੂੰ ਸਟੇਟ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਟ੍ਰੇਡ ਸੈੱਲ ਵਿਚ ਦਿਨੇਸ਼ ਸਰਪਾਲ ਨੂੰ ਕਨਵੀਨਰ ਅਤੇ ਸਰਜੀਵਨ ਜਿੰਦਲ, ਕਪਿਲ ਅਗਰਵਾਲ ਅਤੇ ਰਵਿੰਦਰ ਧੀਰ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਲੀਗਲ ਸੈੱਲ ਵਿਚ ਐਡਵੋਕੇਟ ਐਨ.ਕੇ.ਵਰਮਾ ਕਨਵੀਨਰ ਅਤੇ ਐਡਵੋਕੇਟ ਹਰਮੀਤ ਸਿੰਘ ਓਬਰਾਏ, ਐਡਵੋਕੇਟ ਰਾਕੇਸ਼ ਭਾਟੀਆ ਅਤੇ ਸੁਰਜੀਤ ਸਿੰਘ ਰੰਧਾਵਾ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ, ਬੁੱਧੀਜੀਵੀ ਸੈੱਲ ਵਿੱਚ ਪੀਕੇਐਸ ਭਾਰਦਵਾਜ ਕਨਵੀਨਰ ਅਤੇ ਮੋਹਨ ਲਾਲ ਸ਼ਰਮਾ ਕੋ-ਕਨਵੀਨਰ, ਰਾਈਸ ਟਰੇਡ ਸੈੱਲ ਵਿੱਚ ਰੋਹਿਤ ਕੁਮਾਰ ਅਗਰਵਾਲ ਕਨਵੀਨਰ ਅਤੇ ਅਭਿਨੰਦਨ ਗੋਇਲ ਕੋ-ਕਨਵੀਨਰ ਨੂੰ ਜ਼ਿੰਮੇਵਾਰੀ ਮਿਲੀ। 

 ਮੀਡੀਆ ਮੈਨੇਜਮੈਂਟ ਸੈੱਲ ਵਿਨੀਤ ਜੋਸ਼ੀ ਕਨਵੀਨਰ ਅਤੇ ਧਰੁਵ ਵਧਵਾ ਅਤੇ  ਸੁਨੀਲ ਸਿੰਗਲਾ ਕੋ-ਕਨਵੀਨਰ, ਐੱਮਐੱਸਐੱਮਈ ਸੈੱਲ ਵਿੱਚ ਸੁਭਾਸ਼ ਡਾਵਰ ਕਨਵੀਨਰ ਅਤੇ ਅਨਿਲ ਦੱਤ, ਦਰਸ਼ਨ ਵਧਵਾ ਅਤੇ ਕੁਮਾਦ ਸ਼ਰਮਾ ਕੋ-ਕਨਵੀਨਰ, ਲੋਕਲ ਬਾਡੀ ਸੈੱਲ ਵਿੱਚ ਕੇ.ਕੇ. ਮਲਹੋਤਰਾ ਕਨਵੀਨਰ ਅਤੇ ਪੁਰਸ਼ੋਤਮ ਪਾਸੀ ਕੋ-ਕਨਵੀਨਰ, ਬੂਥ ਮੈਨੇਜਮੈਂਟ ਸੈੱਲ 'ਚ ਗੋਬਿੰਦ ਅਗਰਵਾਲ ਕਨਵੀਨਰ ਅਤੇ ਬਖਸ਼ੀਸ਼ ਸਿੰਘ ਕੋ-ਕਨਵੀਨਰ, ਪੂਰਵਾਂਚਲ ਸੈੱਲ 'ਚ ਰਾਜੇਸ਼ ਕੁਮਾਰ ਮਿਸ਼ਰਾ ਕਨਵੀਨਰ ਅਤੇ ਰਾਮ ਚੇਤ ਗੌੜ ਕੋ-ਕਨਵੀਨਰ, ਸਪੋਰਟਸ 'ਚ ਸੰਨੀ ਸ਼ਰਮਾ ਕਨਵੀਨਰ ਅਤੇ ਰਾਜਪਾਲ ਚੌਹਾਨ ਕੋ-ਕਨਵੀਨਰ, ਮੈਡੀਕਲ ਸੈੱਲ ਵਿੱਚ ਡਾ: ਨਰੇਸ਼ ਕਨਵੀਨਰ ਅਤੇ ਡਾ: ਏ.ਪੀ. ਸਿੰਘ ਨੂੰ ਕੋ-ਕਨਵੀਨਰ, ਟ੍ਰੇਨਿੰਗ ਸੈੱਲ ਵਿਚ ਪ੍ਰਤੀਕ ਆਹਲੂਵਾਲੀਆ ਕਨਵੀਨਰ ਅਤੇ ਡਾ. ਰਿਪਿਨ ਜੈਨ ਕੋ-ਕਨਵੀਨਰ, ਸੱਭਿਆਚਾਰਕ ਅਤੇ ਪੇਂਡੂ ਖੇਡ ਸੈੱਲ ਵਿਚ ਹੌਬੀ ਧਾਲੀਵਾਲ ਕਨਵੀਨਰ ਅਤੇ ਰਾਜੀਵ ਝਾਂਜੀ ਅਤੇ ਵਿਕਰਾਂਤ ਸ਼ੌਰੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗਊ ਸੁਰੱਖਿਆ ਸੈੱਲ ਵਿੱਚ ਚੰਦਰ ਮੋਹਨ ਹਾਂਡਾ ਕਨਵੀਨਰ ਤੇ ਪ੍ਰਵੀਨ ਕੁਮਾਰ ਕੋ-ਕਨਵੀਨਰ, ਪੰਚਾਇਤੀ ਰਾਜ ਸੈੱਲ ਵਿੱਚ ਬਲਵਿੰਦਰ ਸਿੰਘ ਲਾਡੀ ਕਨਵੀਨਰ ਤੇ ਜ਼ੋਰਾ ਸਿੰਘ ਸੰਧੂ ਕੋ-ਕਨਵੀਨਰ, ਸੀਨੀਅਰ ਸਿਟੀਜ਼ਨ ਸੈੱਲ ਵਿੱਚ ਰਾਕੇਸ਼ ਸ਼ਰਮਾ ਕਨਵੀਨਰ ਤੇ ਵੇਦ ਆਰੀਆ ਕੋ-ਕਨਵੀਨਰ, ਐਕਸ ਸਰਵਿਸਮੈਨ ਸੈੱਲ ਸੁਭਾਸ਼ ਡਡਵਾਲ ਕਨਵੀਨਰ ਅਤੇ ਕਰਨਲ ਐਸਪੀਆਰ ਗਾਬਾ ਕੋ-ਕਨਵੀਨਰ ਨੂੰ ਜ਼ਿੰਮੇਵਾਰੀ ਦਿੱਤੀ ਗਈ। 

ਟਰਾਂਸਪੋਰਟ ਸੈੱਲ ਵਿੱਚ ਗੁਰਤੇਜ ਸਿੰਘ ਝੰਜੇੜੀ ਕਨਵੀਨਰ ਅਤੇ ਜਗਮੇਲ ਸਿੰਘ ਢਿੱਲੋਂ ਅਤੇ ਪ੍ਰਵੀਨ ਮਨਹਾਸ ਕੋ-ਕਨਵੀਨਰ, ਆਰ.ਟੀ.ਆਈ. ਸੈੱਲ ਵਿੱਚ ਕੀਮਤੀ ਰਾਵਲ ਕਨਵੀਨਰ ਅਤੇ ਨਰੇਂਦਰ ਮੈਨੀ ਕੋ-ਕਨਵੀਨਰ, ਕੋ-ਆਪ੍ਰੇਟਿਵ ਸੈੱਲ 'ਚ ਜੁਗਰਾਜ ਸਿੰਘ ਕਟੋਰਾ ਕਨਵੀਨਰ ਅਤੇ ਪਲਵਿੰਦਰ ਸਿੰਘ ਕੋ-ਕਨਵੀਨਰ, ਐਜੂਕੇਟਰ ਸੈੱਲ 'ਚ ਪੰਕਜ ਮਹਾਜਨ ਕਨਵੀਨਰ ਅਤੇ ਰਜਿੰਦਰਾ ਗਿਰਧਰ ਅਤੇ ਅਸ਼ੋਕ ਮੋਂਗਾ ਕੋ-ਕਨਵੀਨਰ, ਐੱਨ.ਆਰ.ਆਈ ਸੈੱਲ 'ਚ ਗਗਨ ਵਿਧੂ ਕਨਵੀਨਰ ਅਤੇ ਜਵਾਹਰ ਖੁਰਾਣਾ ਅਤੇ ਰਾਹੁਲ ਬਹਿਲ ਕੋ-ਕਨਵੀਨਰ, ਹਿਮਾਚਲ ਸੈੱਲ ਵਿੱਚ ਸੁਨੀਲ ਮੌਦਗਿਲ ਕਨਵੀਨਰ ਅਤੇ ਕੁਲਬੀਰ ਸਿੰਘ ਬੈਨੀਵਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਆਸ਼ੂ ਵਧਵਾ ਉਦਯੋਗ ਸੈੱਲ ਵਿੱਚ ਕਨਵੀਨਰ ਅਤੇ ਸਮੀਰ ਮਰਵਾਹਾ ਕੋ-ਕਨਵੀਨਰ, ਸਵੱਛ ਭਾਰਤ ਸੈੱਲ ਵਿੱਚ ਰਾਜਕੁਮਾਰ ਮਾਗੋ ਕਨਵੀਨਰ ਅਤੇ ਅਰੁਣ ਖੋਸਲਾ ਕੋ-ਕਨਵੀਨਰ, ਮਨੁੱਖੀ ਅਧਿਕਾਰ ਸੈੱਲ ਵਿੱਚ ਐਡਵੋਕੇਟ ਕਾਮੇਸ਼ਵਰ ਗੁੰਭਰ ਕਨਵੀਨਰ ਅਤੇ ਮਨਮੋਹਨ ਸਿੰਘ ਰਾਜਪੂਤ ਅਤੇ ਸੁਨੀਲ ਸ਼ਰਮਾ ਕੋ-ਕਨਵੀਨਰ, ਐਨ.ਜੀ.ਓ. ਸੈੱਲ ਵਿੱਚ ਮਨਜਿੰਦਰ ਸਿੰਘ ਨੂੰ ਕਨਵੀਨਰ ਅਤੇ ਅੰਕਿਤ ਸ਼ਰਮਾ ਅਤੇ ਸਚਿਨ ਬਾਸੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਮਨਰੇਗਾ ਸੈੱਲ ਵਿੱਚ ਤਰਸੇਮ ਸਿੰਘ ਕਨਵੀਨਰ, ਡੀਐਨਟੀ ਸੈੱਲ ਵਿੱਚ ਰਣਬੀਰ ਸਿੰਘ ਕਨਵੀਨਰ, ਯੂ.ਪੀ. ਸੇਲ ਸੰਜੀਵ ਤਿਵਾੜੀ ਨੂੰ ਕਨਵੀਨਰ ਅਤੇ ਬਰਨਾਲਾ ਦੇ ਧੀਰਜ ਕੁਮਾਰ ਨੂੰ ਆਦਿਤਿਆ ਸੈੱਲ ਵਿੱਚ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਟਾਪ ਹੈਡਲਾਈਨ

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
Barnala-Mansa ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਤ , 2 ਜ਼ਖਮੀ
Zirakpur 'ਚ ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, ਮਿਲ ਰਹੀਆਂ ਸਨ ਧਮਕੀਆਂ
Zirakpur 'ਚ ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, ਮਿਲ ਰਹੀਆਂ ਸਨ ਧਮਕੀਆਂ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
Embed widget